← ਪਿਛੇ ਪਰਤੋ
ਫਿਰ ਫਟਿਆ ਬਦਲ, ਕਈ ਘਰ ਰੁੜੇ, 3 ਲੋਕ ਲਾਪਤਾ ਬਾਬੂਸ਼ਾਹੀ ਨੈਟਵਰਕ ਦੇਹਰਾਦੂਨ, 18 ਸਤੰਬਰ,2025: ਉੱਤਰਾਖੰਡ ਦੇ ਚਮੌਲੀ ਵਿਚ ਅੱਜ ਸਵੇਰੇ 3 ਵਜੇ ਬੱਦਲ ਫੱਟਣ ਨਾਲ ਅਨੇਕਾਂ ਘਰ ਰੁੜ ਗਏ ਤੇ 3 ਲੋਕ ਲਾਪਤਾ ਹਨ। ਹੋਰ ਵੇਰਵਿਆਂ ਦੀ ਉਡੀਕ ਹੈ....
Total Responses : 203