ਨਵੀਂ ਦਿੱਲੀ, 27 ਮਾਰਚ, 2026: ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਨੇ ਸਪਸ਼ਟ ਤੌਰ ’ਤੇ ਕਿਹਾ ਹੈ ਕਿ ਭਾਰਤ ਵਿਚ ਲਾਕਡਾਊਨ ਲੱਗਣ ਦੀਆਂ ਗੱਲਾਂ ਕੋਰੀ ਅਫਵਾਹ ਹਨ ਅਤੇ ਅਜਿਹੀ ਕੋਈ ਤਜਵੀਜ਼ ਸਰਕਾਰ ਦੇ ਵਿਚਾਰ ਅਧੀਨ ਨਹੀਂ ਹੈ। ਉਹਨਾਂ ਇਹ ਖੁਲ੍ਹਾਸਾ ਇਕ ਟਵੀਟ ਵਿਚ ਕੀਤਾ ਹੈ। ਪੜ੍ਹੋ ਉਹਨਾਂ ਦਾ ਟਵੀਟ:
The global situation remains in flux, and we are closely monitoring developments across energy, supply chains, and essential commodities on a real-time basis.
Under the leadership of Hon’ble PM @narendramodi Ji, all necessary steps are being taken to ensure uninterrupted…
— Hardeep Singh Puri (@HardeepSPuri) March 27, 2026