ਮਾਤਾ ਸਵਰਨਜੀਤ ਕੌਰ ਨਮਿੱਤ ਪਾਠ ਦੇ ਭੋਗ ਅਤੇ ਅੰਤਮ ਅਰਦਾਸ 11 ਅਪ੍ਰੈਲ ਨੂੰ
ਚੰਡੀਗੜ੍ਹ, 10 ਅਪ੍ਰੈਲ 2026 : ਬੀਤੇ 6 ਅਪ੍ਰੈਲ 2026 ਨੂੰ ਸਰਦਾਰਨੀ ਸਵਰਨਜੀਤ ਕੌਰ ਪਤਨੀ ਸਵਰਗੀ ਕੈਪਟਨ ਪਰਦੂਮਨ ਸਿੰਘ ਦਾ ਦਿਹਾਂਤ ਹੋ ਗਿਆ ਸੀ। ਹੁਣ ਸਵਰਨਜੀਤ ਕੌਰ ਨਮਿੱਤ ਸ੍ਰੀ ਆਖੰਡ ਪਾਠ ਸਾਹਿਬ ਦਾ ਭੋਗ ਅਤੇ ਅੰਤਮ ਅਰਦਾਸ ਮਿਤੀ 11 ਅਪ੍ਰੈਲ 2026, ਦਿਨ ਸਨਿਚਰਵਾਰ ਨੂੰ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਗੁਰਦਵਾਰਾ ਡੇਰਾ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨਾ, ਗਲੀ ਨੰਬਰ 30-31, ਆਨੰਦ ਨਗਰ ਬੀ ਵਿਖੇ ਹੋਵੇਗੀ।

Click to Follow Babushahi Facebook page →