ਬਲਜੀਤ ਬੱਲੀ
ਮੈਂ ਤੇ ਮੇਰੀ ਬੀਵੀ ਤ੍ਰਿਪਤਾ ਕੰਧਾਰੀ ਸਾਡੇ ਦੋਸਤ ਅਤੇ ਨਾਮਵਰ ਹਸਤੀ ਰਾਇ ਅਜ਼ੀਜ਼ ਉੱਲਾਹ ਖ਼ਾਨ ਦੇ ਸੱਦੇ 'ਤੇ 4 ਦਸੰਬਰ 2018 ਤੋਂ ਲੈਕੇ 11 ਦਸੰਬਰ 2018 ਤੱਕ ਪਰਿਵਾਰਿਕ ਫੇਰੀ 'ਤੇ ਪਾਕਿਸਤਾਨ ਗਏ ਸਾਂ . ਲਹਿੰਦੇ ਪੰਜਾਬ 'ਚ ਆਪਣੇ ਪੁਰਖਿਆਂ ਦੀ ਧਰਤੀ 'ਤੇ ਵਿਚਰਦਿਆਂ ਉਥੋਂ ਦੇ ਕੁਝ ਚੋਣਵੇਂ ਇਤਿਹਾਸਿਕ ਤੇ ਪਵਿੱਤਰ ਥਾਵਾਂ ,ਪਿੰਡਾਂ,ਕਸਬਿਆਂ, ਸ਼ਹਿਰਾਂ ਅਤੇ ਗਲੀ-ਬਾਜ਼ਾਰਾਂ 'ਚ ਬਹੁਤ ਕੁਝ ਸੁਣਿਆ , ਦੇਖਿਆ ਅਤੇ ਮਹਿਸੂਸ ਕੀਤਾ . ਜੋ ਕੁਝ ਮੋਬਾਇਲ ਕੈਮਰੇ ਰਾਹੀਂ ਸੰਭਾਲਣ ਦਾ ਯਤਨ ਕੀਤਾ , ਤੁਹਾਡੇ ਸਭ ਨਾਲ ਸਾਂਝਾ ਕਰ ਰਹੇ ਹਾਂ .
ਗੁਰਦਵਾਰਾ ਜਨਮ ਅਸਥਾਨ ਨਨਕਾਣਾ ਸਾਹਿਬ - 6 ਦਸੰਬਰ , 2018
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਭੋਂ ਨਨਕਾਣਾ ਸਾਹਿਬ 'ਚ ਗੁਰਦਵਾਰਾ ਜਨਮ ਅਸਥਾਨ ਤੇ ਨਤਮਸਤਕ ਹੋਕੇ ਅੰਮ੍ਰਿਤ ਵੇਲੇ ਦੇ ਕੀਰਤਨ ਅਤੇ ਅਰਦਾਸ ਦੀਆਂ ਝਲਕਾਂ (ਮੇਰੀ ਫੇਸ ਬੁੱਕ ਤੋਂ ) :
https://www.youtube.com/watch?v=FQNql1dCWN4&feature=youtu.be
https://www.youtube.com/watch?v=Mo0NIq5-kvM&feature=youtu.be
-
ਬਲਜੀਤ ਬੱਲੀ, ਸੰਪਾਦਕ
tirshinazar@gmail.com
9915177722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.