Punjabi News Bulletin: ਪੜ੍ਹੋ ਅੱਜ 20 ਜੂਨ ਦੀਆਂ ਵੱਡੀਆਂ 10 ਖਬਰਾਂ (8:45 PM)
ਚੰਡੀਗੜ੍ਹ, 20 ਜੂਨ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:45 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਪੰਜਾਬ ਕੈਬਨਿਟ ਦੀ ਅਗਲੀ ਮੀਟਿੰਗ 21 ਜੂਨ ਨੂੰ
- ਜਲ ਸਰੋਤਾਂ ਨੂੰ ਭਰਨ ਤੇ ਸੰਭਾਲਣ ਲਈ ਪਹਿਲੀ ਦਫ਼ਾ ਪੰਜਾਬ ਅਪਣਾਏਗਾ ਏਕੀਕ੍ਰਿਤ ਸੂਬਾਈ ਜਲ ਯੋਜਨਾ: ਪਲਾਨ ਨੂੰ ਮਨਜ਼ੂਰੀ
2. ਮੋਗਾ ਵਿੱਚ ਗੈਰ-ਕਾਨੂੰਨੀ ਖਾਦ ਅਤੇ ਕੀਟਨਾਸ਼ਕ ਸਮੱਗਰੀ ਵਾਲਾ ਗੋਦਾਮ ਸੀਲ
- ਐਸ.ਏ.ਐਸ ਨਗਰ ‘ਚ ਬਣੇਗਾ ਜੇਲ੍ਹ ਵਿਭਾਗ ਦਾ ਮੁੱਖ ਦਫ਼ਤਰ; ਲਾਲਜੀਤ ਭੁੱਲਰ ਨੇ ਰੱਖਿਆ ਨੀਂਹ ਪੱਥਰ
- ETO ਵੱਲੋਂ ਅਧਿਕਾਰੀਆਂ ਨੂੰ ਸੜਕੀ ਬੁਨਿਆਦੀ ਢਾਂਚੇ ਦਾ ਅਧਿਐਨ ਕਰਨ ਲਈ ਵਿਦੇਸ਼ ਭੇਜਣ ਲਈ ਪ੍ਰਸਤਾਵ ਤਿਆਰ ਕਰਨ ਦੇ ਹੁਕਮ
- ਸਿਹਤ ਮੰਤਰੀ ਨੇ ਡਾਕਟਰ ਵੱਲੋਂ ਨਸ਼ੇ ਦੀ ਵਰਤੋਂ ਤੇ ਔਰਤ ਨਾਲ ਕੁੱਟਮਾਰ ਦੀ ਘਟਨਾ ਦੀ ਜਾਂਚ ਦੇ ਦਿੱਤੇ ਹੁਕਮ
- ਬਜ਼ੁਰਗਾਂ ਦੀ ਪੈਨਸ਼ਨ ਲਈ ਚਾਲੂ ਸਾਲ ਦੌਰਾਨ 6175 ਕਰੋੜ ਰੁਪਏ ਦਾ ਉਪਬੰਧ:-ਡਾ ਬਲਜੀਤ ਕੌਰ
- ਪੰਜਾਬ ਦੇ ਜਲ ਸਰੋਤਾਂ ਦੀ ਉਪਲਬਧਤਾ ਅਤੇ ਪਾਣੀ ਨਾਲ ਸਬੰਧੀ ਅਧਿਐਨ ਰਿਪੋਰਟ ਪੰਜਾਬ ਵਿਧਾਨ ਸਭਾ ਦੀ ਕਮੇਟੀ ਨੂੰ ਸੋਂਪੀ
- ਡਾ. ਰਵਜੋਤ ਸਿੰਘ ਨੇ ਨਹਿਰੀ ਪਾਣੀ ਪੀਣਯੋਗ ਬਣਾ ਕੇ ਘਰਾਂ ਤੱਕ ਪਹੁੰਚਾਉਣ ਦੇ ਪ੍ਰਾਜੈਕਟ ਦਾ ਰੱਖਿਆ ਨੀਂਹ ਪੱਥਰ
3. Punjab Breaking: ਡੇਰੇ ਦੇ ਸਾਧ ਦੀ ਅਸ਼ਲੀਲ ਵੀਡੀਓ ਵਾਇਰਲ, FIR ਦਰਜ
4. ਸੋਸ਼ਲ ਮੀਡੀਆ ਤੇ ਲੱਚਰਤਾ ਫੈਲਾਉਣ ਵਾਲਿਆਂ ਖਿਲਾਫ਼ ਕਾਰਵਾਈ ਕਰਨ ਲਈ ਏਡੀਜੀਪੀ ਨੂੰ ਆਦੇਸ਼
- ਆਪ੍ਰੇਸ਼ਨ ਸੀਲ-15: ਨਸ਼ਾ ਅਤੇ ਸ਼ਰਾਬ ਤਸਕਰਾਂ 'ਤੇ ਨਜ਼ਰ ਰੱਖਣ ਲਈ 93 ਐਂਟਰੀ/ਐਗਜ਼ਿਟ ਪੁਆਇੰਟ ‘ਤੇ ਲਾਏ ਨਾਕੇ
- OLX ਰੈਂਟਲ ਫ਼ਰਾਡ ਦਾ ਪਰਦਾਫਾਸ਼; 23 ਪੀੜਤਾਂ ਨਾਲ 5 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ ਵਿੱਚ ਇੱਕ ਗ੍ਰਿਫ਼ਤਾਰ
- ਨਸ਼ੇ ਖਿਲਾਫ ਵੱਡੀ ਕਾਰਵਾਈ , ਪੰਚਾਇਤੀ ਜ਼ਮੀਨ ਤੇ ਕੀਤੀ ਨਜਾਇਜ਼ ਉਸਾਰੀਆਂ ਨੂੰ ਢਾਹਿਆ
- ਸੋਸ਼ਲ ਮੀਡੀਆ 'ਤੇ ਅਸ਼ਲੀਲ ਵੀਡੀਓ ਪਾਉਣ 'ਤੇ ਹੁਣ ਹੋਵੇਗੀ ਕਾਰਵਾਈ
5. ਵੱਡੀ ਖ਼ਬਰ: DC ਦਾ PA ਸਾਢੇ 3 ਲੱਖ ਰੁਪਏ ਰਿਸ਼ਵਤ ਲੈਂਦਾ ਕਾਬੂ
6. Chandigarh Human Right commission ਨੇ ਸਰਫ ਨਾਲ ਆੜੂਆਂ ਨੂੰ ਧੋਣ ਦੇ ਮਾਮਲੇ ਦਾ ਲਿਆ ਨੋਟਿਸ
7. Babushahi Special: 'ਦੀਵੇ ਬਾਲਾਂਗੇ ਹਨ੍ਹੇਰਿਆਂ ਦੀ ਹਿੱਕ 'ਤੇ... ਬਣੀ 'ਗਗਨ' ਦੇ 'ਅੱਥਰੇ' ਜਨੂਨ ਦੀ ਉਡਾਣ
8. BREAKING: ਪੰਜਾਬ 'ਚ ਵਾਪਰਿਆ ਵੱਡਾ ਟਰੇਨ ਹਾਦਸਾ,ਔਰਤ ਦੀ ਕੱਟੀ ਗਈ ਲੱਤ- ਪੜ੍ਹੋ ਪੂਰੀ ਖ਼ਬਰ
9. ਚੰਡੀਗੜ੍ਹ ਪੁਲਿਸ ਨੂੰ ਨਵਾਂ ਡੀਜੀਪੀ ਮਿਲਿਆ; ਗ੍ਰਹਿ ਮੰਤਰਾਲੇ ਨੇ ਹੁਕਮ ਜਾਰੀ ਕੀਤੇ
10. ਰਾਹੁਲ ਗਾਂਧੀ ਨਵੇਂ ਸਰਕਾਰੀ ਬੰਗਲੇ ’ਚ ਹੋਏ ਸ਼ਿਫਟ
- ਪੰਜਾਬੀਓ ਚਾਹ-ਪਕੌੜੇ ਤਿਆਰ ਰੱਖੋ, ਮੌਨਸੂਨ ਦਾ ਟ੍ਰੇਲਰ ਸ਼ੁਰੂ, ਮੌਸਮ ਹੋਇਆ ਠੰਢਾ-ਠੰਢਾ