← ਪਿਛੇ ਪਰਤੋ
Breaking: ਨਵਨੀਤ ਚਤੁਰਵੇਦੀ ਦਾ ਰੋਪੜ ਪੁਲਿਸ ਨੂੰ ਮਿਲਿਆ ਰਿਮਾਂਡ
ਚੰਡੀਗੜ੍ਹ, 16 ਅਕਤੂਬਰ 2025- ਰਾਜ ਸਭਾ ਲਈ ਜਾਅਲੀ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਮਾਮਲੇ ਵਿੱਚ ਆਜ਼ਾਦ ਉਮੀਦਵਾਰ ਨਵਨੀਤ ਚਤੁਰਵੇਦੀ ਨੂੰ ਰੋਪੜ ਪੁਲਿਸ ਨੇ ਬੀਤੇ ਦਿਨੀਂ ਗ੍ਰਿਫਤਾਰ ਕੀਤਾ ਸੀ। ਚਤੁਰਵੇਦੀ ਨੂੰ ਅੱਜ ਕੋਰਟ ਵਿੱਚ ਰੋਪੜ ਪੁਲਿਸ ਨੇ ਪੇਸ਼ ਕੀਤਾ। ਜਿੱਥੋਂ ਕੋਰਟ ਨੇ ਚਤੁਰਵੇਦੀ ਨੂੰ ਸੱਤ ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ।
Total Responses : 1249