ਪੰਜਾਬ ਦੇ ਬਠਿੰਡਾ, ਮੁਕਤਸਰ ਅਤੇ ਮਾਨਸਾ ਵਿੱਚ NIA ਦੀ ਛਾਪੇਮਾਰੀ
ਹਰਸ਼ਬਾਬ
ਚੰਡੀਗੜ੍ਹ : ਮਾਨਸਾ ਵਿੱਚ ਵਿਸ਼ਾਲ ਸਿੰਘ ਦੇ ਘਰ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਸ ਨੂੰ ਅਰਸ਼ ਡਾਲਾ ਨੇ ਇੱਕ ਆਧੁਨਿਕ ਪਿਸਤੌਲ ਦਿੱਤਾ ਸੀ, ਜੋ ਕਿ ਗਰਪ੍ਰੀਤ ਸਿੰਘ ਹਰੀ ਨੋ ਸਿੰਘ ਬਾਲਾ ਕਤਲ ਕੇਸ ਵਿੱਚ ਵਰਤਿਆ ਗਿਆ ਸੀ। ਇਥੇ ਦਸ ਦਈਏ ਕਿ ਇਹ ਰੇਡ ਐਨ ਆਈ ਏ ਵਲੋ ਕੀਤੀ ਜਾ ਰਹੀ ਹੈ।