ਹਰਿਆਣਾ: ਦੋ IPS ਅਫਸਰਾਂ ਦੇ ਤਬਾਦਲੇ, ਦੇਖੋ ਲਿਸਟ
ਚੰਡੀਗੜ੍ਹ, 22 ਦਸੰਬਰ 2024 - ਹਰਿਆਣਾ ਪੁਲਿਸ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ। ਦੋ IPS ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ।
ਆਈਪੀਐਸ ਸੌਰਭ ਸਿੰਘ ਨੂੰ ਏ.ਡੀ.ਜੀ.ਪੀ/ਸੀ.ਆਈ.ਡੀ ਚੀਫ ਬਣਾਇਆ ਗਿਆ ਹੈ।
ਆਈਪੀਐਸ ਆਲੋਕ ਮਿੱਤਲ ਨੂੰ ਏਡੀਜੀਪੀ ਭ੍ਰਿਸ਼ਟਾਚਾਰ ਰੋਕੂ ਬਿਊਰੋ (ਏਸੀਬੀ) 'ਚ ਨਿਯੁਕਤ ਕੀਤਾ ਗਿਆ ਹੈ।
https://drive.google.com/file/d/1t8jGdzE1-rQ6AtvKtT_gjDEr8hBz2nc7/view?usp=sharing