← ਪਿਛੇ ਪਰਤੋ
Breaking: ਸਿੱਖ ਪ੍ਰਚਾਰਕ ਢੱਡਰੀਆਂ ਵਾਲੇ ਖਿਲਾਫ਼ FIR ਦਰਜ (ਵੇਖੋ ਵੀਡੀਓ)
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 10 ਦਸੰਬਰ 2024- ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਵਿਰੁੱਧ ਕਤਲ ਅਤੇ ਰੇਪ ਦਾ ਪਰਚਾ ਦਰਜ ਕੀਤਾ ਗਿਆ ਹੈ। ਦੋਸ਼ ਲੱਗੇ ਹਨ ਕਿ ਢੱਡਰੀਆਂਵਾਲੇ ਦੇ ਡੇਰੇ ਵਿੱਚ ਇੱਕ ਲੜਕੀ ਦਾ ਕਤਲ ਹੋ ਗਿਆ ਸੀ ਇਹ ਕੇਸ ਸਾਲ 2012 ਦਾ ਹੈ। ਲੜਕੀ ਦੇ ਕਤਲ ਹੋ ਜਾਣ ਮਗਰੋਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਕੇਸ ਦਰਜ ਕਰਵਾਇਆ ਸੀ। ਇਹ ਕੇਸ 302 307 ਅਤੇ 506 ਧਾਰਾ ਤਹਿਤ ਦਰਜ ਕੀਤਾ ਗਿਆ ਹੈ।
Total Responses : 463