ਉਮਰਾਂ ਲੰਘੀਆਂ ਪੱਬਾਂ ਭਾਰ
ਸੁਰਖ਼ ਗੁਲਾਬਾਂ ਦੇ ਮੌਸਮ ਵਿੱਚ
ਫੁੱਲਾਂ ਦੇ ਰੰਗ ਕਾਲ਼ੇ।
ਲਿਖਣ ਵਾਲਾ ਮਜ਼ਹਰ। ਦੇਸ਼ ਵੰਡ ਖਿਲਾਫ਼ ਕਾਰਜਸ਼ੀਲ ਕਲਮਧਾਰੀ ਕਾਮਾ।
ਸਰਹਾਲ ਕਾਜ਼ੀਆਂ (ਨਵਾਂ ਸ਼ਹਿਰ) ਤੋਂ ਉੱਜੜੇ ਟੱਬਰ ਦਾ ਜੀਅ ਹੈ ਉਹ। ਇੰਗਲੈਂਡ ਵੱਸਦਾ।
ਮੈਂ ਉਸਨੂੰ ਨਵੀਂ ਗ਼ਜ਼ਲ ਪੁਸਤਕ ਰਾਵੀ ਭੇਂਟ ਕਰਦਿਆਂ ਕਿਹਾ, ਵੀਰੇ!
ਮੇਰੀ ਕਿਤਾਬ ਦੇ ਮੁੱਖ ਬੰਦ ਚ ਸਵਰਾਜਬੀਰ ਨੇ ਤੇਰਾ ਜ਼ਿਕਰ ਕੀਤੈ, ਡਾ: ਸੁਰਜੀਤ ਭੱਟੀ ਨੇ ਵੀ।
ਮਜ਼ਹਰ ਤਿਰਮਜ਼ੀ ਨਾਲ ਡਾ:ਵਰਿਆਮ ਸਿੰਘ ਸੰਧੂ, ਡਾ: ਸਾਧੂ ਬਿੰਨਿੰਗ ਤੇ ਮੇਰੀ ਜੀਵਨ ਸਾਥਣ ਜਸਵਿੰਦਰ ਇਸ ਤਸਵੀਰ ਚ ਮੇਰੇ ਸਮੇਤ ਖੜ੍ਹੀ ਹੈ।
ਗੁਰਭਜਨ ਗਿੱਲ
-
ਗੁਰਭਜਨ ਗਿੱਲ, ਲੇਖਕ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.