Punjabi News Bulletin: ਪੜ੍ਹੋ ਅੱਜ 23 ਮਾਰਚ ਦੀਆਂ ਵੱਡੀਆਂ 10 ਖਬਰਾਂ (8:45 PM)
ਚੰਡੀਗੜ੍ਹ, 23 ਮਾਰਚ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:45 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਖੁਸ਼ਹਾਲ ਤੇ ਪ੍ਰਗਤੀਸ਼ੀਲ ਪੰਜਾਬ ਬਣਾਵਾਂਗੇ, CM ਮਾਨ ਦਾ ਦ੍ਰਿੜ੍ਹ ਸੰਕਲਪ
- ਦਹਾਕਿਆਂ ਤੋਂ ਅਣਗੌਲੇ ਦੋਆਬਾ ਖੇਤਰ ਨੂੰ CM ਮਾਨ ਦੇ ਯਤਨਾਂ ਸਦਕਾ 36 ਮਹੀਨਿਆਂ ਵਿੱਚ ਤੀਜਾ ਮੈਡੀਕਲ ਕਾਲਜ ਮਿਲਿਆ
2. Breaking : ਰਵੀ ਭਗਤ CM ਪੰਜਾਬ ਦੇ ਪ੍ਰਿੰਸੀਪਲ ਸਕੱਤਰ ਨਿਯੁਕਤ
3. ਕਟਹਿਰੇ ’ਚ ਖੜ੍ਹਾਈ ਕਰਨਲ ਬਾਠ ਦੀ ਪਤਨੀ ਮੇਲਾ ਜੌਹਲ ਕਤਲ ਕਾਂਡ 'ਚ: ਜਸਵਿੰਦਰ ਕੌਰ ਬਾਠ ਨੇ ਮੇਲਾ ਪ੍ਰੀਵਾਰ ਵੱਲੋਂ ਲਾਏ ਦੋਸ਼ਾਂ ਨੂੰ ਨਕਾਰਿਆ (ਵੀਡੀਓ ਵੀ ਦੇਖੋ)
4. ਨਾਰਕੋ-ਅੱਤਵਾਦ ਮਾਡਿਊਲ ਦਾ ਪਰਦਾਫਾਸ਼; 4 ਕਿਲੋ ਹੈਰੋਇਨ ਨਾਲ ਪਿਓ-ਪੁੱਤਰ ਸਮੇਤ ਚਾਰ ਵਿਅਕਤੀ ਕਾਬੂ
- ਸਰਹੱਦ ਪਾਰੋਂ ਚੱਲ ਰਹੇ ਡਰੱਗ ਕਾਰਟਲ ਦਾ ਕੀਤਾ ਪਰਦਾਫਾਸ਼, ਲੇਡੀ ਸਰਗਨਾ ਸਮੇਤ ਚਾਰ ਜਣੇ 5.2 ਕਿਲੋ ਹੈਰੋਇਨ ਨਾਲ ਗ੍ਰਿਫਤਾਰ
- ਪੰਜਾਬ ਪੁਲਿਸ ਵੱਲੋਂ 109 ਨਸ਼ਾ ਤਸਕਰ ਕਾਬੂ; 8.6 ਕਿਲੋ ਹੈਰੋਇਨ, 2.9 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ
5. ਪਿਛਲੀਆਂ ਸਰਕਾਰਾਂ ਨੇ ਮਿਲਕ ਫੈਡ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਮਾਨ ਸਰਕਾਰ ਨੇ ਇਸ ਨੂੰ ਮੁੜ ਸਥਾਪਿਤ ਕੀਤਾ - ਚੇਅਰਮੈਨ ਸ਼ੇਰਗਿੱਲ
6. ਸਿਵਲ ਸੇਵਾ ਅਰਜ਼ੀਆਂ ਨੂੰ ਲਮਕਾ ਕੇ ਰੱਖਣਾ ਭ੍ਰਿਸ਼ਟਾਚਾਰ ਨੂੰ ਉਤਸ਼ਾਹਿਤ ਕਰਦਾ ਹੈ - ਮੁੱਖ ਸਕੱਤਰ
7. ਪੰਜਾਬ ਦੀ IAS ਅਫਸਰ ਈਸ਼ਾ ਕਾਲੀਆ ਹਾਉਸਿੰਗ ਤੇ ਅਰਬਨ ਮੰਤਰਾਲੇ ਵਿੱਚ ਜੋਇੰਟ ਸਕੱਤਰ ਬਣੀ
8. Transfer/ Posting: ਜੋਇੰਟ ਸੈਕਟਰੀ ਪੱਧਰ ਦੇ 35 IAS/ਕੇਂਦਰੀ ਸੇਵਾਵਾਂ ਦੇ ਅਫਸਰਾਂ ਨੂੰ ਮਿਲੀ ਨਵੀਂ ਪੋਸਟਿੰਗ
9. ਭਾਰਤ ਅਤੇ ਪਾਕਿਸਤਾਨ ਨੂੰ ਵੰਡਣ ਵਾਲਾ ਕਸ਼ਮੀਰ ਦਾ ਕਮਾਨ ਪੁਲ, 6 ਸਾਲਾਂ ਬਾਅਦ ਖੁੱਲ੍ਹਿਆ
10. ਡਿਜ਼ਨੀਲੈਂਡ ਤੋਂ ਵਾਪਸੀ 'ਤੇ ਮਾਂ ਨੇ 11 ਸਾਲ ਦੇ ਪੁੱਤਰ ਦਾ ਕੀਤਾ ਕਤਲ
- ਕੈਨੇਡਾ 'ਚ ਪੰਜਾਬ ਦੇ ਨੌਜਵਾਨ ਦੀ ਗਈ ਜਾਨ
- ਨਿਊ ਮੈਕਸੀਕੋ ਵਿੱਚ ਸੜਕ 'ਤੇ ਸਟੰਟ, ਫਿਰ ਭੀੜ 'ਤੇ ਚਲਾਈਆਂ ਗੋਲੀਆਂ, ਕਈ ਮੌਤਾਂ (ਵੀਡੀਓ ਵੀ ਵੇਖੋ)