ਦੁਖਦਾਈ ਖ਼ਬਰ : ਸਾਬਕਾ DGP ਮੁਹੰਮਦ ਮੁਸਤਫ਼ਾ ਅਤੇ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਇਕਲੌਤੇ ਪੁੱਤਰ ਦਾ ਦਿਹਾਂਤ
Babushahi Bureau
ਮਲੇਰਕੋਟਲਾ, 17 October 2025 : ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਅਤੇ ਸਾਬਕਾ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਦੇ ਇਕਲੌਤੇ ਪੁੱਤਰ ਆਕਿਲ ਅਖਤਰ ਦਾ ਅਚਾਨਕ ਇੰਤਕਾਲ ਹੋ ਗਿਆ ਹੈ। ਪਰਿਵਾਰ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਦੀ ਨਮਾਜ਼ ਜਨਾਜਾ ਅੱਜ ਮਿੱਤੀ 17.10.2025 ਦਿਨ ਸ਼ੁਕਰਵਾਰ, ਬਾਅਦ ਨਮਾਜ਼ ਅਸਰ, ਉਹਨਾਂ ਦੇ ਜੱਦੀ ਪਿੰਡ ਹਰਡਾ ਖੇੜੀ (ਸਹਾਰਨਪੁਰ, ਯੂਪੀ) ਵਿਖੇ ਅਦਾ ਕੀਤੀ ਜਾਵੇਗੀ.