ਪੰਜਾਬੀ News Bulletin: ਪੜ੍ਹੋ ਅੱਜ 22 ਦਸੰਬਰ ਦੀਆਂ ਵੱਡੀਆਂ 10 ਖਬਰਾਂ (8:40 PM)
ਚੰਡੀਗੜ੍ਹ, 22 ਦਸੰਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:40 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
- ਆਮ ਆਦਮੀ ਪਾਰਟੀ ਲੋਕਲ ਬਾਡੀ ਚੋਣਾਂ ਵਿੱਚ 55% ਤੋਂ ਵੱਧ ਸੀਟਾਂ ਜਿੱਤੀ, 961 ਵਿੱਚੋਂ 522 ਵਾਰਡਾਂ ਵਿੱਚ ਸਾਡੀ ਜਿੱਤ ਹੋਈ - ਅਮਨ ਅਰੋੜਾ (ਵੀਡੀਓ ਵੀ ਦੇਖੋ)
1. ਮੋਹਾਲੀ ਬਿਲਡਿੰਗ ਢਹਿਣ ਦਾ ਮਾਮਲਾ: 23 ਘੰਟਿਆਂ ਦਾ ਲਗਾਤਾਰ ਬਚਾਅ ਕਾਰਜ ਮੁਕੰਮਲ - ਮੈਜਿਸਟ੍ਰੇਟ ਜਾਂਚ ਦੇ ਹੁਕਮ
- ਵੀਡੀਓ: Mohali building Collapse: ਸਾਰੀ ਘਟਨਾ ਅੱਖੀਂ ਵੇਖਣ ਵਾਲਿਆਂ ਤੋਂ ਸੁਣੋ ਕਿਵੇਂ ਹੋਇਆ ਹਾਦਸਾ ?
- ਮੋਹਾਲੀ 'ਚ ਡਿੱਗੀ ਇਮਾਰਤ ਮਾਮਲੇ ਵਿਚ ਮਾਲਕਾਂ ਵਿਰੁਧ ਪਰਚਾ ਦਰਜ
2. ਮੋਹਾਲੀ ਦੇ ਜਸਜੀਤ ਸਿੰਘ ਪੰਜਾਬ ਭਰ 'ਚੋਂ ਤੀਜਾ ਸਥਾਨ ਹਾਸਲ ਕਰਕੇ ਬਣੇ ਪੀ.ਸੀ.ਐਸ. ਅਫਸਰ
- ਵੀਡੀਓ: ਪਾਰਲੀਮੈਂਟ ਅੱਗੇ ਵੀ ਸ਼ੰਭੂ ਬਾਰਡਰ ਹੀ ਬਣਿਆ ਹੁੰਦੈ - ਧਰਨੇ ਵੀ ਹੁੰਦੇ ਨੇ -ਮੁਜ਼ਾਹਰੇ ਵੀ - ਸੁਣੋ ਪਾਰਲੀਮੈਂਟ ਦੇ ਰੰਗ-ਬਰੰਗ- ਸਤਨਾਮ ਸੰਧੂ ਤੋਂ
- ਵੀਡੀਓ: MP ਜੋ ਨਹੀਂ ਪਿਆ ਸਿਆਸੀ ਨਾਹਰੇਬਾਜ਼ੀ 'ਚ: ਸਿੱਖ ਨਸਲਕੁਸ਼ੀ ਤੇ POK ਤੋਂ ਲੈਕੇ ਪਰਵਾਸੀ ਪੰਛੀਆਂ ਤੱਕ
3. ਸਰਹੱਦ ਪਾਰੋਂ ਚਲਾਏ ਜਾ ਰਹੇ ਨਸ਼ਾ ਤਸਕਰੀ ਮਾਡਿਊਲ ਦਾ ਪਰਦਾਫਾਸ਼; 10 ਕਿਲੋ ਹੈਰੋਇਨ ਸਮੇਤ ਦੋ ਪੇਸ਼ੇਵਰ ਨਸ਼ਾ ਤਸਕਰ ਕਾਬੂ
4. Babushahi Special: ਡੀਸੀ ਨਾਲ ਹੋਗੀ ਕਲੋਲ ਸਿਰਫ ਆਪਣੀ ਹੀ ਵੋਟ ਹੋਈ ਪੋਲ
5. ਜਗਜੀਤ ਸਿੰਘ ਡੱਲੇਵਾਲ ਦਾ ਮਾਰਨ ਵਰਤ ਅੱਜ 27ਵੇਂ ਦਿਨ ਵੀ ਖਨੌਰੀ ਬਾਰਡਰ ਉੱਪਰ ਜਾਰੀ ਰਿਹਾ
- ਵੀਡੀਓ: Jagjit Singh Dallewal ਨੂੰ ਮਿਲਣ ਪਹੁੰਚੇ ਸੀ Charanjit Singh Channi
6. ਪ੍ਰੀ-ਬਜ਼ਟ ਮੀਟਿੰਗ: ਪੰਜਾਬ ਵੱਲੋਂ ਪੁਲਿਸ ਦੇ ਆਧੁਨਿਕੀਕਰਨ ਲਈ 1000 ਕਰੋੜ ਰੁਪਏ ਦੇ ਪੈਕੇਜ, ਗੁਆਂਢੀ ਪਹਾੜੀ ਰਾਜਾਂ ਵਾਂਗ ਉਦਯੋਗਿਕ ਪ੍ਰੋਤਸਾਹਨ ਦੀ ਮੰਗ
7. ਬੁੱਢੇ ਦਰਿਆ ਦੀ ਕਾਰਸੇਵਾ ਦਾ ਦੂਜਾ ਪੜਾਅ ਸ਼ੁਰੂ : ਰੋਕੇ ਜਾਣਗੇ ਗੰਦੇ ਤੇ ਜ਼ਹਿਰੀਲੇ ਪਾਣੀ
- SGPC : ਅੰਤ੍ਰਿੰਗ ਕਮੇਟੀ ਦੀ 23 ਦਸੰਬਰ ਨੂੰ ਹੋਣ ਵਾਲੀ ਇਕੱਤਰਤਾ ਜਰੂਰੀ ਰੁਝੇਵਿਆਂ ਕਾਰਨ ਰੱਦ
8. ਸਰਕਾਰ ਹੁਣ ਹਵਾਈ ਅੱਡਿਆਂ 'ਤੇ ਯਾਤਰੀਆਂ ਲਈ ਸਸਤੀ ਕੰਟੀਨ ਕਰੇਗੀ ਸ਼ੁਰੂ, ਰਾਘਵ ਚੱਢਾ ਨੇ ਸੰਸਦ 'ਚ ਚੁੱਕਿਆ ਸੀ ਹਵਾਈ ਅੱਡਿਆਂ 'ਤੇ ਮਹਿੰਗੇ ਖਾਣੇ ਦਾ ਮੁੱਦਾ
9. ਖੰਨਾ ਮਿਉਂਸਪਲ ਕੌਂਸਲ ਚੋਣ ਦੁਬਾਰਾ ਹੋਵੇਗੀ
10. ਗਣਤੰਤਰ ਦਿਵਸ ਪਰੇਡ ’ਚ ਸ਼ਾਮਲ ਹੋਵੇਗੀ ਪੰਜਾਬ ਦੀ ਝਾਕੀ