ਸੋਕਾ ਇੱਕ ਹੌਲੀ-ਹੌਲੀ ਵੱਧਣ ਵਾਲਾ ਸੰਕਟ ਅਤੇ ਅਚਾਨਕ ਸਦਮਾ ਦੇਣ ਵਾਲੀ ਘਟਨਾ ਦੋਵੇਂ ਗੱਲਾਂ ਹੈ। ਇਹ ਸੰਕਟ ਲਗਾਤਾਰ ਦੇਸ਼ ਹੀ ਨਹੀਂ ਪੂਰੀ ਦੁਨੀਆਂ ਲਈ ਗਹਿਰਾਉਂਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਸਾਲ 2030 ਤੱਕ ਭਾਰਤ ਦੀ ਜੀਡੀਪੀ ਨੂੰ 6% ਤੱਕ ਕੇਵਲ ਪਾਣੀ ਦਾ ਮੁੱਦਾ ਹੀ ਡੇਗ ਦੇਵੇਗਾ। ਖੁਸ਼ਗਵਾਰ ਦੇਸ਼ ਦੱਖਣੀ ਅਫ਼ਰੀਕਾ ਦੇ ਸ਼ਹਿਰ ਕੈਪਟਾਊਨ ਨੂੰ ਅੱਜ ਕੱਲ ਪਾਣੀ ਦੀ ਘਾਟ ਲਈ ਜਾਣਿਆ ਜਾਂਦਾ ਹੈ । ਉਥੇ ਸਮੱਸਿਆ ਇੰਨੀ ਵੱਧ ਚੁੱਕੀ ਹੈ ਕਿ ਆਉਣ ਵਾਲੇ ਵਿਦੇਸ਼ੀ ਮਹਿਮਾਨਾਂ ਨੂੰ ਵੀ ਵਾਸ਼ਰੂਮ ਦੀ ਬਾਰ ਬਾਰ ਵਰਤੋ ਕਰਨ ਤੋਂ ਰੋਕ ਦਿੱਤਾ ਜਾਂਦਾ ਹੈ, ਉੱਥੋਂ ਦੇ ਆਮ ਲੋਕਾਂ ਦਾ ਹਾਲ ਤਾਂ ਪੁੱਛੋ ਹੀ ਨਾ। ਲੰਘੇ ਮਾਰਚ ਮਹੀਨੇ ਤੋਂ ਭਾਰਤ ਦੇ ਬੰਗਲੌਰ ਸ਼ਹਿਰ ਵਿੱਚੋਂ ਵੀ ਅਜਿਹੀਆਂ ਖਬਰਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਜਿਆਦਾ ਪਿੱਛੇ ਨਾ ਜਾਈਏ ਜੂਨ ਮਹੀਨੇ ਦੀ ਸ਼ੁਰੂਆਤ ਵਿੱਚ ਪਹਾੜਾਂ ਦੀ ਰਾਣੀ ਸ਼ਹਿਰ ਸ਼ਿਮਲਾ ਵੀ ਇਹ ਨਜਾਰਾ ਪੇਸ਼ ਕਰ ਚੁੱਕਿਆ ਹੈ। ਕੱਲ• ਨੂੰ ਇਸ ਤਰ•ਾਂ ਦੀਆਂ ਖ਼ਬਰਾਂ ਪੰਜਾਬ ਤੋਂ ਵੀ ਆਉਣਗੀਆਂ। ਵੈਸੇ ਵੀ ਪਿੰਡ ਕੀੜੀ ਅਫਗਾਨਾਂ ਵਿਚਲੀ ਸ਼ੂਗਰ ਮਿੱਲ 'ਤੇ ਸ਼ਹਿਰ ਲੁਧਿਆਣੇ ਦੇ ਬੁੱਢੇ ਨਾਲੇ ਨੇ ਇਸ ਗੱਲ• ਤੇ ਅਗੇਤੀ ਮੋਹਰ ਪਹਿਲੋ ਹੀ ਲਾਈ ਹੋਈ ਹੈ।
ਮੀਡੀਆ ਦੀਆਂ ਰਿਪੋਰਟਾਂ ਦੇ ਅਨੁਸਾਰ, ਕੈਪਟਾਊਨ ਵਿੱਚ '90 ਦੇ ਦਹਾਕੇ ਤੋਂ ਹੀ ਚੇਤਾਵਨੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਸਨ ਕਿ ਨੇੜਲੇ ਭਵਿੱਖ ਵਿੱਚ ਪਾਣੀ ਦੀ ਸੁਰੱਖਿਆ ਇੱਕ ਵੱਡਾ ਮੁੱਦਾ ਹੋਵੇਗਾ।ਜਿਸਦਾ ਕਾਰਣ ਘੱਟ ਡੈਮ ਸਟੋਰੇਜ ਸਮਰੱਥਾ ਅਤੇ ਇੱਕ ਗਰਮ, ਸੁੱਕਾ ਵਾਤਾਵਰਣ ਵੱਲ ਹੋਣ ਵਾਲੀ ਪੂਰਵ ਅਨੁਮਾਨਿਤ ਤਬਦੀਲੀ ਸੀ। ਪਿਛਲੇ ਚਾਰ ਸਾਲਾਂ ਵਿੱਚ ਡੈਮਾਂ ਦੇ ਪਾਣੀ ਦਾ ਪੱਧਰ ਦਾ ਲਗਾਤਾਰ ਤੇਜ਼ੀ ਨਾਲ ਘਟ ਰਿਹਾ ਹੈ ਅਤੇ 2017 ਵਿੱਚ ਡੈਮ ਸਿੰਚਾਈ ਵਾਲੇ ਖੇਤਰਾਂ ਵਿੱਚ ਬਹੁਤ ਘੱਟ ਮੀਂਹ ਪੈਣ ਕਾਰਨ ਵੀ ਪਾਣੀ ਕੱਢਣ ਵਿੱਚ ਕਈ ਵਾਰ ਵਾਧਾ ਹੋਇਆ ਹੈ। ਜਿਸ ਕਾਰਣ ਅਜਿਹਾ ਲੱਗਦਾ ਹੈ ਕਿ ਸਥਾਨਕ ਅਤੇ ਕੌਮੀ ਸਰਕਾਰਾਂ ਦੋਵੇਂ ਹੀ ਇਸ ਸੰਕਟ ਲਈ ਤਿਆਰ ਨਹੀਂ ਸਨ। ਇਸੇ ਲਈ ਸੰਕਟ ਦੀ ਤੀਬਰਤਾ ਨੂੰ ਜਲਦ ਜਾਨਣ ਦੀ ਬਜਾਏ ਹੱਲ ਕਰਨ ਦੇ ਲਈ ਬਹੁਤ ਢਿੱਲੇ ਰਹੇ।
ਜੇਕਰ ਕੈਪਟਾਊਨ ਦੇ ਹਾਲਾਤਾਂ ਤੋਂ ਜਾਣੂ ਹੋ ਗਏ ਹੋਵੋਂ ਤਾਂ ਜਰਾ ਗੱਲ ਪੰਜਾਬ ਦੀ ਵੀ ਕਰੀਏ। ਸਰਕਾਰਾਂ ਨੇ ਇੱਥੇ ਕੀ ਲੱਲਰ ਲਾਏ ਆ 'ਤੇ ਕੀ ਲਾਉਣਗੇ ਤੁਸੀਂ ਭਲੀਭਾਂਤ ਜਾਣੂ ਹੋ।ਪੰਜ ਪਾਣੀਆਂ ਦੀ ਧਰਤੀ ਹੁਣ ਪਾਣੀ ਦੇ ਖਤਮ ਹੋਣ ਲਈ ਹੀ ਜਾਣੀ ਜਾਉ, ਸਫੈਦੇ ਦਾ ਇੱਕ ਦਰੱਖਤ ਇੱਕ ਦਿਨ ਵਿੱਚ 15-20 ਲੀਟਰ ਪਾਣੀ ਚੂਸ ਜਾਂਦਾ ਹੈ ਅਤੇ ਝੋਨਾ ਵੀ ਕੋਈ ਕਸਰ ਨਹੀਂ ਛੱਡਦਾ। ਇਸ ਲਈ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਦੋਨੋਂ ਹੀ ਪੰਜਾਬ ਵਿੱਚ ਇੱਕ ਸਾਜਿਸ਼ ਅਧੀਨ ਲਿਆਂਦੇ ਗਏ ਸਨ। ਪਰ ਰੌਲਾ ਤਾਂ ਹੈ ਕਿ ਉੱਚੇ-ਲੰਮੇ ਸਫੈਦੇ ਵੱਢਕੇ ਅਸੀਂ ਆਪਣੇ ਲਈ ਆਕਸੀਜਨ ਘਟਾਉਣ ਦਾ ਖਤਰਾ ਮੁੱਲ ਨਹੀਂ ਲੈ ਸਕਦੇ, ਜੋ ਮੁਸ਼ਕਿਲ ਬੈਂਗਲੌਰ ਵਿੱਚ ਵੀ ਆ ਰਹੀ ਹੈ ਅਤੇ ਝੋਨਾ ਹੁਣ ਪੰਜਾਬ ਦੇ ਕਿਸਾਨਾਂ ਦੀ ਟ੍ਰੇਡ-ਮਾਅਰਕ ਫਸਲ ਬਣ ਚੁੱਕੀ ਹੈ।
ਵਾਤਾਵਰਣ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸੰਸਾਰ ਦਾ ਦੋ ਤਿਹਾਈ ਹਿੱਸਾ ਪਾਣੀ ਹੈ, ਇਸ ਲਈ ਪਾਣੀ ਦੁਨੀਆ'ਤੇ ਕਦੇ ਖਤਮ ਹੋਣ ਵਾਲਾ ਨਹੀਂ ਹੈ। ਪ੍ਰੰਤੂ ਸਮੱਸਿਆ ਹੈ ਇਸਦੇ ਪ੍ਰਬੰਧਨ ਦੀ। ਟ੍ਰੀਟਮੈਂਟ ਪਲਾਂਟ ਲਗਾਉਣੇ, ਖਰਾਬ ਪਾਣੀ ਨੂੰ ਮੁੜ ਤੋਂ ਪੀਣ ਯੋਗ ਬਣਾਉਣਾ ਇਹ ਸਾਰੇ ਕੰਮ ਕੋਈ ਸੌਖੇ ਨਹੀਂ ਹਨ। ਇਸ ਲਈ ਹਾਲ ਦੀ ਘੜੀ ਜੋ ਸੰਭਵ ਹੱਲ ਨਜ਼ਰ ਆ ਰਿਹਾ ਹੈ, ਉਹ ਹੈ ਮੀਂਹਾਂ ਦਾ ਪਾਣੀ! ਆਓ ਰੇਨ-ਵਾਟਰ ਹਾਰਵੈਸਟਿੰਗ ਨੂੰ ਉਤਸ਼ਾਹਿਤ ਕਰੀਏ। ਜੋ ਵੀ ਨਵੀਂ ਬਿਲਡਿੰਗ ਬਣ ਰਹੀ ਹੋਵੇ ਉੱਥੇ ਛੱਤਾਂ ਦੇ ਪਾਣੀ ਨੂੰ ਸੀਵਰੇਜ਼ ਵਿੱਚ ਵਿਅਰਥ ਹੋਣ ਦੀ ਥਾਂ ਪਾਈਪਾਂ ਰਾਹੀ ਜਮੀਨ ਦੇ ਅੰਦਰ ਭਿਜਵਾਈਏ। ਛੱਤਾਂ ਤੇ ਤਰਪਾਲਾਂ ਵਿਛਾਈਏ ਵੱਡੇ ਟੱਬ- ਟੈਂਕਰ ਰੱਖ ਪਾਣੀ ਬਚਾਉਣ ਦਾ ਯਤਨ ਕਰੀਏ। ਪਿਛਲੇ ਦੋ ਕੁ ਵਰੇ ਤੋਂ ਕੁਦਰਤ ਚੰਗੀ ਮਾਨਸੂਨ ਨਾਲ ਸਾਡਾ ਸਾਥ ਦੇ ਰਹੀ ਹੈ ਆਓ ਅਸੀ ਵੀ ਇਸਦਾ ਲਾਹਾ ਉਠਾਈਏ ।
ਧੰਨਵਾਦ
ਜਸਪ੍ਰੀਤ ਸਿੰਘ, ਬਠਿੰਡਾ।
੯੯੮੮੬-੪੬੦੯੧
jaspreetae੧੮0gmail.com
ਆਓ ਬਰਸਾਤਾਂ ਦੇ ਪਾਣੀ ਨੂੰ ਸੰਭਾਲੀਏ
ਸੋਕਾ ਇੱਕ ਹੌਲੀ-ਹੌਲੀ ਵੱਧਣ ਵਾਲਾ ਸੰਕਟ ਅਤੇ ਅਚਾਨਕ ਸਦਮਾ ਦੇਣ ਵਾਲੀ ਘਟਨਾ ਦੋਵੇਂ ਗੱਲਾਂ ਹੈ। ਇਹ ਸੰਕਟ ਲਗਾਤਾਰ ਦੇਸ਼ ਹੀ ਨਹੀਂ ਪੂਰੀ ਦੁਨੀਆਂ ਲਈ ਗਹਰਾਉਂਦਾ ਜਾ ਰਹਾ ਹੈ। ਆਲਮ ਇਹ ਹੈ ਕ ਿਸਾਲ ੨੦੩੦ ਤੱਕ ਭਾਰਤ ਦੀ ਜੀਡੀਪੀ ਨੂੰ ੬% ਤੱਕ ਕੇਵਲ ਪਾਣੀ ਦਾ ਮੁੱਦਾ ਹੀ ਡੇਗ ਦੇਵੇਗਾ। ਖੁਸ਼ਗਵਾਰ ਦੇਸ਼ ਦੱਖਣੀ ਅਫ਼ਰੀਕਾ ਦੇ ਸ਼ਹਰਿ ਕੈਪਟਾਊਨ ਨੂੰ ਅੱਜ ਕੱਲ ਪਾਣੀ ਦੀ ਘਾਟ ਲਈ ਜਾਣਆਿ ਜਾਂਦਾ ਹੈ । ਉਥੇ ਸਮੱਸਆਿ ਇੰਨੀ ਵੱਧ ਚੁੱਕੀ ਹੈ ਕ ਿਆਉਣ ਵਾਲੇ ਵਦੇਸ਼ੀ ਮਹਮਾਨਾਂ ਨੂੰ ਵੀ ਵਾਸ਼ਰੂਮ ਦੀ ਬਾਰ ਬਾਰ ਵਰਤੋ ਕਰਨ ਤੋਂ ਰੋਕ ਦੱਿਤਾ ਜਾਂਦਾ ਹੈ, ਉੱਥੋਂ ਦੇ ਆਮ ਲੋਕਾਂ ਦਾ ਹਾਲ ਤਾਂ ਪੁੱਛੋ ਹੀ ਨਾ। ਲੰਘੇ ਮਾਰਚ ਮਹੀਨੇ ਤੋਂ ਭਾਰਤ ਦੇ ਬੰਗਲੌਰ ਸ਼ਹਰਿ ਵੱਿਚੋਂ ਵੀ ਅਜਹੀਆਂ ਖਬਰਾਂ ਦਾ ਦੌਰ ਸ਼ੁਰੂ ਹੋ ਗਆਿ ਹੈ। ਜਆਿਦਾ ਪੱਿਛੇ ਨਾ ਜਾਈਏ ਜੂਨ ਮਹੀਨੇ ਦੀ ਸ਼ੁਰੂਆਤ ਵੱਿਚ ਪਹਾਡ਼ਾਂ ਦੀ ਰਾਣੀ ਸ਼ਹਰਿ ਸ਼ਮਿਲਾ ਵੀ ਇਹ ਨਜਾਰਾ ਪੇਸ਼ ਕਰ ਚੁੱਕਆਿ ਹੈ। ਕੱਲ੍ਹ ਨੂੰ ਇਸ ਤਰ੍ਹਾਂ ਦੀਆਂ ਖ਼ਬਰਾਂ ਪੰਜਾਬ ਤੋਂ ਵੀ ਆਉਣਗੀਆਂ। ਵੈਸੇ ਵੀ ਪੰਿਡ ਕੀਡ਼ੀ ਅਫਗਾਨਾਂ ਵਚਿਲੀ ਸ਼ੂਗਰ ਮੱਿਲ @ਤੇ ਸ਼ਹਰਿ ਲੁਧਆਿਣੇ ਦੇ ਬੁੱਢੇ ਨਾਲੇ ਨੇ ਇਸ ਗੱਲ੍ਹ ਤੇ ਅਗੇਤੀ ਮੋਹਰ ਪਹਲੋ ਹੀ ਲਾਈ ਹੋਈ ਹੈ।
ਮੀਡੀਆ ਦੀਆਂ ਰਪੋਰਟਾਂ ਦੇ ਅਨੁਸਾਰ, ਕੈਪਟਾਊਨ ਵੱਿਚ @੯੦ ਦੇ ਦਹਾਕੇ ਤੋਂ ਹੀ ਚੇਤਾਵਨੀਆਂ ਮਲਿਣੀਆਂ ਸ਼ੁਰੂ ਹੋ ਗਈਆਂ ਸਨ ਕ ਿਨੇਡ਼ਲੇ ਭਵੱਿਖ ਵੱਿਚ ਪਾਣੀ ਦੀ ਸੁਰੱਖਆਿ ਇੱਕ ਵੱਡਾ ਮੁੱਦਾ ਹੋਵੇਗਾ।ਜਸਿਦਾ ਕਾਰਣ ਘੱਟ ਡੈਮ ਸਟੋਰੇਜ ਸਮਰੱਥਾ ਅਤੇ ਇੱਕ ਗਰਮ, ਸੁੱਕਾ ਵਾਤਾਵਰਣ ਵੱਲ ਹੋਣ ਵਾਲੀ ਪੂਰਵ ਅਨੁਮਾਨਤਿ ਤਬਦੀਲੀ ਸੀ। ਪਛਿਲੇ ਚਾਰ ਸਾਲਾਂ ਵੱਿਚ ਡੈਮਾਂ ਦੇ ਪਾਣੀ ਦਾ ਪੱਧਰ ਦਾ ਲਗਾਤਾਰ ਤੇਜ਼ੀ ਨਾਲ ਘਟ ਰਹਾ ਹੈ ਅਤੇ ੨੦੧੭ ਵੱਿਚ ਡੈਮ ਸੰਿਚਾਈ ਵਾਲੇ ਖੇਤਰਾਂ ਵੱਿਚ ਬਹੁਤ ਘੱਟ ਮੀਂਹ ਪੈਣ ਕਾਰਨ ਵੀ ਪਾਣੀ ਕੱਢਣ ਵੱਿਚ ਕਈ ਵਾਰ ਵਾਧਾ ਹੋਇਆ ਹੈ। ਜਸਿ ਕਾਰਣ ਅਜਹਾ ਲੱਗਦਾ ਹੈ ਕ ਿਸਥਾਨਕ ਅਤੇ ਕੌਮੀ ਸਰਕਾਰਾਂ ਦੋਵੇਂ ਹੀ ਇਸ ਸੰਕਟ ਲਈ ਤਆਿਰ ਨਹੀਂ ਸਨ। ਇਸੇ ਲਈ ਸੰਕਟ ਦੀ ਤੀਬਰਤਾ ਨੂੰ ਜਲਦ ਜਾਨਣ ਦੀ ਬਜਾਏ ਹੱਲ ਕਰਨ ਦੇ ਲਈ ਬਹੁਤ ਢੱਿਲੇ ਰਹੇ।
ਜੇਕਰ ਕੈਪਟਾਊਨ ਦੇ ਹਾਲਾਤਾਂ ਤੋਂ ਜਾਣੂ ਹੋ ਗਏ ਹੋਵੋਂ ਤਾਂ ਜਰਾ ਗੱਲ ਪੰਜਾਬ ਦੀ ਵੀ ਕਰੀਏ। ਸਰਕਾਰਾਂ ਨੇ ਇੱਥੇ ਕੀ ਲੱਲਰ ਲਾਏ ਆ @ਤੇ ਕੀ ਲਾਉਣਗੇ ਤੁਸੀਂ ਭਲੀਭਾਂਤ ਜਾਣੂ ਹੋ।ਪੰਜ ਪਾਣੀਆਂ ਦੀ ਧਰਤੀ ਹੁਣ ਪਾਣੀ ਦੇ ਖਤਮ ਹੋਣ ਲਈ ਹੀ ਜਾਣੀ ਜਾਉ, ਸਫੈਦੇ ਦਾ ਇੱਕ ਦਰੱਖਤ ਇੱਕ ਦਨਿ ਵੱਿਚ ੧੫-੨੦ ਲੀਟਰ ਪਾਣੀ ਚੂਸ ਜਾਂਦਾ ਹੈ ਅਤੇ ਝੋਨਾ ਵੀ ਕੋਈ ਕਸਰ ਨਹੀਂ ਛੱਡਦਾ। ਇਸ ਲਈ ਇਹ ਵੀ ਕਹਾ ਜਾਂਦਾ ਹੈ ਕ ਿਇਹ ਦੋਨੋਂ ਹੀ ਪੰਜਾਬ ਵੱਿਚ ਇੱਕ ਸਾਜਸ਼ਿ ਅਧੀਨ ਲਆਿਂਦੇ ਗਏ ਸਨ। ਪਰ ਰੌਲਾ ਤਾਂ ਹੈ ਕ ਿਉੱਚੇ-ਲੰਮੇ ਸਫੈਦੇ ਵੱਢਕੇ ਅਸੀਂ ਆਪਣੇ ਲਈ ਆਕਸੀਜਨ ਘਟਾਉਣ ਦਾ ਖਤਰਾ ਮੁੱਲ ਨਹੀਂ ਲੈ ਸਕਦੇ, ਜੋ ਮੁਸ਼ਕਲਿ ਬੈਂਗਲੌਰ ਵੱਿਚ ਵੀ ਆ ਰਹੀ ਹੈ ਅਤੇ ਝੋਨਾ ਹੁਣ ਪੰਜਾਬ ਦੇ ਕਸਾਨਾਂ ਦੀ ਟ੍ਰੇਡ-ਮਾਅਰਕ ਫਸਲ ਬਣ ਚੁੱਕੀ ਹੈ।
ਵਾਤਾਵਰਣ ਮਾਹਰਾਂ ਦਾ ਕਹਣਾ ਹੈ ਕ ਿਇਸ ਸੰਸਾਰ ਦਾ ਦੋ ਤਹਾਈ ਹੱਿਸਾ ਪਾਣੀ ਹੈ, ਇਸ ਲਈ ਪਾਣੀ ਦੁਨੀਆ@ਤੇ ਕਦੇ ਖਤਮ ਹੋਣ ਵਾਲਾ ਨਹੀਂ ਹੈ। ਪ੍ਰੰਤੂ ਸਮੱਸਆਿ ਹੈ ਇਸਦੇ ਪ੍ਰਬੰਧਨ ਦੀ। ਟ੍ਰੀਟਮੈਂਟ ਪਲਾਂਟ ਲਗਾਉਣੇ, ਖਰਾਬ ਪਾਣੀ ਨੂੰ ਮੁਡ਼ ਤੋਂ ਪੀਣ ਯੋਗ ਬਣਾਉਣਾ ਇਹ ਸਾਰੇ ਕੰਮ ਕੋਈ ਸੌਖੇ ਨਹੀਂ ਹਨ। ਇਸ ਲਈ ਹਾਲ ਦੀ ਘਡ਼ੀ ਜੋ ਸੰਭਵ ਹੱਲ ਨਜ਼ਰ ਆ ਰਹਾ ਹੈ, ਉਹ ਹੈ ਮੀਂਹਾਂ ਦਾ ਪਾਣੀ! ਆਓ ਰੇਨ-ਵਾਟਰ ਹਾਰਵੈਸਟੰਿਗ ਨੂੰ ਉਤਸ਼ਾਹਤਿ ਕਰੀਏ। ਜੋ ਵੀ ਨਵੀਂ ਬਲਿਡੰਿਗ ਬਣ ਰਹੀ ਹੋਵੇ ਉੱਥੇ ਛੱਤਾਂ ਦੇ ਪਾਣੀ ਨੂੰ ਸੀਵਰੇਜ਼ ਵੱਿਚ ਵਅਿਰਥ ਹੋਣ ਦੀ ਥਾਂ ਪਾਈਪਾਂ ਰਾਹੀ ਜਮੀਨ ਦੇ ਅੰਦਰ ਭਜਿਵਾਈਏ। ਛੱਤਾਂ ਤੇ ਤਰਪਾਲਾਂ ਵਛਾਈਏ ਵੱਡੇ ਟੱਬ- ਟੈਂਕਰ ਰੱਖ ਪਾਣੀ ਬਚਾਉਣ ਦਾ ਯਤਨ ਕਰੀਏ। ਪਛਿਲੇ ਦੋ ਕੁ ਵਰੇ ਤੋਂ ਕੁਦਰਤ ਚੰਗੀ ਮਾਨਸੂਨ ਨਾਲ ਸਾਡਾ ਸਾਥ ਦੇ ਰਹੀ ਹੈ ਆਓ ਅਸੀ ਵੀ ਇਸਦਾ ਲਾਹਾ ਉਠਾਈਏ ।
-
ਜਸਪ੍ਰੀਤ ਸਿੰਘ, ਲੇਖਕ
jaspreetae18@gmail.com
9988646091
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.