ਕਿੱਲੀ ਚਾਹਲ ਵਿਖ਼ੇ 14 ਮਾਰਚ ਨੂੰ ਹੋਣ ਵਾਲੀ ਰੈਲੀ ਪੰਜਾਬੀਆਂ ਦਾ ਭਵਿੱਖ ਤੈਅ ਕਰੇਗੀ
ਦੀਪਕ ਜੈਨ
ਜਗਰਾਉਂ 6 ਮਾਰਚ 2026- ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸਾਹ ਵਲੋਂ 14 ਮਾਰਚ ਨੂੰ ਕੀਤੀ ਜਾ ਰਹੀ ਕਿੱਲੀ ਚਾਹਲਾ ਵਿਖ਼ੇ ਰੈਲੀ ਨੂੰ ਕਾਮਜਾਬ ਕਰਨ ਕਰਨ ਲਈ ਜਗਰਾਓਂ ਜ਼ਿਲੇ ਵਿਚ ਜ਼ਿਲਾ ਪ੍ਰਧਾਨ ਡਾਕਟਰ ਰਾਜਿੰਦਰ ਸ਼ਰਮਾ ਜੀਂ ਵਲੋਂ ਪੂਰੀ ਟੀਮ ਨਾਲ ਪਿੰਡ ਪਿੰਡ ਮਿੱਟਿੰਗਾਂ ਕਰਕੇ ਲਾਮਬੰਦ ਕੀਤਾ ਤੀਹਤ ਅੱਜ ਸਿੱਧਵਾਂ ਬੇਟ ਵਿਖੇ ਪਹਿਲਵਾਨ ਰਾਜਦੀਪ ਸਿੰਘ ਅਤੇ ਰਾਮਗੜ੍ਹ ਭੁੱਲਰਾ ਵਿਖ਼ੇ ਦਲਬੀਰ ਸਿੰਘ ਦੇ ਯਤਨਾਂ ਨਾਲ ਸ਼ੁਭਮ ਮੁੱਲਾਪੁਰ ਅਤੇ ਜਗਜੀਵਨ ਸਿੰਘ ਰਕਬਾ ਦੇ ਜਤਨਾ ਸਦਕਾ ਭਾਰੀ ਇਕੱਠ ਕੀਤੀ ਜਿਸ ਵਿਚ ਗੇਜਾ ਰਾਮ ਵਾਲਮੀਕਿ ,ਮੇਜਰ ਸਿੰਘ ਦੇਤਵਾਲ,ਸੁਮਿਤ ਅਰੋੜਾ,ਜਗਜੀਵਨ ਸਿੰਘ ਰਕਬਾ,ਸਰਕਲ ਪ੍ਰਧਾਨ ਗੁਰਦਿਆਲ ਸਿੰਘ ਗਾਲਿਬ,ਜਗਦੇਵ ਸਿੰਘ ਦਿਉਲ ਤੈ ਮੋਹਨ ਸਿੰਘ ਲਾਲਕਾ. ਵਲੋਂ ਪਾਰਟੀ ਦੀਆ ਨੀਤੀਆਂ ਤੈ ਲੱਭਕਾਰੀ ਸਕੀਮਾਂ ਬਾਰੇ ਜਾਣਕਾਰੀ ਦੇ ਨਾਲ 14 ਮਾਰਚ ਦੀ ਰੈਲੀ ਲਈ ਪੂਰਾ ਜ਼ੋਰ ਲਾ ਕੇ ਜਾਣ ਲਈ ਪ੍ਰੇਰਤ ਕੀਤਾ ਲੋਕਾਂ ਨੂੰ ਸੰਬੋਧਨ. ਕਰਦੇ ਹੋਏ ਉਹਨਾਂ ਨੇ ਕਿਹਾ ਕੇ ਇਹ ਰੈਲੀ ਪੰਜਾਬੀਆਂ ਦਾ ਭਵਿੱਖ ਤੈ ਕਰੇਗੀ. ਇਸ ਮੌਕੇ ਰਾਜਦੀਪ ਸਿੰਘ ਨੂੰ ਜ਼ਿਲਾ ਯੁਵਾ ਮੋਰਚਾ ਦਾ ਸਕਤਰ ਨਿਯੁਕਤ ਕੀਤਾ ਗਿਆ ਦਲਬੀਰ ਸਿੰਘ. ਸੁਭਮ ਮੁੱਲਾਂਪੁਰੀ. ਜ਼ਿਲਾ ਯੂਥ ਪ੍ਰਧਾਨ ਹਰਮਿੰਦਰ ਸਿੰਘ ਜਨਰਲ ਸੈਕਟਰੈਰੀ.ਗੁਰਦਿਆਲ ਸਿੰਘ. ਭਾਰਤੀ ਜੀਂ. ਜਨ ਸੈਕਟਰੈਰੀ. ਅਮ੍ਰਿਤਪਾਲ. ਭੁਪਿੰਦਰ. ਜਸਵਿੰਦਰ ਪਵਨ. ਸੰਧੀਰ ਅਕਾਸ਼.ਰਾਮ ਪਰਵੇਜ. ਤੌ ਇਲਾਵਾ ਵੱਡੀ ਗਿਣਤੀ ਵਿਚ ਲੋਕ ਹਾਜਰ ਸਨ
Click to Follow Babushahi Facebook page →