ਚੰਡੀਗੜ੍ਹ ’ਚ ਓਲਾ ਕੈਬ ’ਤੇ ਲੱਗੀ ਪਾਬੰਦੀ, ਸਸਪੈਂਡ ਹੋਇਆ ਲਾਇਸੰਸ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 18 ਜੂਨ, 2026: ਸਟੇਟ ਟਰਾਂਸਪੋਰਟ ਅਥਾਰਟੀ (ਐਸ ਟੀ ਏ) ਚੰਡੀਗੜ੍ਹ ਨੇ ਓਲਾ ਕੈਬ ਦੀ ਪੇਰੈਂਟ ਕੰਪਨੀ ਏ ਐਨ ਆਈ ਟੈਕਨਾਲੋਜੀਜ਼ ਪ੍ਰਾਈਵੇਟ ਲਿਮਟਿਡ ਦਾ ਲਾਇਸੰਸ ਸਸਪੈਂਡ ਕਰ ਦਿੱਤਾ ਹੈ। ਇਸ ਲਈ ਛੇ ਮਹੀਨੇ ਵਾਸਤੇ ਹੁਣ ਚੰਡੀਗੜ੍ਹ ਵਿਚ ਓਲਾ ਕੈਬ ਨਹੀਂ ਚੱਲੇਗੀ। ਸਸਪੈਂਡ ਕਰਨ ਦੇ ਹੁਕਮ ਨਿਤਿਸ਼ ਸਿੰਗਲਾ ਪੀ ਸੀ ਐਸ ਸੈਕਟਰ ਸਟੇਟ ਟਰਾਂਸਪੋਰਟ ਅਥਾਰਟੀ ਯੂ ਟੀ ਚੰਡੀਗੜ੍ਹ ਨੇ ਜਾਰੀ ਕੀਤੇ ਹਨ।
ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
- Download Babushahi App
-
-