ਪੰਜਾਬ ’ਚ ਅੱਜ 25 ਮਈ ਤੋਂ ਸਕੂਲਾਂ ਅਤੇ ਸਰਕਾਰੀ ਦਫਤਰਾਂ ਦਾ ਸਮਾਂ ਬਦਲਿਆ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 25 ਮਈ, 2026: ਪੰਜਾਬ ਵਿਚ ਅੱਜ ਤੋਂ ਸਰਕਾਰੀ ਦਫਤਰਾਂ ਅਤੇ ਸਕੂਲਾਂ ਦਾ ਸਮਾਂ ਬਦਲ ਗਿਆ ਹੈ। ਸਰਕਾਰੀ ਦਫਤਰ ਤੇ ਸਕੂਲ ਸਵੇਰੇ 7.30 ਵਜੇ ਖੁੱਲ੍ਹਣਗੇ ਅਤੇ ਦੁਪਹਿਰ 1.30 ਵਜੇ ਛੁੱਟੀ ਹੋਵੇਗੀ।
- Download Babushahi App
-
-