Evening News Bulletin: ਪੜ੍ਹੋ ਅੱਜ 14 ਦਸੰਬਰ ਦੀਆਂ ਵੱਡੀਆਂ 10 ਖਬਰਾਂ (8:35 PM)
ਚੰਡੀਗੜ੍ਹ, 14 ਦਸੰਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:35 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
- ਕਿਸਾਨਾਂ 'ਤੇ ਪੁਲਿਸ ਨੇ ਮਾਰੀਆਂ ਪਾਣੀ ਦੀਆਂ ਬੁਛਾੜਾਂ, ਅੱਥਰੂ ਗੈਸ ਦੇ ਗੋਲੇ ਵੀ ਛੱਡੇ (ਵੇਖੋ ਵੀਡੀਓ)
- ਪੰਜ ਨਗਰ ਨਿਗਮ ਚੋਣਾਂ ਲਈ ਪੜਤਾਲ ਤੋਂ ਬਾਅਦ ਕੁੱਲ 86 ਨਾਮਜ਼ਦਗੀਆਂ ਰੱਦ
1. ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਮਹਿਲਾਵਾਂ ਲਈ ਕੀਤੀ ਗਈ ਅਪਮਾਨਜਨਕ ਟਿੱਪਣੀ ਦੇ ਸਬੰਧ ਵਿੱਚ ਹਰਜਿੰਦਰ ਸਿੰਘ ਧਾਮੀ ਨੂੰ ਸੂ-ਮੋਟੋ ਨੋਟਿਸ ਜਾਰੀ (ਵੀਡੀਓ ਵੀ ਦੇਖੋ)
- ਧਾਮੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੇ ਕਾਬਲ ਨਹੀਂ: ਬੀਬੀ ਜਗੀਰ ਕੌਰ
- ਵੀਡੀਓ: Bibi Jagir Kaur ਬੋਲੇ ਧਾਮੀ ਬਾਰੇ -ਕਿਹਾ ਪ੍ਰਧਾਨ ਦੇ ਅਹੁਦੇ ਦੇ ਕਾਬਲ ਨਹੀਂ: ਸ੍ਰੀ ਆਕਾਲ Takhat ਲਵੇ ਐਕਸ਼ਨ
2. ਪੰਜਾਬ ਦੇ ਅੱਠ ਨੌਜਵਾਨ ਭਾਰਤੀ ਫੌਜ ਅਤੇ ਹਵਾਈ ਸੈਨਾ ਵਿੱਚ ਕਮਿਸ਼ਨਡ ਅਫ਼ਸਰ ਬਣੇ
3. ਨਗਰ ਨਿਗਮ ਦੀ ਉਪ ਚੋਣ ਦੌਰਾਨ ਗਲਤ ਢੰਗ ਨਾਲ ਐੱਨ.ਓ.ਸੀ. ਜਾਰੀ ਕਰਨ ਵਾਲੇ 2 ਕਰਮਚਾਰੀ ਮੁਅੱਤਲ
4. ਇੱਕ ਵਾਰ ਫਿਰ ਅਦਾਲਤ ਨੇ ਨਰਾਇਣ ਚੌੜਾ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
- ਵੀਡੀਓ: ਡੱਲੇਵਾਲ ਦੀ ਜ਼ਿੰਦਗੀ ਤੋਂ ਕੀਮਤ ਹੈ ਕਿਸਾਨਾਂ ਦੀ ਜ਼ਿੰਦਗੀ: ਕਿਸਾਨ ਆਗੂ ਡੱਲੇਵਾਲ ਨੇ ਸ਼ੰਭੂ ਮੋਰਚੇ ਤੋਂ ਸੁਪਰੀਮ ਕੋਰਟ ਨੂੰ ਕੀਤੀ ਖਾਸ ਬੇਨਤੀ
- ਵੀਡੀਓ: ਕੋਰੀਅਨ ਦੋਸਤਾਂ ਨਾਲ ਗੱਲਬਾਤ ਕਰਨ ਦੀ ਚਾਹਤ 'ਚ Youtube ਤੋਂ ਹੀ ਸਿੱਖ ਲਈਆਂ 7 ਵਿਦੇਸ਼ੀ ਭਾਸ਼ਾਵਾਂ
- ਵੀਡੀਓ: "ਚਾਈਨਾ ਡੋਰ ਮੰਗ ਕੇ ਸ਼ਰਮਿੰਦਾ ਨਾ ਕਰੋ": ਦੁਕਾਨਦਾਰ ਨੇ ਦੁਕਾਨ ਦੇ ਬਾਹਰ ਲਗਾਇਆ ਬੋਰਡ
5. ਖਮਾਣੋਂ ਦੀ ਅਰਸ਼ਦੀਪ ਕੌਰ ਬਣੀ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫ਼ਸਰ
6. ਆਮ ਆਦਮੀ ਪਾਰਟੀ ਨੇ ਨਿਗਮ ਚੋਣਾਂ ਤੋਂ ਪਹਿਲਾਂ ਜਲੰਧਰ ਦੇ ਵਿਕਾਸ ਲਈ ਪੰਜ ਮੁੱਖ ਗਰੰਟੀਆਂ ਦਾ ਕੀਤਾ ਐਲਾਨ (ਵੀਡੀਓ ਵੀ ਦੇਖੋ)
- ਵੀਡੀਓ: Fan ਨੂੰ Diljit ਵੱਲੋਂ ਮਿਲੀ Jacket ਦਾ ਮੁੱਲ ਕਰੋੜਾਂ ਚ ਪੈ ਰਿਹਾ, Bangkok ਤੋਂ ਦੇਖਣ ਆਈ Chandigarh concert
- ਵੀਡੀਓ: ਪੰਜਾਬੀ ਆ ਗਏ ਓਏ-Diljit Dosanjh ਨੂੰ ਵੇਖਣ ਲਈ 3 ਘੰਟੇ ਪਹਿਲਾਂ ਹੀ ਲਾਈਨ ਚ ਖੜ੍ਹੇ fans, Australia, Canada ਤੋਂ ਪਹੁੰਚੇ fans ਨੂੰ ਸੁਣੋ, ਵੇਖੋ ਇਹਨਾਂ ਦਾ craze
- ਵੀਡੀਓ: Diljit Dosanjh ਵਰਗੀ ਪੱਗ ਤੇ ਚਾਦਰਾ ਲਾਕੇ ਆਈ ਕੁੜੀ ਵੇਖੋ, Delhi ਤੋਂ ਆ ਰਹੇ fans, ਸੁਣੋ venue ਤੇ ਕਿਵੇਂ ਆਉਣ ਦਾ ਫਾਇਦਾ ਅੱਜ ?
7. ਆਪ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਲਿਆ ਅਸ਼ੀਰਵਾਦ
8. ਨਵਾਂਸ਼ਹਿਰ ਦੀ ਪੁਲਿਸ ਚੌਕੀ 'ਤੇ ਗ੍ਰੇਨੇਡ ਹਮਲੇ ਪਿੱਛੇ ਕੇ.ਜ਼ੈਡ.ਐਫ. ਦਾ ਹੱਥ; ਦੋ ਹਥਿਆਰਾਂ ਸਮੇਤ ਤਿੰਨ ਕਾਬੂ
9. ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਝਿੰਜਰ ਨੇ ਖਨੌਰੀ ਬਾਰਡਰ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਕੀਤੀ ਇਕਜੁੱਟਤਾ ਜ਼ਾਹਿਰ
10. ਟਰੈਫਿਕ ਪੁਲਿਸ ਇੰਚਾਰਜ ਨੇ ਭਾਰਤ ਸਰਕਾਰ ਦੀ ਗੱਡੀ ਰੋਕ ਕੇ ਜਦੋਂ ਕਰ ਤਾ ਚਲਾਨ