← ਪਿਛੇ ਪਰਤੋ
ਸੁਖਬੀਰ ਸਿੰਘ ਬਾਦਲ ’ਤੇ ਚਲਾਈ ਗੋਲੀ, ਸਖ਼ਸ ਫੜਿਆ ਅੰਮ੍ਰਿਤਸਰ, 4 ਦਸੰਬਰ, 2024: ਸੁਖਬੀਰ ਸਿੰਘ ਬਾਦਲ ਦੇ ਕਤਲ ਦੀ ਕੋਸ਼ਿਸ਼ ਕੀਤੀ ਗਈ ਹੈ। ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸੁਖਬੀਰ ਸਿੰਘ ਬਾਦਲ ’ਤੇ ਗੋਲੀ ਚਲਾ ਦਿੱਤੀ ਗਈ ਹੈ। ਦਲ ਖਾਲਸਾ ਨਾਲ ਸਬੰਧਤ ਸਖ਼ਸ਼ ਫੜ ਲਿਆ ਗਿਆ ਹੈ। ਫੜੇ ਸ਼ਖਸ਼ ਦੀ ਪਛਾਣ ਨਰਾਇਣ ਸਿੰਘ ਚੌੜਾ ਵਜੋਂ ਹੋਈ ਹੈ।
Total Responses : 463