← ਪਿਛੇ ਪਰਤੋ
ਹਿਮਾਚਲ ਪ੍ਰਦੇਸ਼: ਸਾਬਕਾ ਵਿਧਾਇਕ ਦੇ ਮਾਰੀਆਂ ਗੋਲੀਆਂ, ਪੜ੍ਹੋ ਵੇਰਵਾ ਬਾਬੂਸ਼ਾਹੀ ਨੈਟਵਰਕ ਸ਼ਿਮਲਾ, 15 ਮਾਰਚ, 2025: ਹਿਮਾਚਲ ਪ੍ਰਦੇਸ਼ ਵਿਚ ਇਕ ਸਾਬਕਾ ਵਿਧਾਇਕ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਜਾਣਕਾਰੀ ਮੁਤਾਬਕ ਘਟਨਾ ਬਿਲਾਸਪੁਰ ਵਿਚ ਵਾਪਰੀ ਜਿਥੇ ਅਣਪਛਾਤੇ ਹਮਲਾਵਰਾਂ ਨੇ ਸਾਬਕਾ ਕਾਂਗਰਸ ਵਿਧਾਇਕ ਬੰਬਰ ਠਾਕੁਰ ‘ਤੇ ਲਗਭਗ 12 ਗੋਲੀਆਂ ਚਲਾਈਆਂ। ਇਸ ਹਮਲੇ ਵਿੱਚ ਬੰਬਰ ਠਾਕੁਰ ਅਤੇ ਉਨ੍ਹਾਂ ਦਾ ਪੀਐਸਓ ਜ਼ਖਮੀ ਹੋ ਗਏ ਜਿਹਨਾਂ ਨੂੰ ਇਲਾਜ ਲਈ ਆਈਜੀਐਮਸੀ ਹਸਪਤਾਲ ਸ਼ਿਮਲਾ ਲਿਜਾਇਆ ਗਿਆ ਹੈ ਅਤੇ ਪੀਐਸਓ ਨੂੰ ਏਮਜ਼ ਬਿਲਾਸਪੁਰ ਵਿੱਚ ਦਾਖਲ ਕਰਵਾਇਆ ਗਿਆ ਹੈ।
Total Responses : 139