← ਪਿਛੇ ਪਰਤੋ
ਰੂਪਨਗਰ, 16 ਮਾਰਚ 2021 - ਕੋਰੋਨਾ ਦੇ ਵਧ ਰਹੇ ਕੇਸਾਂ ਨੂੰ ਦੇਖਦੇ ਹੋਏ ਸੋਨਾਲੀ ਗਿਰਿ ਡੀਸੀ ਰੂਪਨਗਰ ਵੱਲੋਂ ਜ਼ਿਲ੍ਹੇ 'ਚ ਨਾਈਟ ਕਰਫਿਊ ਲਾਉਣ ਦਾ ਹੁਕਮ ਜਾਰੀ ਕੀਤਾ ਗਿਆ ਹੈ। ਇਹ ਹੁਕਮ ਅੱਜ 16 ਮਾਰਚ ਦੀ ਰਾਤ ਤੋਂ ਹੀ ਲਾਗੂ ਹੋਣਗੇ ਅਤੇ ਜਿਸ ਤਹਿਤ ਰਾਤ ਦੇ 11 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਜ਼ਿਲ੍ਹੇ 'ਚ ਨਾਈਟ ਕਰਫਿਊ ਲਾਗੂ ਰਹੇਗਾ। ਇਸ ਤੋਂ ਪਹਿਲਾਂ ਪੰਜਾਬ ਦੇ 8 ਜ਼ਿਲ੍ਹਿਆਂ 'ਚ ਨਾਈਟ ਕਰਫਿਊ ਲੱਗਿਆ ਹੋਇਆ ਸੀ ਅਤੇ ਹੁਣ ਪੰਜਾਬ ਦੇ 9 ਜ਼ਿਲ੍ਹਿਆਂ 'ਚ ਨਾਈਟ ਕਰਫਿਊ ਲੱਗ ਚੁੱਕਾ ਹੈ।
Total Responses : 267