← ਪਿਛੇ ਪਰਤੋ
ਤਰਨ ਤਾਰਨ ਵਿਚ ਰੇਲ ਹੇਠ ਆਉਣ ਕਾਰਨ ਥਾਣੇਦਾਰ ਦੀ ਮੌਤ ਬਲਜੀਤ ਸਿੰਘ ਤਰਨ ਤਰਨ : ਤਰਨ ਤਾਰਨ ਦੇ ਪਿੰਡ ਕੱਕਾ ਕੰਡਿਆਲਾ ਨੇੜੇ ਰੇਲ ਲਾਈਨ ਤੇ ਹਾਦਸਾ ਵਾਪਰ ਗਿਆ ਜਿਸ ਵਿਚ ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਮੌਤ ਹੋ ਗਈ। ਦਰਅਸਲ ਪੰਜਾਬ ਪੁਲਿਸ ਵਿੱਚ ਤੈਨਾਤ ਏਐਸਆਈ ਲਖਵਿੰਦਰ ਸਿੰਘ ਡੀਐਮਯੂ ਗੱਡੀ ਹੇਠਾਂ ਆ ਗਿਆ ਜਿਸ ਕਾਰਨ ਉਸਦੀ ਮੌਤ ਹੋ ਗਈ । ਰੇਲਵੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Total Responses : 464