ਕਸਾਨ, ਭਾਰਤ ਦੇਸ਼ ਦੀ ਅਰਥਵਵਿਸਥਾ ਦੀ ਰੀੜ ਦੀ ਹੱਡੀ ਹਨ| ਦੇਸ਼ ਦੇ ਤਕਰੀਬਨ 70 ਫੀਸਦੀ ਲੋਕ ਖੇਤੀਬਾੜੀ ਤੇ ਨਰਿਭਰ ਹਨ| ਖੇਤੀ ਖਰਚ ਜੁਟਾਉਣ ਲਈ ਪਹਲਾਂ ਕਸਾਨ ਸ਼ਾਹੂਕਾਰਾਂ ਕੋਲ ਜਾਂਦੇ ਸਨ, ਜੋ ਮੋਟਾ ਵਆਿਜ. ਲਗਾ ਕੇ ਕਸਾਨ ਦੀ ਆਰਥਕਿ ਲੁੱਟ ਕਰਦੇ ਸਨ| ਇਹ ਸਲਿਸਲਾ ਕਾਫੀ ਲੰਬਾ ਸਮਾਂ ਚਲਦਾ ਰਹਾ| ਨਤੀਜਾ ਇਹ ਨਕਿਲਆਿ ਕ ਿਬਹੁਤੇ ਕਸਾਨ ਭਾਰੀ ਕਰਜ. ਦੀ ਮਾਰ ਹੇਠ ਆਉਣ ਲੱਗੇ| ਮਹਿਨਤ ਕਰ ਕੇ ਪਾਲੀ. ਫ਼ਸਲ ਘਰ ਆਉਣ ਦੀ ਬਜਾਇ ਸ਼ਾਹੂਕਾਰ ਕੋਲ ਹੀ ਚਲੀ ਜਾਂਦੀ ਅਤੇ ਮਹਿਨਤ ਕਰਨ ਵਾਲਾ ਕਸਾਨ ਖਾਲੀ ਹੱਥ ਰਹ ਿਜਾਂਦਾ ਸੀ|ਹੌਲੀ ਹੌਲੀ ਸਮਾਂ ਬਦਲਆਿ, ਸ਼ਾਹੂਕਾਰਾਂ ਦੀ ਥਾਂ ਅਾੜਤੀਏ ਨੇ ਲੈ ਲਈ| ਹੁਣ ਕਸਾਨ ਆਪਣੀ ਫ਼ਸਲ ਵੇਚਣ ਲਈ ਅਾੜਤੀਏ ਕੋਲ ਜਾਣ ਲੱਗੇ ਅਤੇ ਲੋਡ਼ ਪੈਣ ਤੇ ਕਰਜ. ਦੇ ਰੂਪ ਵੱਿਚ ਪੈਸੇ ਵੀ ਆਡ਼ਤੀਏ ਤੋਂ ਹੀ ਲੈਣ ਲੱਗ ਪਏ| ਕੋਈ ਸਰਕਾਰੀ ਕੰਟਰੋਲ ਨਾ ਹੋਣ ਕਰਕੇ ਆਡ਼ਤੀਏ ਮਨਮਰਜੀ. ਦਾ ਵਆਿਜ. ਲਾਉਣ ਲੱਗੇ| ਇਸ ਨੇ ਕਸਾਨਾਂ ਦੀ ਹਾਲਤ ਹੋਰ ਵੀ ਪਤਲੀ ਕਰ ਦੱਿਤੀ| ਵਆਿਜ. ਤੇ ਲਏ ਪੈਸੇ ਨਾ ਮੋਡ਼ਣ ਦੇ ਬਦਲੇ ਕਸਾਨਾਂ ਦੀਆਂ ਜਮੀਨਾਂ ਦੇ ਸੌਦੇ ਹੋਣ ਲੱਗੇ| ਇਸ ਹਾਲਾਤ ਵੱਿਚ ਕਸਾਨ ਦਾ ਆਰਥਕਿ ਤੌਰ ਤੇ ਮਜਬੂਤ ਹੋਣਾ ਮੁਸ਼ਕਲਿ ਹੋ ਗਆਿ|
ਕਿਸਾਨਾਂ ਦੀ ਦਿਨ ਪ੍ਰਤੀ ਦਿਨ ਨਿਘਰਦੀ ਆਰਥਿਕ ਹਾਲਤ ਨੂੰ ਵੇਖ ਕੇ ਨਾਬਾਰਡ, ਜੋ ਕਿ ਭਾਰਤ ਸਰਕਾਰ ਦੀ ਇੱਕ ਵੱਿਤੀ ਸੰਸਥਾ ਹੈ, ਨੇ ਕਿਸਾਨਾਂ ਦੀ ਵਿਤੀ ਮਦਦ ਕਰਨ ਦੇ ਮਕਸਦ ਨਾਲ ਇੱਕ ਪਲਾਂਨ ਤਆਿਰ ਕੀਤਾ| ਜਿਸ ਅਨੁਸਾਰ ਕਸਾਨ ਆਪਣੀ ਜ.ਮੀਨ ਦਖਾ ਕੇ ਕਸੇ ਵੀ ਬੈਂਕ ਤੋਂ ਘੱਟ ਵਆਿਜ ਉੱਤੇ ਕਰਜ. ਲੈ ਸਕੇਗਾ ਅਤੇ ਫ਼ਸਲ ਵੇਚਣ ਤੋਂ ਬਾਅਦ ਕਰਜ਼ ਸਮੇਤ ਵਆਿਜ. ਭਰ ਕੇ ਫਰਿ ਤੋਂ ਓਹੀ ਕਰ੦ ਦੋਬਾਰਾ ਲੈ ਸਕੇਗਾ| ਅਖੀਰ, 1998 ਵੱਿਚ ਇਹ ਸਕੀਮ ੋਕਸਾਨ ਕਰੈਡਟਿ ਕਾਰਡੋ ਦੇ ਨਾਂਅ ਨਾਲ ਲਾਗੂ ਹੋ ਗਈ, ਜਸਿ ਨੂੰ ਕ ਿਕਸਾਨ ਆਮ ਤੌਰ ਤੇ ੋਲਮਿਟੋ ਵੀ ਕਹੰਿਦੇ ਹਨ| ਕੋਈ ਵੀ ਬੈਂਕ ਲੋੜਵੰਦ ਕਸਾਨ ਨੂੰ ਇਸ ਸਕੀਮ ਦੇ ਅਧੀਨ ਜ.ਮੀਨ ਦੇਖ ਕੇ ਖੇਤੀ ਲਈ ਕਰ੦ ਦੇ ਦੰਿਦਾ ਹੈ| ਕਸਾਨ ਵੀਰਾਂ ਨੇ ਇਸ ਵੱਿਤੀ ਸਕੀਮ ਦੇ ਸਰਿ ਤੇ ਆਪਣੇ ਖੇਤੀ ਦੇ ਕੰਮ ਨੂੰ ਕਾਫੀ ਵਕਿਸਤ ਕੀਤਾ ਹੈ| ਛੋਟੇ ਕਸਾਨਾਂ ਨੇ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਇਸ ਸਕੀਮ ਦਾ ਬੇਹੱਦ ਫਾਇਦਾ ਉਠਾਇਆ ਹੈ| ਕਸਾਨ, ਸ਼ਾਹੂਕਾਰਾਂ ਅਤੇ ਅਾੜਤੀਆਂ ਕੋਲ ਜਾਣ ਦੀ ਬਜਾਇ ਇਸ ਵਿਤੀ ਸਕੀਮ ਬੈਂਕ ਤੋਂ ਆਸਾਨੀ ਨਾਲ ਕਰਜ਼ ਲੈ ਕੇ ਆਪਣਾ ਕੰਮ ਚਲਾ ਸਕਦਾ ਹੈ|
ਇਹਨਾਂ ਦਨਾਂ ਵੱਿਚ ਕਸਾਨ ਵੀਰ ਲਏ ਹੋਏ ਕਰ੦ ਨੂੰ ਵਿਆ੦ ਸਮੇਤ ਭਰ ਕੇ ਉਸ ਨੂੰ ਦੁਬਾਰਾ ਖੇਤੀ ਖਰਚ ਦੇ ਤੌਰ ਤੇ ਵਰਤਣ ਲਈ ਕਢਵਾਉਂਦੇ ਹਨ| ਪਰ ਦੇਖਣ ਵੱਿਚ ਆਇਆ ਹੈ ਕ ਿਕਈ ਵਾਰੀ ਕਸਾਨ ਵੀਰ, ਕਿਸਾਨ ਕਰੈਡਿਟ ਕਾਰਡ ਰਾਹੀਂ ਲਏ ਪੈਸਿਆਂ ਨੂੰ ਖੇਤੀ ਉੱਤੇ ਲਾਉਣ ਦੀ ਬਜਾਏ, ਵਆਿਹ ਸ.ਾਦੀ, ਘਰ ਬਣਾਉਣ ਜਾਂ ਫਰਿ ਕਸੇ ਹੋਰ ਕੰਮ ਉੱਤੇ ਖਰਚ ਦਿੰਦੇ ਹਨ, ਜਸਿ ਦਾ ਕੋਈ ਆਰਥਿਕ ਲਾਭ ਨਹੀਂ ਹੁੰਦਾ ਉਲਟਾ ਪੈਸਾ ਸਰਿ ਚੜ ਜਾਂਦਾ ਹੈ ਅਤੇ ਇਹ ਰਕਮ ਦਨੋ ਦਨਿ ਕਾਫੀ ਭਾਰੀ ਹੋ ਜਾਂਦੀ ਹੈ| ਜੇਕਰ ਇਸ ਪੈਸੇ ਨੂੰ ਖੇਤੀ ਉੱਤੇ ਲਗਾ ਕੇ ਖੇਤੀ ਦੇ ਧੰਦੇ ਨੂੰ ਹੀ ਵਕਿਸਤ ਕੀਤਾ ਜਾਵੇ ਤਾਂ ਲਏ ਹੋਏ ਕਰਜ਼ ਨੂੰ ਮੋਡ਼ਨਾ ਵੀ ਕੋਈ ਬਹੁਤਾ ਮੁਸ਼ਕਲਿ ਨਹੀਂ ਹੋਵੇਗਾ| ਜੇਕਰ ਕਸਾਨ ਵੀਰ ਇਸ ਲਏ ਹੋਏ ਪੈਸੇ ਨੂੰ ਸੋਚ ਸਮਝ ਕੇ ਖਰਚ ਕਰਨ ਤਾਂ ਇਸ ਤੋਂ ਬਹੁਤ ਫਾਇਦਾ ਲਆਿ ਜਾ ਸਕਦਾ ਹੈ| ਕਸਾਨ ਕਰੈਡਟਿ ਕਾਰਡ, ਕਸਾਨਾ ਲਈ ਇੱਕ ਵਰਦਾਨ ਬਣ ਕੇ ਆਇਆ ਹੈ|
ਪੈਸੇ ਨੂੰ ਸਹੀ ਜਗਾ ਤੇ ਲਾਉਣਾ ਇਕ ਵੱਡੀ ਸਮਝਦਾਰੀ ਹੈ| ਸੋਚ ਸਮਝ ਕੇ ਖਰਚ ਕੀਤਾ ਹੋਇਆ ਇੱਕ ਪੈਸੇ ਇੱਕ ਰੁਪਇਆ ਬਣਾ ਦੰਿਦਾ ਹੈ ਅਤੇ ਬਨਾ ਸੋਚੇ ਖਰਚਿਆ ਇੱਕ ਰੁਪਇਆ ਵੀ ਬੇਕਾਰ ਚਲਿਆ ਜਾਂਦਾ ਹੈ, ਜੋ ਕਿ ਵੱਿਤੀ ਬੋਝ ਬਣਦਾ ਜਾਂਦਾ ਹੈ| ਸੋ, ਸਮਾਂ ਰਹੰਿਦੇ ਹੀ ਕਸਾਨ ਵੀਰ ਇਸ ਗੱਲ ਨੂੰ ਸਮਝਣ ਕ ਿਕਿਸਾਨ ਕਰੈਡਿਟ ਕਾਰਡ ਰਾਹੀਂ ਲਏ ਪੈਸੇ ਨੂੰ ਸਹੀ ਤਰੀਕੇ ਨਾਲ ਖਰਚ ਕੀਤਾ ਜਾਵੇ ਨਹੀਂ ਤਾਂ ਫਰਿ ਪਛਤਾਉਂਣ ਤੋਂ ਬਨਾ ਪੱਲੇ ਕੁਝ ਨਹੀ ਰਹਣਾ|
-
ਧਰਮਜੀਤ ਸਿੰਘ ਮਾਨ,
mannjalbhera@gmail.com
9478460084
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.