Canada ਚੋਣਾਂ: ਮੋਗੇ ਨੇੜਲੇ ਬੁੱਕਣਵਾਲਾ ਦੇ ਸੁਖਮਨ ਗਿੱਲ ਐਬਟਸਫੋਰਡ ਤੋਂ ਮੈਂਬਰ ਪਾਰਲੀਮੈਂਟ (MP) ਬਣੇ
ਬਲਜਿੰਦਰ ਸੇਖਾ
ਟੋਰਾਂਟੋ 29 ਅਪ੍ਰੈਲ 2025- Canada ਚੋਣਾਂ ਵਿੱਚ ਮੋਗਾ ਦੇ ਨਜ਼ਦੀਕੀ ਪਿੰਡ ਬੁੱਕਣ ਵਾਲਾ ਦੇ ਨੌਜਵਾਨ ਸੁਖਮਨ ਸਿੰਘ ਗਿੱਲ ਨੇ ਕਨੇਡਾ ਵਿੱਚ ਐਬਟਰਸਫੋਰਡ ਸਹਿਰ ਤੋ ਮੈਂਬਰ ਪਾਰਲੀਮੈਂਟ (MP) ਬਣ ਕੇ ਆਪਣੇ ਪਿੰਡ ਤੇ ਇਲਾਕੇ ਤੇ ਸਮੂਹ ਪੰਜਾਬੀਆਂ ਦਾ ਨਾਮ ਉੱਚਾ ਕੀਤਾ ਸਾਰਿਆਂ ਉਹਨਾਂ ਦੇ ਨਜ਼ਦੀਕੀ ਸੋਨੀ ਸਿੱਧੂ ਵਕੀਲਾਂ ਵਾਲਾ ,ਰਿੰਕੂ ਸਿੱਧੂ ਬੰਬੀਹਾ ਭਾਈ, ਦਿਲਬਾਗ ਧਾਲੀਵਾਲ ਸਮੇਤ ਵੱਡੀ ਗਿਣਤੀ ਲੋਕਾਂ ਨੇ ਜਿੱਤ ਦੀਆਂ ਮੁਬਾਰਕਾਂ ਦਿੱਤੀਆਂ ।