ਪਹਿਲਾਂ, ਜੂਨ 2016 ਵਿਚ, ਹ ̄ਏ ਬਰਤਾਨਵੀ ਲ ̄ਕ ਮਤ ਕਾਰਨ ਪਹਿਲਾਂ ਹੀ ਜਿਵੇ ਬਰਤਾਨੀਆ ''ਬਰੈਗਜਟ ਰੈਫਰੈਡਮ'' ਅਨ੧ਸਾਰ ਯੂਰਪੀ ਸੰਘ ਜਥੇਬੰਦੀ ਵਿਚ ̄ 2019 ਵਿਚ ਬਾਹਰ ਹ ̄ ਰਿਹਾ ਹੈ, À੧ਸੇ ਤਰ੍ਹਾਂ ਹੁਣ ਬਾਕੀ 27 ਦੇਸ਼ਾਂ ਦੀ ਏਕਤਾ ਅਤੇ ਯੂਰਪੀ ਸੰਘ ਨੂੰ ਸਭ ਤ ̄o ਵ੩⁄੪ਡੀ ਚ੧ਨ੧⁄੨ਤੀ ਯੂਰਪੀ ਖ਼ਿ੩⁄੪ਤੇ ਵਿਚ ਲਗਾਤਾਰ ਹ ̄ਰ ਦੇਸ਼ਾਂ ਤ ̄o À੧੧⁄੪ਜੜ ਕੇ ਆ ਰਹੇ ਸ਼ਰਨਾਰਥੀਆਂ, ਪਨਾਹਗੀਰਾਂ ਅਤੇ ਪ੍ਰਵਾਸੀਆਂ ਦੀ ਬੇਲਗਾਮੀ ਆਮਦ ਹੈ, ਜਿਸ ਦੇ ਨਤੀਜੇ ਵਜ ̄ ਸ਼ੈoਗਨ ਦੇਸ਼ਾਂ ਵਿਚ ਆਵਾਜਾਈ ਦੀਆਂ ਰ੧ਕਾਵਟਾਂ ਵਾਂਗ ਯੂਰਪੀ ਸੰਘ ਮੈoਬਰ ਦੇਸ਼ਾਂ ਵਿਚ ਦ ̄ ਦੇਸ਼ੀ ਜਾਂ ਬਹ੧ ਦੇਸ਼ੀo ਵਪਾਰਕ ਆਵਾਜਾਈ ਅਤੇ ਸਭਿਆਚਾਰਕ ਸੰਬੰਧ ਵਿਗੜਣ ਦੀ ਸੰਭਾਵਨਾ ਨੂੰ ਰ੩⁄੪ਦ ਨਹੀ ਕੀਤਾ ਜਾ ਸਕਦਾ।
ਜਿ੧⁄੪ਥੇ ਕਾਨੂੰਨੀ ਜਾਂ ਗੈਰ ਕਾਨੂੰਨੀ ਏਸ਼ੀਆਈ, ਅਫ਼ਰੀਕੀ ਅਤੇ ਮ੩⁄੪ਧ ਪੂਰਬੀ ਦੇਸ਼ਾਂ ਦੇ ਪ੍ਰਵਾਸੀ ਲ੩⁄੪ਖਾਂ ਦੀ ਗਿਣਤੀ ਵਿਚ ਇਨ੍ਹਾਂ 28 ਦੇਸ਼ਾਂ ਵਿਚ ਸਰਕਾਰੀ ਅਤੇ ਗ਼ੈਰ ਸਰਕਾਰੀ ਕ੧⁄੨ਮੀ ਮਸਲੇ ਬਣਦੇ ਆ ਰਹੇ ਹਨ, À੧ਸੇ ਤਰ੍ਹਾਂ ਹ੧ਣ ਸਰਕਾਰੀ ਤਾਨਾਸ਼ਾਹੀ, ਭ੍ਰਿਸ਼ਟ ਪ੩⁄੪ਖਪਾਤੀ ਸਰਕਾਰੀ ਨੀਤੀਆਂ, ਅਤਿਵਾਦੀ-ਵ੩⁄੪ਖਵਾਦੀ ਵਾਰਦਾਤਾਂ, ਤਾਨਾਸ਼ਾਹੀ ਅਮਰੀਕੀ ਹਮਲਿਆਂ ਅਤੇ ਧਾਰਮਿਕ ਖ਼ਾਨਾਜੰਗੀ ਅਤਿਵਾਦੀ ਸਰਗਰਮੀਆਂ ਕਾਰਨ ਹਜ਼ਾਰਾਂ ਨਹੀo, ਲ੩⁄੪ਖਾਂ ਦੀ ਗਿਣਤੀ ਵਿਚ ਆਪਣੇ-ਆਪਣੇ ਦੇਸ਼ਾਂ ਵਿਚ À੧੧⁄੪ਜੜ ਕੇ ਇਰਾਕ, ਸੀਰੀਆ, ਮੀਆਂਮਾਰ (ਬਰਮਾ), ਕਾਂਗ ̄, ਸ੧ਡਾਨ ਅਤੇ ਅਫ਼ਗ਼ਾਨਿਸਤਾਨ ਆਦਿ ਦੇਸ਼ਾਂ ਦੇ ਨਾਗਰਿਕ ਯੂਰਪੀ ਦੇਸ਼ਾਂ ਵ੩⁄੪ਲ ਚਾਲੇ ਪਾÀ੧oਦੇ ਵੇਖੇ ਜਾ ਰਹੇ ਹਨ। ਸੰਯਕਤ ਰਾਸ਼ਟਰ ਵਿਚ ਸ਼ਰਨਾਰਥੀਆਂ, ਪਨਾਹਗੀਰਾਂ ਜਾਂ ਰਫ਼ਿਊਜੀਆਂ ਦੇ ਹਾਈ ਕਮਿਸ਼ਨਰ, ਫਿਲਿਪ ̄ ਗਰਾਂਡੀ, ਦੀ ਤਾਜ਼ਾ ਰਿਪ ̄ਰਟ ਅਨ੧ਸਾਰ 2017 ਵਿਚ 6 ਕਰ ̄ੜ 85 ਲ੩⁄੪ਖ ਲ ̄ਕ ਆਪਣੇ-ਆਪਣੇ ਦੇਸ਼ਾਂ ਵਿਚ ̄o ਘਰ ̄o ਬੇਘਰ ਹ ̄ਏ ਹਨ, ਇਨ੍ਹਾਂ ਵਿਚ ̄o ਲ੩⁄੪ਖਾਂ ਦੀ ਗਿਣਤੀ ਵਿਚ ਸਮ੧ੰਦਰੀ ਕਿਸ਼ਤੀਆਂ ਰਾਹੀo ਮ੩⁄੪ਧ ਸਾਗਰ ਦੇ ਮਨਹੂਸ ਅਤੇ ਖ਼ਤਰਨਾਕ ਪਾਣੀਆਂ ਵਿਚ ̄o ਲੰਘਦੇ ਹ ̄ਏ ਮਾਲਟਾ, ਇਟਲੀ, ਸਪੇਨ, ਗਰੀਸ ਆਦਿ ਦੇਸ਼ਾਂ ਦੇ ਕੰਢਿਆਂ ਜਾਂ ਅ੩⁄੪ਡਿਆਂ ਰਾਹੀo ਯੂਰਪੀ ਦੇਸ਼ਾਂ ਵਿਚ ਦਾਖ਼ਲ ਹ ̄ ਰਹੇ ਹਨ, ਜ ̄ ਇ੧⁄੪ਥ ̄o ਦੀਆਂ ਸਰਕਾਰਾਂ ਅਤੇ ਯੂਰਪੀ ਸੰਘ ਦੀਆਂ ਸਾਂਝੀਆਂ ਨੀਤੀਆਂ ਲਈ ਚ੧ਨ੧⁄੨ਤੀ ਅਤੇ ਖ਼ਤਰਾ ਬਣ ਰਹੇ ਹਨ।
ਵ੩⁄੪ਖ ̄-ਵ੩⁄੪ਖਰੇ ਦੇਸ਼ਾਂ ਦੀਆਂ ਸਰਕਾਰਾਂ ਲਈ ਕਾਨੂੰਨੀ ਜਾਂ ਗ਼ੈਰ-ਕਾਨੂੰਨੀ ਪ੧੩⁄੪ਜ ਰਹੇ ਆਵਾਸੀਆਂ ਵ੧⁄੪ਲ ̄o ਸ਼ਰਨਾਰਥੀਆਂ ਜਾਂ ਪਨਾਹਗੀਰ ਬਣਨ ਦਾ ਮਸਲਾ ਇੰਨਾ ਗੰਭੀਰ ਹ ̄ ਚੁ੩⁄੪ਕਾ ਹੈ ਕਿ 28 ਅਤੇ 29 ਜੂਨ ਨੂੰ ਯੂਰਪੀ ਸੰਘ ਦੇ 28 ਦੇਸ਼ਾਂ ਦਾ ਬਰਸਲਜ ਵਿਖੇ ਇਸ ਮਸਲੇ ਦਾ ਸਾਂਝਾ ਅਤੇ ਸਥਾਈ ਹ੩⁄੪ਲ ਲ੩⁄੪ਭਣ ਜਾਂ ਕ੩⁄੪ਢਣ ਲਈ ਸਿਖਰ-ਸੰਮੇਲਨ ਬ੧ਲਾਇਆ ਗਿਆ ਹੈ। ਇਸ ਸੰਮੇਲਨ ਤ ̄o ਪਹਿਲਾਂ ਬੀਤੇ ਐਤਵਾਰ 24 ਜੂਨ ਨੂੰ ਜ ̄ ਵ੩⁄੪ਖਰੇ-ਵ੩⁄੪ਖਰੇ ਦੇਸ਼ਾਂ ਵ੧⁄੪ਲ ̄o ਇਕ ਗ਼ੈਰ-ਰਸਮੀ ਸਾਂਝੀ ਮੀਟਿੰਗ ਬ੧ਲਾਈ ਗਈ ਸੀ, À੧ਸ ਨੂੰ ਪਹਿਲਾਂ ਮਿੰਨੀ ਸਿਖਰ ਸੰਮੇਲਨ ਦਾ ਨਾÀ੧o ਦੇ ਕੇ ਪ੍ਰਚਾਰਿਆ ਗਿਆ ਸੀ, ਪਰ ਇਸ ਮੀਟਿੰਗ ਤੇ 28 ਵਿਚ ̄o ਕੇਵਲ 16 ਦੇਸ਼ਾਂ ਦੇ ਮ੧ਖੀ ਜਾਂ ਪ੍ਰਤੀਨਿਧ ਸ਼ਾਮਿਲ ਹ ̄ਏ ਹਨ, ਜਿਸ ਤ ̄o ਅੰਦਰੂਨੀ ਅਤੇ ਵਿਰ ̄ਧੀ ਤਰੇੜਾਂ ਜ੩⁄੪ਗ ਜ਼ਾਹਿਰ ਹ ̄ਈਆਂ ਹਨ। ਫਰਾਂਸ ਦੇ ਰਾਸ਼ਟਰਪਤੀ ਮੈਕਰਨ ਨੇ ਇਸ ਨੂੰ ਯੂਰਪ ਅਤੇ ਯੂਰਪੀ ਸੰਘ ਲਈ ਗੰਭੀਰ ਰਾਜਨੀਤਕ ਮਸਲਾ ਦ੩⁄੪ਸਿਆ ਹੈ।
ਇਸ ਰਿਪ ̄ਰਟ ਵਿਚ 28-29 ਜੂਨ ਦੇ ਸਿਖਰ ਸੰਮੇਲਨ ਤ ̄o ਪਹਿਲਾਂ ਯੂਰਪ ਸੰਘ ਜਥੇਬੰਦੀ ਦੀ ਏਕਤਾ ਨੂੰ ਖ਼ਤਰਾ ਬਣ ਰਹੀਆਂ ਨੀਤੀਆਂ ਜਾਂ ਆਵਾਸੀਆਂ, ਪ੍ਰਵਾਸੀਆਂ, ਸ਼ਰਨਾਰਥੀਆਂ, ਪਨਾਹਗੀਰਾਂ ਅਤੇ ਗ਼ੈਰ-ਕਾਨੂੰਨੀ ਤ੧⁄੨ਰ 'ਤੇ ਯੂਰਪੀ ਦੇਸ਼ਾਂ ਵਿਚ ਦਿਨ ਕਟੀ ਕਰ ਰਹੇ ਲ ̄ਕਾਂ ਅਤੇ ਸਰਕਾਰਾਂ ਦੇ ਇਨ੍ਹਾਂ ਬਾਰੇ ਨਵੇo ਪੈoਤੜੇ ਅਸੀo ਆਪਣੇ ਕਾਬਲ ਪਾਠਕਾਂ ਲਈ ਪੇਸ਼ ਕਰ ਰਹੇ ਹਾਂ। ਵ੩⁄੪ਖ ̄-ਵ੩⁄੪ਖਰੇ ਦੇਸ਼ਾਂ ਦੇ ਮ੧ਖੀ : 28 ਦੇਸ਼ੀo ਯੂਰਪੀ ਜਥੇਬੰਦੀ ਦੇ ਕੇਵਲ 16 ਮੈਬਰ ਦੇਸ਼ਾਂ ਦੇ ਜਿਹੜੇ ਪ੍ਰਤੀਨਿਧਾਂ ਨੇ ਗੈਰ-ਰਸਮੀ ਮੀਟਿੰਗ ਕੀਤੀ ਹੈ, À੧ਨ੍ਹਾਂ ਵਿਚ ਜਰਮਨੀ ਦੀ ਚਾਂਸਲਰ ਐoਜਲਾ ਮਰਕਲ, ਇਟਲੀ ਦੇ ਪ੍ਰਧਾਨ ਮੰਤਰੀ ਗੈਸਪੀ ਕ੧⁄੨oਟੀ, ਫਰਾਂਸ ਦੇ ਰਾਸ਼ਟਰਪਤੀ ਇਮੈਨਅਲ ਮੈਕਰ ̄ਨ, ਆਸਟਰੀਆ ਦੇ ਚਾਂਸਲਰ ਸਿਬਾਸ਼ੀਅਨ ਕ੧ਰਜ਼, ਇਟਲੀ ਦੇ ਗ੍ਰਹਿ ਮੰਤਰੀ ਮੈਟੀਓ ਸਾਲਵੀਨੀ ਦੇ ਨਾਲ-ਨਾਲ ਬ੧ਲਗਾਰੀਆ, ਕਰ ̄ਸ਼ੀਆ, ਡੈਨਮਾਰਕ, ਫਿਨਲੈoਡ, ਲਕਸਮਬਰਗ, ਨੀਦਰਲੈoਡ, ਗਰੀਸ, ਸਵੀਡਨ ਅਤੇ ਸਲ ̄ਵੀਨੀਆ ਆਦਿ ਵਰਨਣਯ ̄ਗ ਹਨ।
ਪਾਠਕਾਂ ਦੀ ਜਾਣਕਾਰੀ ਲਈ ਜ਼ਿਕਰਯ ̄ਗ ਹੈ ਕਿ ਯੂਰਪੀ ਸੰਘ 28 ਮੈoਬਰੀ ਜਥੇਬੰਦੀ ਦੀ ਚ੩⁄੪ਕਰਵਰਤੀ ਪ੍ਰਧਾਨਗੀ ਅ੩⁄੪ਜਕ੩⁄੪ਲ੍ਹ ਬ੧ਲਗਾਰੀਆ ਦੇ ਰਾਸ਼ਟਰਪਤੀ ਕ ̄ਲ ਹੈ, ਜ ̄ 1 ਜ੧ਲਾਈ ਤ ̄o
ਆਸਟਰੀਆ ਕ ̄ਲ ਆ ਜਾਵੇਗੀ। ਵਾਈਸਗਰਾਡ ਗ੧੩⁄੪ਟ ਵ੧⁄੪ਲ ̄o ਬਾਈਕਾਟ : ਯੂਰਪੀ ਸੰਘ ਵਿਚ 2004 ਤ ̄o ਮੈoਬਰ ਬਣੇ ਚਾਰ ਦੇਸ਼ਾਂ, ਗਣਤੰਤਰ ਚੈਕ, ਹੰਗਰੀ, ਪ ̄ਲੈoਡ ਅਤੇ ਸਲ ̄ਵੇਕੀਆ ਦਾ ਧੜਾ ਆਪਣੀ À੧੧⁄੪ਨਤੀ ਲਈ ਵ੩⁄੪ਖਰਾ ਅਤੇ ਪ੍ਰਭਾਵਸ਼ਾਲੀ ਹੀ ਰਹਿੰਦਾ ਵੇਖਿਆ ਗਿਆ ਹੈ। ਇਨ੍ਹਾਂ ਚਾਰੇ ਦੇਸ਼ਾਂ ਦੀ ਸ਼ਕਤੀਸ਼ਾਲੀ ਪ੩⁄੪ਛਮੀ ਯੂਰਪੀ ਦੇਸ਼ਾਂ ਨਾਲ ਕੇਵਲ ਆਰਥਿਕ ਅਤੇ ਪ੍ਰਗਤੀਸ਼ੀਲ ਵਪਾਰਕ ਅਤੇ
ਰਾਜਨੀਤਕ ਸਾਂਝ ਹੈ, ਪਰ ਯੂਰਪ ਜਥੇਬੰਦੀ ਦੇ ਆਗੂਆਂ ਵ੧⁄੪ਲ ̄o ਵਿਦੇਸ਼ੀ ਪ੍ਰਵਾਸੀਆਂ ਨੂੰ ਆਪਣੇ ਸ਼ਹਿਰਾਂ ਵਿਚ ਬੇਲਗਾਮੀ ਆਮਦ ਨੂੰ ਪਨਾਹ ਦੇਣ ਲਈ ਕਦੇ ਸਹਿਮਤੀ ਨਹੀo ਹ੧ੰਦੀ ਵੇਖੀ ਗਈ।
ਬੀਤੇ ਐਤਵਾਰ ਵੀ ਇਹ ''ਵਾਈਸਗਰਾਡ ਗ੧੩⁄੪ਟ'' ਪਨਾਹਗੀਰਾਂ ਅਤੇ ਸ਼ਰਨਾਰਥੀਆਂ ਬਾਰੇ ਹ ̄ਈ ਗੈਰ ਰਸਮੀ ਮੀਟਿੰਗ ਵਿਚ ਸ਼ਾਮਿਲ ਨਹੀo ਹ ̄ਇਆ। ਹੰਗਰੀ ਦੇ ਪ੍ਰਧਾਨ ਮੰਤਰੀ, ਵਿਕਟਰ
ਓਰਵਿਨ ਨੇ ਪਹਿਲਾਂ ਹੀ 22 ਜੂਨ ਨੂੰ ਕਹਿ ਦਿ੩⁄੪ਤਾ ਸੀ ਕਿ ''24 ਜੂਨ ਨੂੰ ਹ ̄ਣ ਵਾਲੀ ਬਹ੧-ਦੇਸ਼ੀ ਗੈਰ ਰਸਮੀ ਕਾਨਫ਼ਰ੩ਸ ਯੂਰਪੀ ਸੰਘ ਦੇ ਸਰਬ-ਸਾਂਝੇ ਅਸੂਲਾਂ ਅਤੇ ਕਾਇਦੇ-ਕਾਨੂੰਨ ਅਨ੧ਸਾਰ ਨਹੀo ਹੈ,
ਇਸ ਲਈ ਵਾਈਸਗਰਾਡ ਗਰ੧੩⁄੪ਪ ਦੇ ਚਾਰ ̄ ਦੇਸ਼ ਇਸ ਮੀਟਿੰਗ ਵਿਚ ਸ਼ਾਮਿਲ ਨਹੀo ਹ ̄ਣਗੇ?''
ਡਬਲਿਨ ਮਤੇ ਦਾ ਨਿਰਾਦਰ : ਗਣਤੰਤਰ ਆਇਰਲੈoਡ ਦੀ ਰਾਜਧਾਨੀ, ਡਬਲਿਨ, ਵਿਖੇ 1990 ਵਿਚ ਸ਼ਰਨਾਰਥੀਆਂ ਅਤੇ ਪਨਾਹਗੀਰਾਂ ਬਾਰੇ ਪਾਸ ਹ ̄ਇਆ ਇ੩⁄੪ਕ ਸਰਬ-ਸਾਂਝਾ ਮਤਾ ਪਿਛਲੇ ਵਰ੍ਹਿਆਂ ਵਿਚ ਠੰਢੇ ਬਸਤੇ ਵਿਚ ਰ੩⁄੪ਖ ਦਿ੩⁄੪ਤਾ ਗਿਆ ਹੈ, ਜਿਸ ਨੂੰ 1990 ਤ ̄o 2014-15 ਵਿਚ ਮ੧⁄੪ਧ ਸਾਗਰ ਰਾਹੀo ਪ੧੩⁄੪ਜੇ ਕਾਨੂੰਨੀ ਅਤੇ ਗ਼ੈਰ ਕਾਨੂੰਨੀ ਲ੩⁄੪ਖਾਂ ਪ੍ਰਵਾਸੀਆਂ ਨੂੰ ਇਸ ਮਤੇ ਅਨ੧ਸਾਰ
ਪਨਾਹ ਦੇਣੀ ਮ੧ਸ਼ਕਿਲ ਹੀ ਨਹੀo, ਅਸੰਭਵ ਹ ̄ ਗਈ ਹੈ। ਡਬਲਿਨ ਮਤੇ ਅਨ੧ਸਾਰ ਬਾਹਰ ̄o ਆਏ ਸੰਭਾਵੀ ਪ੍ਰਵਾਸੀ, ਸ਼ਰਨਾਰਥੀ ਅਤੇ ਪਨਾਹਗੀਰ ਬਾਰੇ À੧ਹੀ ਯੂਰਪੀ ਸਰਕਾਰ ਪਨਾਹ ਦੇਣ ਬਾਰੇ
ਫ਼ੈਸਲਾ ਕਰੇਗੀ, ਜਿਸ ਯੂਰਪੀ ਦੇਸ਼ ਵਿਚ À੧ਹ ਬਿਨੈਕਾਰ ਪ੍ਰਵਾਸੀ ਜਾਂ ਪਨਾਹਗੀਰ ਆਪਣੇ ਦੇਸ਼ ਤ ̄o ਚ੩⁄੪ਲ ਕੇ ਕਿਸੇ ਯੂਰਪੀ ਦੇਸ਼ ਵਿਚ ਪਹਿਲਾਂ ਦਾਖ਼ਲ ਹ ̄ਇਆ ਜਾਂ ਹ੧ੰਦਾ ਹੈ। ਭਾਵੇo À੧ਹ ਕਿਸ਼ਤੀ
ਰਾਹੀo ਪ੧੩⁄੪ਜੇ ਤੇ ਭਾਵੇo À੧ਹ ਹਵਾਈ À੧ਡਾਣ ਰਾਹੀo ਕਿਸੇ ਦੇਸ਼ ਵਿਚ ਪ੧੩⁄੪ਜੇ। ਹ੧ਣ ਹਰ ਵਰ੍ਹੇ, ਲ੩⁄੪ਖਾਂ ਪ੍ਰਵਾਸੀ ਮ੩⁄੪ਧ ਸਾਗਰ ਰਾਹੀo ਅਫ਼ਰੀਕਾ ਏਸ਼ੀਆ ਅਤੇ ਮ੩⁄੪ਧ ਪੂਰਬੀ ਦੇਸ਼ਾਂ ਦੇ À੧ਜਾੜੇ
ਕਾਰਨ ਯੂਰਪੀ ਖ਼ਿ੩⁄੪ਤੇ ਵਿਚ ਸਾਈਪਰਸ, ਗਰੀਸ, ਇਟਲੀ, ਮਾਲਟਾ ਅਤੇ ਸਪੇਨ ਦੇ ਕੰਢਿਆਂ À੧੧⁄੪ਤੇ ਪਹ੧ੰਚਦੇ ਹਨ, ਜਿਨ੍ਹਾਂ ਨੂੰ ਨਾ ਤਾਂ ਇਹ ਦੇਸ਼ 1951 ਦੀ ਸੰਯ੧ਕਤ ਰਾਸ਼ਟਰ ਦੀ ਕਨਵੈੱਨਸ਼ਨ ਅਨ੧ਸਾਰ
ਰ੩⁄੪ਖ ਸਕਦੇ ਹਨ ਅਤੇ ਨਾ ਹੀ ਡਬਲਿਨ ਮਤੇ ਅਨ੧ਸਾਰ ਆਪਣੇ ਚਾਰ-ਪੰਜ ਦੇਸ਼ਾਂ ਵਿਚ ਸ਼ਰਨਾਰਥੀ ਅਤੇ ਪਨਾਹਗੀਰ ਦੇ ਤ੧⁄੨ਰ 'ਤੇ ਡੰਗ ਟਪਾਊ ਜਾਂ ਸਥਾਈ ਪਨਾਹ ਦੇ ਸਕਦੇ ਹਨ।
ਇਸ ਦੇ ਨਾਲ-ਨਾਲ ਸਮੇo-ਸਮੇo ਹ੧ਣ ਯੂਰਪੀ ਸ਼ਕਤੀਸ਼ਾਲੀ ਪ੩⁄੪ਛਮੀ ਦੇਸ਼ਾਂ ਵਿਚ ਕ੧⁄੨ਮੀ ਰਾਜਨੀਤਕ ਤਬਦੀਲੀਆਂ, ਪਹਿਲਾਂ ਫ਼ੈਸਲਾ ਲੈ ਚੁ੩⁄੪ਕੇ ਦੇਸ਼ਾਂ ਦੇ ਇਮੀਗਰੇਸ਼ਨ ਮੰਤਰੀ ਅਤੇ
ਰਾਜਨੀਤਕ ਗ੩⁄੪ਠਜ ̄ੜ ਵਾਲੀਆਂ ਸਰਕਾਰਾਂ ਦੇ ਆÀ੧ਣ ਨਾਲ ਜਰਮਨੀ, ਇਟਲੀ, ਫਰਾਂਸ, ਬਰਤਾਨੀਆ ਅਤੇ ਕਈ ਹ ̄ਰ ਦੇਸ਼ਾਂ ਦੇ ਮ੧ਖੀਆਂ ਦੀ ਰਾਜਨੀਤਕ ਸ਼ਕਤੀ ਕਮਜ਼ ̄ਰ ਹ ̄ਣ ਕਾਰਨ ਯੂਰਪੀ ਦੇਸ਼ਾਂ
ਦੀਆਂ ਸਰਕਾਰਾਂ ਵਿਚ ਪ੍ਰਵਾਸੀਆਂ ਦੀ ਬੇਲਗਾਮੀ ਆਮਦ ਨੂੰ ਸਾਂਭਣ ਵਾਲੇ ਕ੧⁄੨ਮੀ ਫ਼ੈਸਲਿਆਂ ਨੂੰ ਵਿਰ ̄ਧੀ ਪਾਰਟੀਆਂ ਅਤੇ ਦਲ ਚ੧ਨ੧⁄੨ਤੀ ਦੇਣ ਲ੩⁄੪ਗ ਪਏ ਹਨ। ਅਜਿਹੀ ਸਥਿਤੀ ਜਾਂ ਹਾਲਾਤ ਦੇ
ਫਲਸਰੂਪ ਸੈoਕੜੇ ਪ੍ਰਵਾਸੀਆਂ ਅਤੇ ਪਨਾਹਗੀਰਾਂ ਨਾਲ ਭਰੇ ਜਹਾਜ਼ ਜਾਂ ਸਮ੧ੰਦਰੀ ਕਿਸ਼ਤੀਆਂ ਮ੩⁄੪ਧ ਸਾਗਰ ਵਿਚ ਹੀ ਕਈ ਦਿਨਾਂ ਤ ̄o ਘ੧ੰਮ ਰਹੇ ਹਨ। ਬੀਤੇ ਦਿਨੀo ਜਰਮਨੀ, ਆਸਟਰੀਆ, ਹੰਗਰੀ
ਅਤੇ ਇਟਲੀ ਦੀਆਂ ਘਟਨਾਵਾਂ ਕਾਰਨ ਲਗਾਤਾਰ ਵਰਤੇ ਜਾਂਦੇ ''ਡਬਲਿਨ ਮਤੇ'' ਦਾ ਝ੧੩⁄੪ਗਾ-ਚ੧⁄੨ੜ ਹ ̄ ਚੁ੩⁄੪ਕਾ ਹੈ, ਜਿਸ ਕਾਰਨ ਯੂਰਪੀ ਸੰਘ ਦੇ ਖੇਰੂੰ-ਖੇਰੂੰ ਹ ̄ਏ ਧੜਿਆਂ, ਗ੧੩⁄੪ਟਾਂ ਅਤੇ ਸਰਕਾਰਾਂ ਨੂੰ
ਤ੧ਰੰਤ ਕ੧⁄੨ਮੀ, ਖੇਤਰੀ ਅਤੇ ਕ੧⁄੨ਮਾਂਤਰੀ ਫ਼ੈਸਲੇ ਲੈਣੇ ਪੈਣਗੇ। ਜਿਨ੍ਹਾਂ ਨਾਲ ਬਰਤਾਨੀਆ ਅਤੇ ਹ ̄ਰ ਨਾਟ ̄ ਮੈoਬਰ ਦੇਸ਼ਾਂ ਦੇ ਸਹਿਯ ̄ਗ ਨਾਲ ਅਮਰੀਕਾ ਵ੩⁄੪ਲ ̄o ਤਬਾਹ ਕੀਤੇ ਦੇਸ਼ਾਂ ਦੇ ਨਾਗਰਿਕਾਂ ਜਾਂ
ਸ਼ਰਨਾਰਥੀਆਂ ਦਾ À੧ਜਾੜਾ ਰ ̄ਕਿਆ ਜਾ ਸਕੇ ਜਾਂ À੧ਨ੍ਹਾਂ ਨੂੰ ਯੂਰਪ ਵਿਚ ਸਥਾਈ ਪਨਾਹ ਦਿ੩⁄੪ਤੀ ਜਾਵੇ।
ਯੂਰਪੀ ਦੇਸ਼ਾਂ ਵਿਚ ਪ੍ਰਵਾਸੀ ਅਤੇ ਪਨਾਹਗੀਰ : ਅਮਰੀਕਾ ਵ੧⁄੪ਲ ̄o ਇਰਾਕ ਅਤੇ ਸੀਰੀਆ À੧੧⁄੪ਤੇ ਕੀਤੀ ਸਿ੩⁄੪ਧੀ ਜਾਂ ਅਸਿ੩⁄੪ਧੀ ਬੰਬਾਰੀ ਜਾਂ ਬਰਬਾਦੀ ਤ ̄o ਬਾਅਦ 2011 ਤ ̄o ਹ੧ਣ ਤ੩⁄੪ਕ ਯੂਰਪ ਵਿਚ ਪ੧੩⁄੪ਜ ਰਹੇ ਪਨਾਹਗੀਰਾਂ ਸਮੇਤ ਜਿਹੜੇ ਹ ̄ਰ ਦੇਸ਼ਾਂ ਤ ̄o ਆਰਥਿਕ ਬਦਲ ਦੀ ਤਲਾਸ਼ੀ ਵਿਚ À੧੧⁄੪ਜੜ ਕੇ ਲ੩⁄੪ਖਾਂ ਲ ̄ਕ ਯੂਰਪੀ ਦੇਸ਼ਾਂ ਵਿਚ ਪ੧੩⁄੪ਜੇ ਹਨ, À੧ਨ੍ਹਾਂ ਵਿਚ ਸੀਰੀਆ, ਕ੧⁄੨ਸ ̄ਬ ̄, ਅਫ਼ਗ਼ਾਨਿਸਤਾਨ, ਇਰਾਕ, ਅਲਬਾਨੀਆ, ਐਰੀਟਿਰੀਆ, ਸਰਬੀਆ, ਸ੧ਡਾਨ, ਪਾਕਿਸਤਾਨ, ਯੁਕਰੇਨ, ਨਾਈਜੀਰੀਆ, ਸ੧ਮਾਲੀਆ, ਰੂਸ, ਮੈਸੀਡ ̄ਨੀਆ, ਗੈoਬੀਆ, ਈਰਾਨ, ਬੰਗਲਾਦੇਸ਼, ਬ ̄ਸਨੀਆ-ਹਰਜੀਗ ̄ਵੀਨਾ ਅਤੇ ਸੈਨੀਗਾਲ ਆਦਿ ਲਗਪਗ 20 ਦੇਸ਼ ਹਨ।
ਸਭ ਤ ̄o ਵ੩⁄੪ਧ ਸ਼ਰਨਾਰਥੀ ਯੂਰਪੀ ਸੰਘ ਅਤੇ ਯੂਰਪੀ ਦੇਸ਼ਾਂ ਵਿਚ ਪ੧੩⁄੪ਜਣ ਵਾਲੇ ਸੀਰੀਆ ਦੇ ਸ਼ਰਨਾਰਥੀ ਹਨ, ਜ ̄ 2011 ਤ ̄o ਮਾਰਚ 2018 ਤ੩⁄੪ਕ, ਸੰਯ੧ਕਤ ਰਾਸ਼ਟਰ ਸ਼ਰਨਾਰਥੀ ਦੂਤਾਵਾਸ
ਦੀ ਰਿਪ ̄ਰਟ ਅਨ੧ਸਾਰ, ਯੂਰਪੀ ਦੇਸ਼ਾਂ ਅਤੇ ਸੰਸਾਰ ਦੇ ਹ ̄ਰ ਦੇਸ਼ਾਂ ਵਿਚ 56 ਲ੩⁄੪ਖ ਦੀ ਰਜਿਸਟਰਡ ਗਿਣਤੀ ਅਨ੧ਸਾਰ ਪਨਾਹ ਮੰਗ ਚੁ੩⁄੪ਕੇ ਹਨ।
J ਦੂਜੇ ਨੰਬਰ ਤੇ ਸਭ ਤ ̄o ਵ੩⁄੪ਧ ਅਫਗਾਨੀ ਪਨਾਹਗੀਰ ਅਤੇ ਸ਼ਰਨਾਰਥੀ ਹਨ, ਜ ̄ ਪਿਛਲੇ 40 ਸਾਲ ਦ੧⁄੨ਰਾਨ 1979 ਦੇ ਰੂਸੀ ਹਮਲੇ ਤ ̄o ਹ੧ਣ ਤ੩⁄੪ਕ ਘ੩⁄੪ਟ ̄-ਘ੩⁄੪ਟ 25 ਲ੩⁄੪ਖ ਦੀ ਗਿਣਤੀ ਵਿਚ
À੧੧⁄੪ਜੜ ਕੇ ਬਾਹਰਲੇ ਦੇਸ਼ਾਂ ਵਿਚ ਦੜੇ ਬੈਠੇ ਹਨ। ਬੇਸ਼੧⁄੪ਕ ਇਨ੍ਹਾਂ ਦੀ ਪ੍ਰਭਾਵਸ਼ਾਲੀ ਵਸ ̄o ਆਪਣੇ ਗਆਂਢੀ ਪਾਕਿਸਤਾਨ ਅਤੇ ਈਰਾਨ ਵਿਚ ਹੀ ਵ੩⁄੪ਸ ਰਹੀ ਹੈ, ਪਰ À੧੧⁄੪ਥ ̄o ਇਹ ਪ੩⁄੪ਛਮ ਵ੩⁄੪ਲ
ਯੂਰਪੀ ਦੇਸ਼ਾਂ ਦੇ ਤ੧ਰਕੀ, ਬਰਤਾਨੀਆ ਅਤੇ ਹ ̄ਰ ਦੇਸ਼ਾਂ ਵਿਚ ਵੀ ਪਨਾਹਗੀਰ ਬਣਦੇ ਜਾਂ ਵਿਚਾਰ- ਅਧੀਨ ਬਿਨੈਕਾਰਾਂ ਦੇ ਤ੧⁄੨ਰ 'ਤੇ ਟਿਕਦੇ ਅਤੇ ਵਕਤ ਕਟੀ ਕਰਦੇ ਵੇਖੇ ਗਏ ਹਨ।
J ਜਰਮਨੀ ਵਿਚ ਪਨਾਹਗੀਰਾਂ ਅਤੇ ਪ੍ਰਵਾਸੀਆਂ ਦੇ ਮਸਲੇ ਤੇ ਇਸ ਦੇਸ਼ ਦੀ ਸ਼ਕਤੀਸ਼ਾਲੀ ਮ੧ਖੀ, ਚਾਂਸਲਰ ਏoਜਲਾ ਮਰਕਲ, ਵ੧⁄੪ਲ ̄o ਆਪਣੇ ਇਮੀਗਰੇਸ਼ਨ ਵਿਭਾਗ ਦੇ ਮਖੀ ਨੂੰ ਨਕਰੀ ਤ ̄o
ਡਿਸਕਸ ਕਰ ਦਿ੩⁄੪ਤਾ ਹੈ। ਯੂਰਪ ਵਿਚ ਆ੧ਣ ਤ ̄ ਪਹਿਲਾਂ ਹੀ ਪ੍ਰਵਾਸੀਆਂ ਨੂੰ À੧ਤਰੀ ਅਫ਼ਰੀਕਾ ਦੇ ਅਲਜੀਰੀਆ, ਨਾਈਜਰ, ਮਿਸਰ, ਲਿਬੀਆ, ਮਰਾਕ ̄ ਅਤੇ ਤ੧ਨੀਸੀਆ ਵਿਚ ਟਿਕਾ੧ਣ ਲਈ ਜਾਂ
ਕੈoਪ ਸਥਾਪਤ ਕਰਨ ਲਈ ਕ੧⁄੪ੁਝ ਯੂਰਪੀ ਦੇਸ਼ਾਂ ਵਲ ̄ ਇਨ੍ਹਾਂ ਦੇਸ਼ਾਂ ਨੂੰ ਆਰਥਿਕ ਸਹਾਇਤਾ ਲਗਾਤਾਰ ਦੇਣ ਦੀ ਮੰਗ ਵੀ À੧੧⁄੪ਭਰ ਕੇ ਸਾਡੇ ਸਾਹਮਣੇ ਆਈ ਹੈ, ਜਿਸ ਨੂੰ ਹ ̄ਰ ਨ੧ਕਤਿਆਂ ਨਾਲ 28-
29 ਜੂਨ ਨੂੰ ਹ ̄ਣ ਵਾਲੇ ਯੂਰਪੀ ਸਿਖਰ-ਸੰਮੇਲਨ ਤੇ ਵਿਚਾਰਿਆ ਜਾਵੇਗਾ।
-
ਨਰਪਾਲ ਸਿੰਘ ਸ਼ੇਰਗਿੱਲ,
shergill@journalist.com
94171 04002
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.