ਸਿੱਖੀ, ਸਰਵ ਸਾਂਝੀਵਾਲਤਾ, ਮਨੁੱਖੀ ਕਦਰਾਂ,ੲੇਕ ਨੂਰ ਅਤੇ ਅਾਪਣੇ' ਅੰਦਰ ਵੱਲ ਦੇਖਣ ਦਾ ਸੰਦੇਸ਼ ਦਿੰਦੀ ਹੈ । ਜਿੳੁ' ਜਿੳੁ' ਮਨੁੱਖ ੲਿਸ ਸੰਦੇਸ਼ ਤੋ' ਟੁੱਟਦਾ ਹੈ , ਤਿੳੁ' ਤਿੳੁ' ੳੁਸਦੀ ਭਟਕਣ ਵਧਦੀ ਹੈ ।
ਸਭ ਧਰਮਾਂ ਦਾ ਸਤਿਕਾਰ ਅਤੇ ਸਮਾਨਤਾ ਦੀ ੲਿਕ ਅਦੁੱਤੀ ੳੁਦਾਹਰਣ ਸਾਡੇ ਗੁਰੂਅਾਂ ਸਮਾਜ ਵਿੱਚ ੳੁਦੋ' ਪੇਸ਼ ਕੀਤੀ ਜਦੋ' ਹਰੀਮੰਦਰ ਸਾਹਿਬ ਦਾ ਨੀ'ਹ ਪੱਥਰ ਰੱਖਿਅਾ ਗਿਅਾ । ਗੁਰੂ ਸਾਹਿਬ ਨੇ ਅਾਪਣੀ' ਥਾਂ ਸਾਂੲੀ' ਮੀਅਾਂ ਮੀਰ ਜੀ ਨੂੰ ੲਿਸ ਕਾਰਜ ਲੲੀ ਸਤਿਕਾਰ ਸਹਿਤ ਸੁਨੇਹਾ ਦੇ ਕੇ ਅਤੇ ਸਾੲੀ' ਜੀ ਨੇ ਸਵੀਕਾਰ ਕਕਰਕੇ ਦੁਨੀਅਾਂ ਭਰ ਵਿੱਚ ੲਿੱਕ ਅਦੁੱਤੀ ਮਿਸਾਲ ਪੇਸ਼ ਕੀਤੀ ।
ਗੁਰੂ ਅਮਰਦਾਸ ਜੀ ਵੱਲੋ' ਗੁਰੂ ਰਾਮਦਾਸ ਜੀ ਨੂੰ ਕਹਿਣ ਤੇ ੲਿਸ ਪਵਿੱਤਰ ਸਰੋਵਰ ਅਤੇ ਨਗਰ ਦੀ ਸੇਵਾ 1570 ਵਿੱਚ ਸ਼ੂਰੂ ਹੋੲੀ ਅਤੇ ੲਿਸ ਕਾਰਜ ਦੀ ਜ਼ਿੰਮੇਵਾਰੀ ਬਾਬਾ ਬੁੱਢਾ ਜੀ ਨੂੰ ਸੌ'ਪੀ ਗੲੀ ।
ਅਮਿ੍ਤ ਸਰੋਵਰ ਤਿਅਾਰ ਹੋਣ ੳੁਪਰੰਤ ਤਿੰਨ ਜਨਵਰੀ 1588 ਨੂੰ ਹਰੀਮੰਦਰ ਸਾਹਿਬ ਦਾ ਨੀ'ਹ ਪੱਥਰ ਰੱਖਿਅਾ ਗਿਅਾ ।
ਸਾੲੀ' ਜੀ ਦਾ ਜਨਮ ਗਿਅਾਰਾਂ ਅਗਸਤ 1550 ਨੂੰ ਸਿੰਧ (ਪਾਕਿਸਤਾਨ )ਵਿੱਚ ਹੋੲਿਅਾ । ੳੁਹ ਕਾਦਰੀ ਸੰਪਰਦਾ ਦੇ ਸੂਫੀ ਸੰਤ ਸਨ। ਰਾਜਾ ਅਕਬਰ ਦੇ ਰਾਜ ਸਮੇ' 25ਸਾਲ ਤੋ' 40 ਸਾਲ ਦੀ ੳੁਮਰ ਤੱਕ ੳੁਹ ਲਾਹੌਰ ਰਹੇ । ਅੰਤਰ ਸ਼ੁੱਧੀ ਅਤੇ ਸਾਧਨਾ ਲੲੀ ੳੁਹ ਲੰਮੇ ਸਮੇ' ਤੱਕ ਅੰਨ ਗ੍ਹਿਣ ਤੋ' ਬਿਨਾਂ ਪਰਮਾਤਮਾ ਦੀ ਲਿਵ ਵਿੱਚ ਲੀਨ ਰਹਿੰਦੇ ।
ਫਕੀਰਾਂ ਤੋ' ਦੁਅਾਵਾਂ ਲੈਣ ਅਾੳੁ'ਦੇ ਨਵਾਬਾਂ ਤੇ ਰਾਜਿਅਾਂ ਦੇ ਭੀੜ ਭੜੱਕੇ ਤੋ' ੳੁਹ ਬੜੇ ਦੁਖੀ ਹੁੰਦੇ ਸਨ । ੲਿਸ ਲੲੀ ੳੁਹਨਾਂ ਅਾਪਣੇ' ਘਰ ਦੇ ਦਰਵਾਜ਼ੇ ਤੇ ਅਾਪਣੇ' ਕੁਝ ਸ਼ਰਧਾਲੂ ਬਿਠਾ ਦਿੱਤੇ। ੲਿੱਕ ਵਾਰੀ ਰਾਜਾ ਜਹਾਂਗੀਰ ਅਾਪਣੇ' ਲਾਮ ਲਸ਼ਕਰ ਸਮੇਤ ਸਾੲੀ' ਜੀ ਨੂੰ ਮਿਲਣ ਅਾੁੁੲਿਅਾ ਤਾਂ ੳੁਸ ਨੂੰ ਕਾਫੀ ਚਿਰ ੳੁਡੀਕ ਕਰਨੀ ਪੲੀ। ਸਾੲੀ' ਜੀ ਨੂੰ ਮਿਲਣ ਤੇ ੳੁਸਨੇ ਨਾਰਜ਼ਗੀ ਨਾਲ ਕਿਹਾ..
" ਬਾਦਰ ੲੇ ਦਰਵਿਸ਼ ਦਰਬਾਨੇ ਨਾ ਬਾੲਿਦ "
ਸਾੲੀ' ਜੀ ਫਰਮਾੲਿਅਾ " ਜੋ ਸਵਾਰਥੀ ਲੋਕ ੲਿਥੇ ਨਾ ਅਾ ਸਕਣ"
ਜਹਾਂਗੀਰ ਅਾਪ ਦਾ ਮੁਰੀਦ ਹੋ ਗਿਅਾ ।
ਸਾੲੀ' ਮੀਅਾਂ ਮੀਰ ਜੀ ਦਾ ਸਿੱਖ ੲਿਤਿਹਾਸ ਵਿੱਚ ਬੜਾ ਸਤਿਕਾਰ ਯੋਗ ਤੇ ਮਹੱਤਵ ਪੂਰਨ ਸਥਾਨ ਹੈ ।
ਪੰਜਵੀ' ਪਾਤਸ਼ਾਹੀ ਅਕਸਰ ਲਾਹੌਰ ਜਾਦੇ ਰਹਿੰਦੇ ਸਨ ।ਪਿਤਾ ਗੁਰੂ ਰਾਮ ਦਾਸ ਜੀ ਦਾ ਜਨਮ ਸਥਾਨ ਵੀ ਸੀ ਅਤੇ ਰਿਸ਼ਤੇਦਾਰੀਅਾਂ ਵੀ ਸਨ। ਲਾਹੌਰ ਵਿੱਚ ਹੀ ਗੁਰੂ ਅਰਜਨ ਦੇਵ ਜੀ ਤੇ ਸਾੲੀ' ਮੀਅਾਂ ਮੀਰ ਜੀ ਦੀ ਪਹਿਲੀ ਮੁਲਾਕਾਤ ਹੋੲੀ । ਸਾੲੀ' ਜੀ ਭਾਵੇ' ਗੁਰੂ ਸਾਹਿਬ ਤੋ' ਤੇਰਾਂ ਸਾਲ ਵੱਡੇ ਸਨ ਪਰ ਵਿਚਾਰਕ ਸਮਾਨਤਾ ਦੇ ਹੁੰਦਿਅਾਂ ਅਾਪਸੀ ਵਿਵਹਾਰ ਮਿੱਤਰਾਂ ਵਾਲਾ ਸੀ ।
ਜਦੋ' ਅਮਿ੍ਤ ਸਰੋਵਰ ਵਿੱਚਕਾਰ ਹਰੀਮੰਦਰ ਸਾਹਿਬ ਦੇ ਨੀ'ਹ ਪੱਥਰ ਦਾ ਸਮਾਂ ਅਾੲਿਅਾ ਤਾਂ ਗੁਰੂ ਸਾਹਿਬ ਨੇ ਅਾਪਣੀ' ਦਿੱਬ ਦਿ੍ਸ਼ਟੀ ਵਰਤਦਿਅਾਂ ਸਾੲੀ' ਜੀ ਨੂੰ ਸੱਦਾ ਭੇਜਿਅਾ ।ਸਾੲੀ' ਜੀ ਲੰਮਾ ਚੋਲਾ , ਸਿਰ ਤੇ ਫੁੱਲ ਵਾਲੀ ਤਿੱਖੀ ਟੋਪੀ ਪਹਿਨ ਕੇ ਅਾੲੇ । ਗੁਰਾਂ ਨੇ ਗਲ ਲਗ ਕੇ ੳੁਹਨਾਂ ਦਾ ਸਵਾਗਤ ਕੀਤਾ ਅਤੇ ਤਿੰਨ ਜਨਵਰੀ 1588 ਦੇ ੲਿਤਿਹਾਸਕ ਦਿਨ ੲਿਹ ਨੀ'ਹ ਪੱਥਰ ਰੱਖਿਅਾ ਗਿਅਾ ।
ੲਿਸ ੳੁਪਰੰਤ 1606 ਨੂੰ ਬਾਦਸ਼ਾਹ ਜਹਾਂਗੀਰ ਨੇ ਖੁਸਰੋ ਦੀ ਮਦਦ ਕਰਨ ਦਾ ਬਹਾਨਾ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਕਿਲੇ ਵਿੱਚ ਕੈਦ ਕਰਕੇ ਤਸੀਹੇ ਦੇਣ ਦਾ ਹੁਕਮ ਦਿੱਤਾ। ਪਤਾ ਲੱਗਣ ਤੇ ਸਾੲੀ' ਜੀ ਗੁਰਾਂ ਨੂੰ ਮਿਲਣ ਜਾਦੇ ਨੇ ਅਾਪ ਜਾਕੇ ਜਹਾਂਗੀਰ ਨੂੰ ਮਿਲਣ ਬਾਰੇ ਅਾਖਦੇ ਨੇ ਪਰ ਗੁਰੂ ਜੀ ੲਿਸ ਨੂੰ ਰੱਬ ਦਾ ਭਾਣਾਂ ਅਾਖ ਕੇ ਰੋਕ ਦਿੰਦੇ ਨੇ । ਪਰ ਜਹਾਂਗੀਰ ਤੋ' ਖਫਾ ਹੋੲੇ ਸਾੲੀ' ਜੀ ੲਿਸ ਤੋ ਬਾਦ ਰਾਜ ਦਰਬਾਰ ਤੋ' ਤੋਹਫੇ ਲੈਣਾਂ ਬੰਦ ਕਰ ਦਿੰਦੇ ਨੇ ।
ਗੁਰੂ ਸਾਹਿਬ ਦੀ ਸ਼ਹਾਦਤ ਤੋ' ਬਾਦ ਛੇਵੀ' ਪਾਤਸ਼ਾਹੀ ਤੇਰਾਂ ਸਾਲ ਦੀ ੳੁਮਰ ਵਿੱਚ ਸਾੲੀ' ਜੀ ਨੂੰ ਮਿਲਣ ਲਾਹੌਰ ਜਾਂਦੇ ਨੇ । ਗੁਰੂ ਤੇਗ ਬਹਾਦਰ ਜੀ ਨੂੰ ਵੀ ਬੜੀ ਛੋਟੀ ੳੁਮਰੇ ਸਾੲੀ' ਜੀ ਦਾ ਅਾਸ਼ੀਰਵਾਦ ਮਿਲਦਾ ਹੈ ।
ਪੰਜਾਬ ਭਵਨ ਅਾਪਣੀ' ਜ਼ਿੰਮੇਵਾਰੀ ਨੂੰ ਸਮਝਦਾ ਹੋੲਿਅਾ ੲਿਸ ੲਿਤਿਹਾਸਕ ਦਿਨ ਨੂੰ ਤੁਹਾਡੀਅਾਂ ਯਾਦਾਂ ਵਿੱਚ ਵਸਾੳੁਣ ਲੲੀ ਸੱਤ ਜਨਵਰੀ 2017 ਸ਼ਨੀਵਾਰ ਨੂੰ ਦਿਨੇ ਸਾਡੇ ਬਾਰਾਂ ਵਜੇ ਅਾਪ ਨੂੰ ਪੰਜਾਬ ਭਵਨ (ਸੁੱਖੀ ਬਾਠ ਮੋਟਰਜ਼) ਪਹੁੰਚਣ ਦਾ ਸਨਿਮਰ ਸੱਦਾ ਦਿੰਦਾ ਹੈ।
( ਕਵਿੰਦਰ "ਚਾਂਦ")
-
ਕਵਿੰਦਰ, ਲੇਖਕ
kavinder@sukhibathmotors.com
604--580--1000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.