Raghav Chadha ਨੇ ਕਿਹਾ ਕਿਸਾਨ ਪ੍ਰਦੂਸ਼ਣ ਲਈ ਨਹੀਂ ਜ਼ਿੰਮੇਵਾਰ-ਹੱਲ ਵੀ ਦੱਸਿਆ ਕਿਹਾ "AI ਨਹੀਂ, AQI ਦੀ ਗੱਲ ਕਰੋ !"
ਨਵੀਂ ਦਿੱਲੀ, 3 ਦਸੰਬਰ 2024 - ਅੱਜ ਸੰਸਦ 'ਚ ਮੈਂਬਰ ਪਾਰਲੀਮੈਂਟ Raghav Chadha ਨੇ ਹਵਾ ਪ੍ਰਦੂਸ਼ਣ ਦੇ ਮੁੱਦੇ 'ਤੇ ਗੱਲ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ AI ਨਹੀਂ, AQI ਬਾਰੇ ਗੱਲ ਕਰੋ ! ਇਸ ਦੌਰਾਨ ਉਨ੍ਹਾਂ ਨੇ ਇਸ ਦੇ ਹੱਲ ਵੀ ਪ੍ਰਸਤਾਵਿਤ ਕੀਤੇ ਹਨ ਜੋ ਪਰਾਲੀ ਸਾੜਨ ਨੂੰ ਤੁਰੰਤ ਰੋਕ ਸਕਦੇ ਹਨ। ਦੇਖੋ ਵੀਡੀਓ........