← ਪਿਛੇ ਪਰਤੋ
Bikram Majithia ਕੇਸ : ਹਾਈ ਕੋਰਟ ਵਿੱਚ ਮੁੜ ਹੋਵੇਗੀ ਸੁਣਵਾਈ
ਰਵੀ ਜੱਖੂ
ਚੰਡੀਗੜ੍ਹ 3 ਜੁਲਾਈ 2025 : ਬਿਕਰਮ ਮਜੀਠੀਆ ਦੀ ਗ੍ਰਿਫ਼ਤਾਰੀ ਨੂੰ ਲੈ ਹਾਈ ਕੋਰਟ ਦਾ ਰੱਖ ਕੀਤਾ ਸੀ ਜਿਸ ਤੇ ਅੱਜ ਹਾਈਕੋਰਟ ਨੇ ਨੇ ਫਰੈਸ਼ ਆਡਰਾਂ ਦੀ ਕਾਪੀ ਮੰਗੀ ਹੈ ਕਿਉਂਕਿ ਜਦੋਂ ਪਟੀਸ਼ਨ ਫਾਈਲ ਕੀਤੀ ਗਈ ਸੀ, ਅਤੇ ਸੱਤ ਦਿਨ ਦਾ ਰਿਮਾਂਡ ਮਿਲਿਆ ਹੋਇਆ ਸੀ ਅਤੇ ਰਿਮਾਂਡ ਨੂੰ ਚੈਲੇੰਜ ਕੀਤਾ ਸੀ। ਹੁਣ ਕੱਲ ਚਾਰ ਦਿਨ ਦਾ ਹੋਰ ਰਿਮਾਂਡ ਮਿਲਿਆ ਤੇ ਇਸ ਵਿੱਚ ਗਰਾਊਂਡ ਵੀ ਚੇਂਜ ਹੋਏ ਨੇ, ਇਸ ਕਰਕੇ ਹਾਈ ਕੋਰਟ ਨੇ ਫਰੈਸ਼ ਆਰਡਰਾਂ ਦੀ ਕਾਪੀ ਮੰਗੀ ਹੈ ਜਿਸ ਤੋਂ ਬਾਅਦ ਕੱਲ ਮੁੜ ਤੋਂ ਸੁਣਵਾਈ ਹੋਏਗੀ ।
Total Responses : 490