ਕਬੱਡੀ ਦਾ ਧਾਕੜ ਪ੍ਰਮੋਟਰ- ਅਨੌਖ ਸਿੰਘ ਢਿੱਲੋਂ ਭਲੂਰ ਵਾਲੇ
ਕੋਈ ਕੋਈ ਇਨਸਾਨ ਹੀ ਗੁਰੂਆਂ ਦੇ ਦੱਸੇ ਦਸਵੰਧ ਵਾਲੇ ਮਾਰਗ ਤੇ ਚੱਲਦਾ ਕਬੱਡੀ ਵਿੱਚ ਸਨਮਾਨ ਦੀ ਗੱਲ ਹੋਵੇ ਭਾਂਵੇਂ ਲੋੜਵੰਦ ਇਨਸਾਨ ਦੀ ਸਹਾਇਤਾ ਦੀ ਅਨੌਖ ਢਿੱਲੋਂ ਨੇ ਕਦਮ ਅੱਗੇ ਹੀ ਰੱਖਿਆ
ਪਿੰਡ ਭਲੂਰ ਜ਼ਿਲ੍ਹਾ ਮੋਗਾ ਚ ਜਨਮਿਆ ਅਪਣੀ ਅਪਣੀ ਜ਼ਿੰਦਗੀ ਨੂੰ ਨਵਾਂ ਮੋੜ ਦੇਣ ਲਈ ਕਨੇਡਾ ਦੀ ਧਰਤੀ ਵਿੰਨੀਪੈਗ ਚ ਜਾ ਵਸਿਆ ਪਰ ਉਸ ਦਾ ਦਿਲ ਹਜੇ ਵੀ ਪੰਜਾਬ ਵਿੱਚ ਵੱਸਦਾ ਅੱਜ ਦੇ ਸਮੇਂ ਪੰਜਾਬ ਦੇ ਨਾਮੀ ਕਬੱਡੀ ਕੱਪ ਅਤੇ ਵਾਲੀਵਾਲ ਟੂਰਨਾਮੈਂਟ ਚ ਅਨੋਖ ਢਿੱਲੋਂ ਭਲੂਰ ਦਾ ਨਾਮ ਪ੍ਰਮੋਟਰ ਤੌਰ ਤੇ ਸਤਿਕਾਰ ਨਾਲ ਲਿਆ ਜਾਂਦਾ ।
ਅਨੌਖ ਢਿੱਲੋਂ ਦੀ ਸੋਚ ਹੈ ਜੇਕਰ ਵਾਹਿਗੁਰੂ ਨੇ ਇਨਸਾਨ ਨੂੰ ਦਿੱਤਾ ਹੈ ਤਾਂ ਉਸ ਨੂੰ ਵੰਡਣ ਚ ਤੁਹਾਡੀ ਭਲਾਈ ਹੈ ਇਕੱਠੀਆਂ ਕੀਤੀਆਂ ਚੀਜ਼ਾਂ ਅਕਸ ਬਹੁਤ ਵਾਰ ਤੁਹਾਡੇ ਕੰਮ ਵੀ ਨਹੀਂ ਆਉਂਦੀਆਂ । ਅਨੋਖ ਢਿੱਲੋਂ ਭਲੂਰ ਅਤੇ ਉਹਨਾਂ ਦੇ ਸਾਥੀਆਂ ਦੀ ਆਪਣੀ ਵਿੰਨੀਪੈਗ ਕਬੱਡੀ ਕਲੱਬ ਵੀ ਹੈ ਜੋ ਹਰ ਸਾਲ ਕਨੇਡਾ ਚ ਟੂਰਨਾਮੈਂਟ ਕਰਵਾਉਂਦੇ ਹਨ ਕੲੀ ਨਾਮੀ ਕਲਾਕਾਰਾਂ ਦੇ ਅਖਾੜੇ ਵੀ ਲਵਾਈ ਰੱਖਦੇ ਨੇ ਪੰਜਾਬ ਨੂੰ ਲੋੜ ਹੈ ਇਹੋ ਜਿਹੇ ਜਜ਼ਬੇ ਅਤੇ ਸੋਚ ਵਾਲੇ ਇਨਸਾਨਾਂ ਦੀ ਅਸੀਂ ਅਰਦਾਸ ਕਰਦੇ ਹਾਂ ਅਨੌਖ ਢਿੱਲੋਂ ਪੰਜਾਬ ਲਈ ਹਮੇਸ਼ਾਂ ਇਸੇ ਤਰ੍ਹਾਂ ਸੇਵਾ ਕਰਦਾ ਰਹੇ ਅਤੇ ਅਕਾਲਪੁਰਖ ਉਸ ਨੂੰ ਲੰਮੀ ਆਰਜ਼ੂ ਬਖਸ਼ੇ
-
ਸੁਖ ਗੋਲੇਵਾਲੀਆ, ਲੇਖਕ
sbrar4496@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.