ਵਿਗਿਆਨ ਖਾਸ ਤ੧⁄੨ਰ ਤੇ ਸਿਹਤ ਵਿਗਿਆਨ ਦਾ ਸੰਗੀਤ ਅਤੇ ਸਾਹਿਤ ਨਾਲ ਸ੧ਮੇਲ ਵਿਲ੩⁄੪ਖਣ ਸੰਯ ̄ਗ ਹੈ ਕਿÀ੧oਕਿ ਵਿਗਿਆਨ ਤਾਂ ਨਿਸਚਿਤ ਅਸੂਲਾਂ ਅਤੇ ਸਿਧਾਂਤਾਂ ਦਾ ਦੂਜਾ ਨਾਮ ਹੈ। ਸਿਹਤ ਵਿਗਆਨ ਤਾਂ ਫਾਰਮੂਲਿਆਂ ਤੇ ਅਧਾਰਤ ਹ੧ੰਦਾ ਹੈ। ਕਈ ਸਾਲਟ ਅਤੇ ਕੈਮੀਕਲ ਮਿਲਾਕੇ ਦਵਾਈਆਂ ਬਣਦੀਆਂ ਹਨ। ਇਸ ਵਿਚ ਦ ̄ ਜਮਾਂ੍ਹ ਦ ̄ ਚਾਰ ਹ੧ੰਦੇ ਹਨ ਪ੍ਰੰਤੂ ਸੰਗੀਤ ਅਤੇ ਸਾਹਿਤ ਤਾਂ ਕਾਲਪਨਿਕ, ਅਹਿਸਾਸਾਂ ਅਤੇ ਭਾਵਨਾਵਾਂ ਦਾ ਪ੧ਲੰਦਾ ਹ੧ੰਦਾ ਹੈ, ਜਿਸਨੂੰ ਰ੧ਮਾਂਸਵਾਦ ਵਿਚ ਲਪੇਟਕੇ ਪਾਠਕਾਂ ਅਤੇ ਸਰ ̄ਤਿਆਂ ਅ੩⁄੪ਗੇ ਪ੍ਰ ̄ਸਿਆ ਜਾਂਦਾ ਹੈ। ਪਾਠਕ ਅਤੇ ਸਰ ̄ਤੇ ਆਪਣੇ ਮਨ ̄ਰੰਜਨ ਲਈ ਸ੧ਆਦ ਲੈ ਕੇ ਪੜ੍ਹਦੇ ਅਤੇ ਸ੧ਣਦੇ ਹਨ। ਸੰਗੀਤ ਅਤੇ ਸਾਹਿਤ ਰੂਹ ਦੀ ਖ਼੧ਰਾਕ ਹ੧ੰਦੇ ਹਨ ਜਦ ̄o ਕਿ ਸਿਹਤ ਵਿਗਿਆਨ ਦਾ ਸੰਬੰਧ ਸਰੀਰ ਨਾਲ ਹ੧ੰਦਾ ਹੈ। ਡਾ ਮਨਜੀਤ ਸਿੰਘ ਬਲ ਇਕ ਅਜਿਹਾ ਵਿਅਕਤੀ ਹੈ, ਜਿਹੜਾ ਸਿਹਤ ਵਿਗਿਆਨ, ਸੰਗੀਤ ਅਤੇ ਸਾਹਿਤ ਦੀ ਤ੍ਰਿਵੈਣੀ ਹੈ। À੧ਹ ਥਰੀ ਇਨ ਵਨ ਹੈ। À੧ਹ ਮਾਨਵਤਾ ਦੀਆਂ ਸੰਗੀਤਕ, ਸਾਹਿਤਕ ਅਤੇ ਸਿਹਤ ਦੀਆਂ ਲ ̄ੜਾਂ ਪੂਰੀਆਂ ਕਰਦਾ ਹੈ। ਸੰਗੀਤ ਮਨ੧੩⁄੪ਖ ਦੀ ਮਾਨਸਿਕ ਤ੍ਰਿਪਤੀ ਕਰਦਾ ਹੈ, ਜਿਸ ਨਾਲ ਮਰੀਜ ਦੀ ਅ੩⁄੪ਧੀ ਬਿਮਾਰੀ ਦੂਰ ਹ ̄ ਜਾਂਦੀ ਹੈ। ਕ੧ਦਰਤ ਨੇ À੧ਸਦੇ ਗਲੇ ਵਿਚ ਮਿਸਰੀ ਘ ̄ਲੀ ਹ ̄ਈ ਹੈ। ਕਿਹਾ ਜਾਂਦਾ ਹੈ ਕਿ ਗ੧ੜ ਨਾਲ ̄o ਇਸ਼ਕ ਮਿ੩⁄੪ਠਾ ਰ੩⁄੪ਬਾ ਲ੩⁄੪ਗ ਨਾ ਕਿਸੇ ਨੂੰ ਜਾਵੇ।
ਜਿਸਨੂੰ ਇਸ਼ਕ ਲ੩⁄੪ਗ ਜਾਂਦਾ ਹੈ, À੧ਹ ਚੈਨ ਨਾਲ ਬੈਠ ਨਹੀo ਸਕਦਾ। ਇਸ਼ਕ ਭਾਵੇo ਕਿਸੇ ਕਿਸਮ ਦਾ ਹ ̄ਵੇ À੧ਹ ਇਨਸਾਨ ਨੂੰ ਸਰਸਾਰ ਕਰ ਦਿੰਦਾ ਹੈ। ਡਾ ਮਨਜੀਤ ਸਿੰਘ ਬਲ ਨੂੰ ਸੰਗੀਤ ਨਾਲ ਇਸ਼ਕ ਹ ̄ ਗਿਆ ਹੈ, ਜਿਸ ਕਰਕੇ À੧ਹ ਸੰਗੀਤ ਦੇ ਇਸ਼ਕ ਵਿਚ ਇਤਨਾ ਲਬਰੇਜ ਹ ̄ਇਆ ਫਿਰਦਾ ਹੈ ਕਿ À੧ਸਨੂੰ ਕਈ ਵਾਰੀ ਸ੧੩⁄੪ਧ ਬ੧੩⁄੪ਧ ਹੀ ਨਹੀo ਰਹਿੰਦੀ। À੧ਹ ਸੰਗੀਤ ਵਿਚ ਗੜ੧ਚ ਹ ̄ ਜਾਂਦਾ ਹੈ।
À੧ਹ ਕਮਾਲ ਦਾ ਬੰਸਰੀ, ਬੈoਜ ̄ ਅਤੇ ਹਰਮ ̄ਨੀਅਮ ਵਾਦਕ ਹੈ। À੧ਸਦੇ ਸਾਹ ਦੀ ਹਵਾ ਬੰਸਰੀ ਰਾਹੀo ਸੰਗੀਤਕ ਧ੧ਨਾਂ ਪੈਦਾ ਕਰਕੇ ਸਰ ̄ਤਿਆਂ ਨੂੰ ਮੰਤਰ ਮ੧ਗਧ ਕਰ ਦਿੰਦੀ ਹੈ। À੧ਸਦੀਆਂ À੧oਗਲਾਂ ਦੀ ਛ ̄ਹ ਹਰਮ ̄ਨੀਅਮ ਅਤੇ ਬੈoਜ ̄ ਦੀਆਂ ਸ੧ਰਾਂ ਵਿਸਮਾਦਮਈ ਕਰ ਦਿੰਦੀਆਂ ਹਨ। ਅਸਲ ਵਿਚ ਇਨ੍ਹਾਂ ਸ੧ਗਾਤਾਂ ਦੀ ਗ੧ੜ੍ਹਤੀ À੧ਸਨੂੰ ਵਿਰਾਸਤ ਵਿਚ ̄o ਹੀ ਮਿਲੀ ਹੈ ਕਿÀ੧oਕਿ À੧ਸਦਾ ਪਿਤਾ ਅਤੇ ਦਾਦਾ ਗ੧ਰੂ ਘਰ ਦੇ ਕੀਰਤਨੀਏo ਸਨ। ਕੀਰਤਨ ਦੇ ਸੰਗੀਤਮਈ ਰਸ ਨੇ À੧ਸਦੀ ਜ਼ਿੰਦਗੀ ਦੇ ਅਰਥ ਹੀ ਬਦਲ ਦਿ੩⁄੪ਤੇ। À੧ਸਦਾ ਕਾਰਜਖੇਤਰ ਡਾਕਟਰੀ ਕਿ੩⁄੪ਤਾ ਹੈ। À੧ਹ ਬਿਮਾਰੀਆਂ ਕਿÀ੧o, ਕਿਵੇo ਅਤੇ ਕਿਹੜੇ ਕਾਰਨਾ ਕਰਕੇ ਲਗਦੀਆਂ ਹਨ, ਨਵੀoਆਂ ਅਤੇ ਪ੧ਰਾਣੀਆਂ ਖ ̄ਜਾਂ ਅਨ੧ਸਾਰ ਬਿਮਾਰੀਆਂ ਦੇ ਇਲਾਜ ਕਿਵੇo ਕੀਤੇ ਜਾ ਸਕਦੇ ਹਨ ਬਾਰੇ ਖ ̄ਜਾਂ ਕਰਕੇ À੧ਨ੍ਹਾਂ ਦੇ ਇਲਾਜ ਦੀ ਸਲਾਹ ਦਿੰਦਾ ਹੈ ਪ੍ਰੰਤੂ ਕਈ ਅਜਿਹੀਆਂ ਬਿਮਾਰੀਆਂ ਹਨ, ਜਿਨ੍ਹਾਂ ਦੇ ਇਲਾਜ ਨਾਲ ̄o ਪ੍ਰਹੇਜ ਅਤੇ ਸੰਗੀਤਕ ਵਿਸਮਾਦ ਦੀ ਜ਼ਿਆਦਾ ਜ਼ਰੂਰਤ ਹ੧ੰਦੀ ਹੈ। ਇਸ ਜ਼ਰੂਰਤ ਨੂੰ ਪੂਰੀ ਕਰਨ ਲਈ ਡਾਕਟਰ ਕ ̄ਲ ਜਾਣ ਦੀ ਲ ̄ੜ ਨਹੀo, ਇਹ ਜਾਣਕਾਰੀ ਅਖ਼ਬਾਰਾਂ ਅਤੇ ਰਸਲਿਆਂ ਵਿਚ ̄o ਸਿਹਤ ਸੰਬੰਧੀ ਲੇਖ ਪੜ੍ਹਕੇ ਲਈ ਜਾ ਸਕਦੀ ਹੈ। ਇਸ ਤੇ ਕ ̄ਈ ਖ਼ਰਚ ਵੀ ਨਹੀo ਹ੧ੰਦਾ। ਡਾਕਟਰੀ ਕਿ੩⁄੪ਤਾ ਅ੩⁄੪ਜ ਕਲ੍ਹ ਵਿਓਪਾਰਕ ਬਣ ਗਿਆ ਹੈ। ਟਾਂਵੇo ਟਾਂਵੇo ਡਾਕਟਰਾਂ
ਨੂੰ ਛ੩⁄੪ਡਕੇ ਕ ̄ਈ ਵੀ ਡਾਕਟਰ ਮ੧ਫ਼ਤ ਨਾ ਤਾਂ ਸਲਾਹ ਦਿੰਦਾ ਹੈ ਅਤੇ ਨਾ ਹੀ ਮਰੀਜ ਨੂੰ ਵੇਖਦਾ ਹੈ। ਮਨਜੀਤ ਸਿੰਘ ਬਲ ਦਾ ਵਿਅਕਤਿਵ ਅਤੇ ਕਾਰਜਖੇਤਰ ਵ੩⁄੪ਖਰਾ ਤੇ ਮਹ੩⁄੪ਤਵਪੂਰਨ ਹੈ। À੧ਹ ਆਪਣੀ ਪੜ੍ਹਾਈ ਅਤੇ ਤਜਰਬੇ ਤੇ ਅਧਾਰਤ ਜਾਣਕਾਰੀ ਆਪਣੇ ਲੇਖਾਂ ਰਾਹੀo ਪਾਠਕਾਂ ਨੂੰ ਰਸਦਾਇਕ ਬਣਾਕੇ ਦਿੰਦਾ ਰਹਿੰਦਾ ਹੈ। ਇਹ À੧ਸਦਾ ਗ੧ਣ ਹੈ ਕਿ À੧ਹ ਆਪਣੀ ਜਾਣਕਾਰੀ ਨੂੰ ਦਿਲਚਸਪ ਬਣਾਕੇ ਵਿਗਿਆਨਕ ਤ੩⁄੪ਥਾਂ ਤੇ ਅਧਾਰਤ ਦਿੰਦਾ ਹੈ। À੧ਸਦੇ ਲੇਖ ਮਰੀਜਾਂ ਨੂੰ ਡਰਾÀ੧oਦੇ ਨਹੀo ਸਗ ̄o ਬਿਮਾਰੀਆਂ ਦੇ ਅਗੇਤੇ ਇਲਾਜ ਦੀ ਸਲਾਹ ਦੇ ਕੇ ਮਰੀਜਾਂ ਦਾ ਹ੧⁄੨ਸਲਾ ਵਧਾÀ੧oਦੇ ਹਨ। À੧ਸ ਅਨ੧ਸਾਰ ਕ ̄ਈ ਬਿਮਾਰੀ ਐਸੀ ਨਹੀo ਜਿਸਦਾ ਇਲਾਜ ਨਹੀo ਹ ̄ ਸਕਦਾ। À੧ਹ ਮਰੀਜਾਂ ਨੂੰ ਆਪਣੀ ਇਛਾ ਸ਼ਕਤੀ ਮਜ਼ਬਤੂ ਕਰਨ ਲਈ ਪ੍ਰੇਰਦਾ ਹੈ। ਭਾਵੇo ਡਾਕਟਰ ਦਾ ਕਿ੩⁄੪ਤਾ ਰ੧ਝੇਵਿਆਂ ਵਾਲਾ ਹ੧ੰਦਾ ਹੈ ਪ੍ਰੰਤੂ ਡਾਕਟਰ ਬਲ ਫਿਰ ਵੀ ਸਮਾਂ ਕ੩⁄੪ਢਕੇ ਲਿਖਣ ਪੜ੍ਹਨ ਦਾ ਕੰਮ ਕਰਦਾ ਰਹਿੰਦਾ ਹੈ। ਸੰਗੀਤ À੧ਸਦੀ ਰੂਹ ਦੀ ਖ਼੧ਰਾਕ ਹੈ। À੧ਹ ਆਪਣੇ ਕਿ੩⁄੪ਤੇ ਦੇ ਨਾਲ ਸਮਾਜ ਸੇਵਕ ਵੀ ਹੈ। ਸਾਹਿਤਕਾਰ ਦੇ ਤ੧⁄੨ਰ ਤੇ ਸਾਹਿਤਕ
ਸਮਾਗਮਾ ਵਿਚ ਸ਼ਰੀਕ ਹ੧ੰਦਾ ਰਹਿੰਦਾ ਹੈ। ਹ੧ਣ ਤ੩⁄੪ਕ À੧ਸਦੀਆਂ 11 ਪ੧ਸਤਕਾਂ ਪ੍ਰਕਾਸ਼ਤ ਹ ̄ ਚ੩⁄੪੧ਕੀਆਂ ਹਨ, ਜਿਨ੍ਹਾਂ ਵਿਚ 2 ਹਿੰਦੀ ਅਤੇ 2 ਅੰਗਰੇਜੀ ਵਿਚ ਹਨ। ਇਸਤ ̄o ਇਲਾਵਾ À੧ਸਨੂੰ ਗਾÀ੧ਣ ਦਾ ਵੀ ਸ੧⁄੨ਕ ਹੈ। À੧ਸਨੇ 2 ਫਿਲਮਾਂ ਵੀ ਬਣਾਈਆਂ ਹਨ। ਆਪ ਦੀਆਂ ਸਿਹਤ ਸੰਬੰਧੀ ਪ੧ਸਤਕਾਂ ਸਿਹਤ ਸਮ੩⁄੪ਸਿਆਵਾਂ ਅਤੇ ਚੇਤਨਤਾ, ਰ ̄ਗਾਂ ਦੀ À੧ਤਪਤੀ ਕਿਵੇo ਤੇ ਕਿÀ੧o?, ਸਿਹਤ ਸੰਭਾਲ ਕਿਵੇo ਕਰੀਏ ਅਤੇ ਗਦੂਦਾਂ ਦੀਆਂ ਸਮ੩⁄੪ਸਿਆਵਾਂ ਬਹ੧ਤ ਹੀ ਹਰਮਨ ਪਿਆਰੀਆਂ ਹਨ। ਇਸਤ ̄o ਇਲਾਵਾ ਕਹਾਣੀਆਂ ਦੀ ਪ੧ਸਤਕ ''ਡ੩⁄੪ਬੀਆਂ ਵਾਲਾ ਖੇਸ'' ਅਤੇ ਕਾਰਵਾਂ ਚਲਦਾ ਰਹੇ ਵੀ ਵਰਣਨਯ ̄ਗ ਹਨ। ਡਾਕਟਰ ਬਲ ਬਹ੧ਪ੩⁄੪ਖੀ ਸ਼ਖਸੀਅਤ ਦਾ ਮਾਲਕ ਹੈ। À੧ਸਦਾ ਜਨਮ ਅੰਮ੍ਰਿਤਸਰ ਜਿਲ੍ਹੇ ਦੇ ਪਿੰਡ ਬਲ ਕਲਾਂ ਵਿਚ 1 ਅਪ੍ਰੈਲ 1953 ਨੂੰ ਪਿਤਾ ਸ੍ਰ ਸੰਤਾ ਸਿੰਘ ਅਤੇ ਮਾਤਾ ਸਰਦਾਰਨੀ ਪ੍ਰੀਤਮ ਕ੧⁄੨ਰ ਦੇ ਘਰ ਹ ̄ਇਆ। ਆਪਨੇ ਮਿਡਲ ਤ੩⁄੪ਕ ਦੀ ਪੜ੍ਹਾਈ ਆਪਣੇ ਪਿੰਡ ਦੇ ਸਕੂਲ ਤ ̄o ਅਤੇ ਦਸਵੀo ਸਰਕਾਰੀ ਹਾਈ ਸਕੂਲ ਟਾਊਨ -ਹਾਲ ਅੰਮ੍ਰਿਤਸਰ ਤ ̄o ਪਾਸ ਕੀਤੀ। ਪ੍ਰੀ ਮੈਡੀਕਲ ਡੀ ਏ ਵੀ ਕਾਲਜ ਅੰਮ੍ਰਿਤਸਰ ਤ ̄o ਕਰਨ ਤ ̄o ਬਾਅਦ ਮੈਡੀਕਲ ਕਾਲਜ ਅੰਮ੍ਰਿਤਸਰ ਤ ̄o ਐਮ ਬੀ ਬੀ ਐਸ ਦੀ ਡਿਗਰੀ ਪਾਸ ਕਰਕੇ 1987 ਵਿਚ ਪੈਥਾਲ ̄ਜੀ ਵਿਚ ਮ੧ਹਾਰਤ ਐਫ ਆਈ ਸੀ ਪੀ ਪਾਸ ਕੀਤੀ। ਐਮ ਬੀ ਬੀ ਐਸ ਕਰਨ ਤ ̄o ਬਾਅਦ 1977 ਵਿਚ À੧ਸਨੇ ਸਰਕਾਰੀ ਨ੧⁄੨ਕਰੀ ਕੀਤੀ। À੧ਹ ਕਈ ਪੇoਡੂ ਡਿਸਪੈoਸਰੀਆਂ ਵਿਚ ਬਤ੧⁄੨ਰ ਮੈਡੀਕਲ ਅਫਸਰ ਕੰਮ ਕਰਦਾ ਰਿਹਾ। ਅੰਮ੍ਰਿਤਸਰ ਜਿਲ੍ਹੇ ਦੇ ਸਰਹ੩⁄੪ਦੀ ਇਲਾਕੇ ਵਿਚ ਇਤਿਹਾਸਕ ਪਿੰਡ ਛੀਨਾ ਬਿਧੀ ਚੰਦ ਵਿਖੇ ਨ੧⁄੨ਕਰੀ ਦ੧⁄੨ਰਾਨ À੧ਸਨੇ ਗ਼ਰੀਬ ਲ ̄ਕਾਂ ਦੀ ਸੇਵਾ ਨੂੰ ਮ੧੩⁄੪ਖ ਰ੩⁄੪ਖਿਆ ਅਤੇ ਰਾਤ ਬਰਾਤੇ ਵੀ ਮਰੀਜਾਂ ਨੂੰ À੧ਨ੍ਹਾਂ ਦੇ ਘਰਾਂ ਵਿਚ ਜਾ ਕੇ ਵੇਖਦਾ ਰਿਹਾ। À੧ਸ ਪਿੰਡ ਦੇ ਲ ̄ਕ ਅ੩⁄੪ਜ ਤ੩⁄੪ਕ À੧ਸਨੂੰ ਯਾਦ ਕਰਦੇ ਹਨ। À੧ਸ ਤ ̄o ਬਾਅਦ 1 ਜਨਵਰੀ 1984 ਨੂੰ ਮੈਡੀਕਲ ਕਾਲਜ ਅੰਮ੍ਰਿਤਸਰ ਵਿਚ ਨ੧⁄੨ਕਰੀ ਕਰ ਲਈ। ਫਿਰ ਆਪਨੇ ਅਗਸਤ 1998 ਵਿਚ ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਪਟਿਆਲਾ ਵਿਚ ਪੈਥਾਲ ̄ਜੀ ਵਿਭਾਗ ਦੇ ਪ੍ਰ ̄ਫੈਸਰ ਅਤੇ ਮ੧੩⁄੪ਖੀ ਦੇ ਤ੧⁄੨ਰ ਤੇ ਡਿਊਟੀ ਸੰਭਾਲ ਲਈ। ਮੈਡੀਕਲ ਕਾਲਜ ਵਿਚ ਪ੍ਰਬੰਧਕੀ ਜ਼ਿੰਮੇਵਾਰੀ ਕਾਰਜਕਾਰੀ ਪ੍ਰਿੰਸੀਪਲ ਅਤੇ ਮੈਡੀਕਲ ਸ੧ਪਰਇਨਟੈoਡੈਟ ਦੀ ਵੀ ਨਿਭਾਈ। ਇਸ ਦ੧⁄੨ਰਾਨ ਆਪ ਨੂੰ 2011 ਵਿਚ ਮੈਡੀਕਲ ਕ੧⁄੨oਸਲ ਆਫ ਰਿਸਰਚ ਭਾਰਤ ਸਰਕਾਰ ਨੇ ਪੰਜਾਬ ਵਿਚ ਕੈoਸਰ ਬਾਰੇ ਸਰਵੇ ਕਰਨ ਦੀ ਜ਼ਿੰਮੇਵਾਰੀ
ਇਨਵੈਸਟੀਗੇਟਰ ਦੇ ਤ੧⁄੨ਰ ਤੇ ਲਗਾਈ, ਜਿਸਨੂੰ ਆਪਨੇ ਬਾਖ਼ੂਬੀ ਨਾਲ ਨਿਭਾਇਆ। ਪਟਿਆਲਾ ਸਾਹਿਤਕ ਅਤੇ ਸਭਿਆਚਾਰਕ ਸਰਗਰਮੀਆਂ ਦਾ ਕੇoਦਰ ਹ ̄ਣ ਕਰਕੇ ਡਾ ਮਨਜੀਤ ਸਿੰਘ ਬਲ ਦੇ ਲਿਖਣ ਪੜ੍ਹਨ ਦੇ ਸ੧⁄੨ਕ ਨੂੰ ਬੂਰ ਪੈਣ ਲ੩⁄੪ਗ ਗਏ। À੧ਹ ਸਰਕਾਰੀ ਰਾਜਿੰਦਰਾ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਪੈਥਾਲ ̄ਜੀ ਵਿਭਾਗ ਦੇ ਮ੧੩⁄੪ਖੀ ਰਹੇ ਹਨ। À੧ਥ ̄o ਹੀ ਸੇਵਾ ਮ੧ਕਤ ਹ ̄ਏ ਹਨ। ਅ੩⁄੪ਜ ਕਲ੍ਹ ਐਮ ਐਮ ਮੈਡੀਕਲ ਕਾਲਜ ਅਤੇ ਹਸਪਤਾਲ ਕ੧ਮਾਰਹ੩⁄੪ਟੀ ਸ ̄ਲਨ ਵਿਖੇ ਬਤ੧⁄੨ਰ ਪ੍ਰ ̄ਫੈਸਰ ਪੈਥਾਲ ̄ਜੀ ਸੇਵਾ ਨਿਭਾ ਰਹੇ ਹਨ। À੧ਸਨੇ ਆਪਣੀ ਨ੧⁄੨ਕਰੀ ਦ੧⁄੨ਰਾਨ ਬਹ੧ਤ ਸਾਰੇ ਸੈਮੀਨਾਰਾਂ ਅਤੇ ਸਿਹਤ ਕਨਵੈਨਸ਼ਨਾ ਵਿਚ ਦੇਸ ਵਿਦੇਸ ਵਿਚ ਹਿ੩⁄੪ਸਾ ਲਿਆ ਅਤੇ ਆਪਣੇ ਖ ̄ਜ ਭਰਪੂਰ ਪੇਪਰ ਪੜ੍ਹੇ ਜਿਹੜੇ ਸਲਾਹੇ ਗਏ। ਆਪ ਖ ̄ਜ ਪੇਪਰ ਪੜ੍ਹਨ ਲਈ ਪਾਕਿਸਤਾਨ, ਸਿੰਘਾਪ੧ਰ, ਇੰਗਲੈoਡ, ਕੈਨੇਡਾ, ਆਸਟਰੇਲੀਆ ਅਤੇ ਅਮਰੀਕਾ ਵਿਚ ਵਿਸੇਸ ਤ੧⁄੨ਰ ਤੇ ਗਏ। ਇਸ ਦ੧⁄੨ਰਾਨ ਆਪ ਨੂੰ ਬਹ੧ਤ ਸਾਰੇ ਮਾਨ ਸਨਮਾਨ ਵੀ ਮਿਲੇ, ਜਿਨ੍ਹਾਂ ਵਿਚ ਪਾਕਿਸਤਾਨ ਐਸ ̄ਸੀਏਸ਼ਨ ਆਫ ਪੈਥਾਲ ̄ਜਿਸਟਸ ਲਾਹ੧⁄੨ਰ, ਬੰਗਲਾ ਦੇਸ਼
ਐਸ ̄ਸੀਏਸ਼ਨ ਆਫ ਪੈਥਾਲ ̄ਜਿਸਟਸ ਢਾਕਾ, ਸਿੰਘਾਪ੧ਰ ਕੈoਸਰ ਸ ̄ਸਾਇਟੀ ਸਿੰਘਾਪ੧ਰ, ਐਸ ̄ਸੀਏਸ਼ਨ ਆਫ ਪੈਥਾਲ ̄ਜਿਸਟਸ ਆਫ ਨੈਪਾਲ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਬਾਬਾ ਫਰੀਦ ਯੂਨੀਵਰਸਿਟੀ
ਆਫ ਹੈਲਥ ਸਾਇੰਸਜ਼ ਫਰੀਦਕ ̄ਟ, ਸੈoਟਰਲ ਯੂਨੀਵਰਸਿਟੀ ਬਠਿੰਡਾ, ਇੰਟਰਨੈਸ਼ਨਲ ਗਾਇਨੀਕਾਲ ̄ਜੀ ਕੈoਸਰ ਸ ̄ਸਾਇਟੀ ਮੈਲਬਾਰਨ ਆਸਟਰੇਲੀਆ, ਗਿਆਨਦੀਪ ਸਾਹਿਤਯ ਸਾਧਨਾ ਮੰਚ ਪਟਿਆਲਾ, ਮ ̄ਦੀ
ਕਾਲਜ ਪਟਿਆਲਾ, ਗਲ ̄ਬਲ ਪੰਜਾਬ ਫਾਊoਡੇਸ਼ਨ ਪਟਿਆਲਾ, ਸਿਹਤ ਪਰਿਵਾਰ ਭਲਾਈ ਵਿਭਾਗ ਮਾਨਸਾ, ਰਾਸ਼ਟਰੀਯ ਕਵੀ ਸੰਮੇਲਨ ਪਟਿਆਲਾ, ਸਿ੩⁄੪ਖ ਟੈoਪਲ ਹੈਲੀਫੈਕਸ ਨ ̄ਵਾਸਕੇਟੀਆ ਕੈਨੇਡਾ, ਗ੧ਰਦ੧ਆਰਾ ਸਚਖੰਡ ਰ ̄ਜ਼ਵਿਲੇ ਸਕਾਰਮੈoਟ ̄ ਅਮਰੀਕਾ, ਕਾਮਾਗਾਟਾ ਮਾਰੂ ਹੈਰੀਟੇਜ ਫਾਊoਡੇਸ਼ਨ ਵੈਨਕੂਵਰ ਕੈਨੇਡਾ, ਯੂਨੀਕ ਇੰਟਰਨੈਸ਼ਨਲ ਕਾਲਜ ਸਿਡਨੀ ਆਸਟਰੇਲੀਆ ਅਤੇ ਪੰਜਾਬੀ ਅਖ਼ਬਾਰ ਕੈਲਗਰੀ ਸ਼ਾਮਲ ਹਨ। ਡਾ ਮਨਜੀਤ ਸਿੰਘ ਬਲ ਦਾ ਸਮ੧੩⁄੪ਚਾ ਪਰਿਵਾਰ ਪੜ੍ਹਿਆ ਲਿਖਿਆ ਹੈ ਇਸ ਲਈ ਪਰਿਵਾਰ ਦੇ ਸਾਰੇ ਮੈoਬਰ À੧ਸਨੂੰ ਪੂਰਾ ਸਾਥ ਦੇ ਰਹੇ ਹਨ। Àਨ੍ਹਾਂ ਦੀ ਪਤਨੀ ਇੰਦਰਜੀਤ ਕ੧⁄੨ਰ ਘਰੇਲੂ
ਇਸਤਰੀ ਹੈ, ਜਿਸਨੇ ਡਾਕਟਰ ਮਨਜੀਤ ਸਿੰਘ ਦੇ ਰ੧ਝੇ ਰਹਿੰਦਿਆਂ ਆਪਣੇ ਬ੩⁄੪ਚਿਆਂ ਦੀ ਪੜ੍ਹਾਈ ਦਾ ਪੂਰਾ ਧਿਆਨ ਰ੩⁄੪ਖਿਆ ਹੈ। ਆਪਦੀ ਲੜਕਾ ਡਾ ਮਹਿਤਾਬ ਬਲ, ਲੜਕੀ ਡਾ ਸਿਮਰਨ ਅਤੇ ਜ੧ਆਈ ਡਾ À੧ਪਿੰਦਰਧੀਰ ਸਿੰਘ ਸਾਰੇ ਡਾਕਟਰ ਹਨ।
-
ਉਜਾਗਰ ਸਿੰਘ,
ujagarsingh48@yahoo.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.