ਮਹਾਂ ਕਵੀ ਬਾਬੂ ਰਜਬ ਅਲੀ ਖਾਨ ਨੂੰ ਦੇਸ਼ ਦੀ ਵੰਡ ਵੇਲੇ ਆਪਣੇ ਜੱਦੀ ਪਿੰਡ ਸਾਹੋਕੇ ਨੂੰ ਛੱਡਣਾ ਪਿਆ ਸੰਨ 1965 ਵਿੱਚ ਮਹਾਂ ਕਵੀ ਬਾਬੂ ਰਜ਼ਬ ਅਲੀ ਖ਼ਾਂ ਅਤੇ ਉਨ੍ਹਾਂ ਦੇ ਸਪੁੱਤਰ ਸ਼ਮਸ਼ੇਰ ਅਲੀ ਖਾਨ ਆਪਣੇ ਜੱਦੀ ਪਿੰਡ ਸਾਹੋਕੇ (ਮੋਗਾ) ਦੇਸ਼ ਦੀ ਵੰਡ ਤੋਂ ਬਾਅਦ ਪਹਿਲੀ ਤੇ ਆਖਰੀ ਵਾਰ ਆਏ।
ਪਰ ਉਸ ਸਮੇਂ ਦੋਹਾਂ ਦੇਸ਼ਾਂ ਵਿੱਚ ਜੰਗ ਲੱਗਣ ਕਾਰਨ ਉਹਨਾ ਨੂੰ ਇਹ ਆਪਣੇ ਹੀ ਨਗਰ ਦਾ ਦੌਰਾ ਛੱਡ ਵਾਪਸ ਪਾਕਿਸਤਾਨ ਪਰਤਣਾ ਪਿਆ । ਸਾਡੇ ਪਿੰਡਾਂ ਦੇ ਬਜ਼ੁਰਗਾਂ ਦੇ ਦੱਸਣ ਅਨੁਸਾਰ ਉਸ ਸਮੇ ਸਾਹੋਕੇ ਪਿੰਡ ਵਾਲਿਆਂ ਤੇ ਸਾਰੇ ਇਲਾਕੇ ਨੇ ਉਹਨਾ ਨੂੰ ਹੱਥੀਂ ਚੁੱਕ ਲਿਆ ਸੀ ।
ਪਿੰਡ ਵਿੱਚ ਮੇਲੇ ਵਰਗਾ ਮਾਹੌਲ ਹੇ ਗਿਆ ਸੀ, ਉਨ੍ਹਾਂ ਦੇ ਸ਼ਾਗਿਰਦਾਂ ਨੇ ਕਵੀਸ਼ਰੀਆਂ ਗਾ ਗਾ ਕੇ ਰੰਗ ਬੰਨ੍ਹ ਦਿੱਤਾ ਸੀ । ਇਸ ਯਾਦਗਾਰੀ ਤਸਵੀਰ ਵਿੱਚ ਦੇਖ ਰਹੇ ਹੋ ਸਾਹੋਕੇ ਪਿੰਡ ਵਾਲਿਆਂ ਅਤੇ ਹੋਰ ਇਲਾਕੇ ਨਿਵਾਸੀਆ ਨਾਲ ਉਹਨਾ ਦੀ ਇੱਕ ਯਾਦਗਾਰੀ ਤਸਵੀਰ।
-
ਬਲਜਿੰਦਰ ਸੇਖਾ, *********
******
*************
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.