Punjabi News Bulletin: ਪੜ੍ਹੋ ਅੱਜ 18 ਜੂਨ ਦੀਆਂ ਵੱਡੀਆਂ 10 ਖਬਰਾਂ (8:40 PM)
ਚੰਡੀਗੜ੍ਹ, 18 ਜੂਨ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:40 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਮੇਰੀ ਘਰੇਲੂ ਫ਼ੋਟੋਆਂ ਜਨਤਕ ਕਰਨ ਦੀ ਮਜੀਠੀਆ ਦੀ ਘਟੀਆ ਰਾਜਨੀਤੀ: ਮੈਂ ਦਲਿਤ ਹਾਂ, ਇਸ ਲਈ ਮੈਨੂੰ ਅਪਮਾਨਿਤ ਕਰਨ ਦੀ ਸਾਜ਼ਿਸ਼ ਰਚੀ - ਰਵਜੋਤ
- ਜੇ ਮਜੀਠੀਆ ਨੂੰ ਮੇਰੇ ਨਾਲ ਕੋਈ ਵੈਰ ਸੀ ਤਾਂ ਉਹ ਮੇਰੇ ਤੱਕ ਰੱਖਦੇ, ਕਿਸੀ ਦੀ ਧੀ, ਕਿਸੇ ਦੀ ਮਾਂ ਦੀ ਫੋਟੋ ਮੇਰੇ ਨਾਲ ਜੋੜ ਕੇ ਕਿਉਂ ਵਾਇਰਲ ਕੀਤੀ - ਡਾ. ਰਵਜੋਤ
- ਮਜੀਠੀਆ ਵੱਲੋਂ ਵਾਇਰਲ ਕੀਤੀਆਂ ਇਤਰਾਜਯੋਗ ਤਸਵੀਰਾਂ 'ਤੇ ਬੋਲੇ ਡਾ. ਰਵਜੋਤ, ਕਿਹਾ, ਇਹ ਜਰਨੈਲਾਂ ਵਾਲਾ ਕੰਮ ਨਹੀਂ
2. ਜ਼ਿਮਨੀ ਚੋਣ ਲਈ ਹਲਕਾ ਲੁਧਿਆਣਾ ਪੱਛਮੀ ਪੂਰੀ ਤਰ੍ਹਾਂ ਤਿਆਰ: ਪੋਲਿੰਗ ਪਾਰਟੀਆਂ ਸੁਰੱਖਿਆ ਕਰਮਚਾਰੀਆਂ ਨਾਲ ਸਟੇਸ਼ਨਾਂ 'ਤੇ ਪਹੁੰਚੀਆਂ
- 4 ਚੈਨਲਾਂ ਖਿਲਾਫ਼ FIR ਦਰਜ! ਓਪੀਨੀਅਨ ਪੋਲ ਸਬੰਧੀ ਉਲੰਘਣਾ ਕਰਨ ਦਾ ਲੱਗਿਆ ਦੋਸ਼
3. ਪੰਜਾਬ ਵੱਲੋਂ ਨਵਾਂ ਮੀਲ ਪੱਥਰ ਸਥਾਪਤ: ਸੇਵਾਵਾਂ ਦੀ ਪੈਂਡੈਂਸੀ ਦਰ ਦੇਸ਼ ਭਰ ਵਿੱਚ ਸਭ ਤੋਂ ਘੱਟ
- ਵਿਸ਼ਵ ਭੋਜਨ ਸੁਰੱਖਿਆ ਦਿਵਸ ਸਮਾਗਮ ਵਿੱਚ ਪੰਜਾਬ ਦੇ ਸਿਹਤ ਮੰਤਰੀ ਨੇ ਕੁਦਰਤੀ ਭੋਜਨ ਅਭਿਆਸਾਂ ਨੂੰ ਅਪਣਾਉਣ ‘ਤੇ ਦਿੱਤਾ ਜ਼ੋਰ
- ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਵੱਲੋਂ ਸੰਸਥਾ ਦੇ 24 ਸਾਬਕਾ ਕੈਡਿਟ, "ਅਚੀਵਰ ਐਵਾਰਡ" ਨਾਲ ਸਨਮਾਨਿਤ
- ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਦੀ ਭਲਾਈ ਮਾਨ ਸਰਕਾਰ ਦੀ ਪਹਿਲੀ ਤਰਜੀਹ: ਡਾ. ਬਲਜੀਤ ਕੌਰ
- ਭਾਰਤੀ ਚੋਣ ਕਮਿਸ਼ਨ ਤੇਜ਼ੀ ਨਾਲ ਕਰੇਗਾ ਵੋਟਰ ਫੋਟੋ ਪਹਿਚਾਣ ਪੱਤਰਾਂ ਦੀ ਡਿਲੀਵਰੀ
4. ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਕੈਨੇਡਾ ਦੇ PM ਨੂੰ ਬਿਸ਼ਨੋਈ ਗੈਂਗ ਨੂੰ 'ਅੱਤਵਾਦੀ ਗਰੁੱਪ' ਐਲਾਨਣ ਲਈ ਕਹਿਣਗੇ
5. BIG BREAKING: ਪੰਜਾਬ ਪੁਲਿਸ ਨੇ "ਸਿੱਖ ਫਾਰ ਜਸਟਿਸ" ਦੇ ਅੱਤਵਾਦੀ ਰੇਸ਼ਮ ਸਿੰਘ ਨੂੰ ਕੀਤਾ ਗ੍ਰਿਫ਼ਤਾਰ
- ਪੁਲਿਸ ਦੀ ਨਾਕੇਬੰਦੀ ਦੌਰਾਨ ਸਾਥੀਆਂ ਸਮੇਤ ਕਾਬੂ ਆਇਆ ਏ ਕੈਟੀਗਰੀ ਦਾ ਗੈਂਗਸਟਰ
- ਫਾਜ਼ਿਲਕਾ ਪੁਲਿਸ ਵੱਲੋਂ ਦੋ ਹੋਰ ਨਸ਼ਾ ਤਸਕਰਾਂ ਦੇ ਘਰ ਢਹਿ ਢੇਰੀ
- ਹਰਿਆਣਾ ਪੁਲਿਸ ਵੱਲੋਂ ਸ਼ੂਟਰ ਰੋਮਿਲ ਵੋਹਰਾ 'ਤੇ 2 ਲੱਖ ਰੁਪਏ ਦਾ ਇਨਾਮ : ਪਿੰਕੀ ਧਾਲੀਵਾਲ ਤੇ ਗੋਲੀਆਂ ਚਲਾਉਣ ਦਾ ਮਾਮਲਾ
- ਤਰਨ ਤਾਰਨ ਦੇ ਪਿੰਡ ਠੱਟਾ 'ਚ 16 ਸਾਲਾ ਖਿਡਾਰੀ ਦਾ ਕਤਲ
6. Babushahi Special: ਮਿੱਟੀ ਦੀਆਂ ਜਾਈਆਂ ,ਖੇਤਾਂ ਦੇ ਰਾਹ-ਸਾਹਾਂ ਦੀ ਡੋਰ ਨਾਲ ਉਲਝੀ ਮਜ਼ਦੂਰ ਔਰਤਾਂ ਦੀ ਜ਼ਿੰਦਗੀ
7. ਪੰਜਾਬ ਪੁਲਿਸ ਕਾਂਗਰਸ ਵਰਕਰਾਂ ਨਾਲ ਕਰ ਰਹੀ ਧੱਕੇਸ਼ਾਹੀ - ਆਸ਼ੂ ਨੇ ਲਾਏ ਦੋਸ਼
8. ਕਮਲ ਕੌਰ ਭਾਬੀ ਹੱਤਿਆ ਕਾਂਡ ਦੇ ਮੁਲਜ਼ਮਾਂ ਨੂੰ ਬਠਿੰਡਾ ਅਦਾਲਤ ਨੇ ਜੇਲ੍ਹ ਭੇਜਿਆ
9. Big Breaking: ਕੈਨੇਡਾ ਤੇ ਭਾਰਤ ਨਵੇਂ ਹਾਈ ਕਮਿਸ਼ਨਰਾਂ ਦੇ ਨਾਵਾਂ, ਕੂਟਨੀਤਕ ਸਬੰਧਾਂ ਨੂੰ ਬਹਾਲ ਕਰਨ ਲਈ ਸਹਿਮਤ
- G7 ਸੰਮੇਲਨ ਦੌਰਾਨ PM ਮੋਦੀ ਅਤੇ ਇਟਲੀ ਦੀ PM ਦੀ ਮੁਲਾਕਾਤ, ਇਨ੍ਹਾਂ ਮੁੱਦਿਆਂ 'ਤੇ ਹੋਈ ਚਰਚਾ
10. ਚੰਡੀਗੜ੍ਹ-ਮੁਹਾਲੀ Metro Project : ਕੀ ਹੁਣ ਕਰਨਾ ਪਵੇਗਾ ਹੋਰ ਇੰਤਜ਼ਾਰ? RITES ਨੂੰ ਮਿਲੀ ਇੱਕ ਵੱਡੀ ਚੁਣੌਤੀ
- MP ਅਰੋੜਾ ਨੇ ਚੋਣ ਪ੍ਰਚਾਰ ਤੋਂ ਬਾਅਦ ਟੀਮ ਮੈਂਬਰਾਂ ਨਾਲ ਸ਼ਾਂਤ ਚਿੰਤਨ ਵਿੱਚ ਸਮਾਂ ਗੁਜਾਰਿਆ
- Ludhiana West ਜ਼ਿਮਨੀ -ਚੋਣ: ਸੱਟਾ ਬਾਜ਼ਾਰ ਨੇ MP ਅਰੋੜਾ ਦੀ ਜਿੱਤ ਦੀ ਭਵਿੱਖਬਾਣੀ ਕੀਤੀ