← ਪਿਛੇ ਪਰਤੋ
ਦੀਦਾਰ ਗੁਰਨਾ
ਰੂਪਨਗਰ 19 ਸਤੰਬਰ 2025 : ਕੁੱਝ ਦਿਨ ਪਹਿਲਾਂ ਜਿਲ੍ਹਾ ਟ੍ਰੈਫਿਕ ਪੁਲਿਸ ਰੂਪਨਗਰ ਵੱਲੋਂ ਇਮਾਨਦਾਰੀ ਅਤੇ ਜਿੰਮੇਵਾਰੀ ਦਾ ਪ੍ਰਮਾਣ ਦਿੰਦਿਆਂ ਇੱਕ ਲੱਭਿਆ ਹੋਇਆ iPhone ਉਸ ਦੇ ਅਸਲ ਮਾਲਕ ਤੱਕ ਪਹੁੰਚਾਇਆ ਗਿਆ, ਇਹ iPhone ਟ੍ਰੈਫਿਕ ਪੁਲਿਸ ਦੀ ਟੀਮ ਨੂੰ ਸੜਕ 'ਤੇ ਲੱਭਿਆ ਸੀ, ਜਿਸ ਦੀ ਪਛਾਣ ਕਰਕੇ ਮਾਲਕ ਨਾਲ ਸੰਪਰਕ ਕੀਤਾ ਗਿਆ , ਫ਼ੋਨ ਮਿਲਣ 'ਤੇ ਮਾਲਕ ਨੇ ਰੂਪਨਗਰ ਪੁਲਿਸ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੀ ਇਮਾਨਦਾਰੀ ਦੀ ਸਰਾਹਨਾ ਕੀਤੀ
Total Responses : 206