ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਕਈ ਅਹੁਦੇਦਾਰਾਂ ਦਾ ਐਲਾਨ
ਚੰਡੀਗੜ੍ਹ, 25 ਜੂਨ 2026- ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਆਦੇਸ਼ਾਂ ਅਨੁਸਾਰ ਪਾਰਟੀ ਦੀ ਮਜਬੂਤੀ ਲਈ ਅਹੁਦੇਦਾਰਾਂ ਦਾ ਵਿਸਥਾਰ ਕਰਦਿਆਂ ਮੀਤ ਪ੍ਰਧਾਨ, ਆਬਜਰਵਰ, ਅਹੁਦੇਦਾਰ ਜ਼ਿਲ੍ਹਾ ਲੁਧਿਆਣਾ ਸ਼ਹਿਰੀ ਅਤੇ ਜ਼ਿਲਾ ਪ੍ਰਧਾਨ ਖੰਨਾ ਸਹਿਬਾਨ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ। ਜਿੰਨਾਂ ਦੇ ਨਾਵਾਂ ਦੀ ਲਿਸਟ ਹੇਠ ਲਿਖੇ ਅਨੁਸਾਰ ਹੈ।
ਮੀਤ ਪ੍ਰਧਾਨ
ਸ. ਭਰਪੂਰ ਸਿੰਘ (ਮੈਨੇਜਰ)
ਆਬਜਰਵਰ
ਸ. ਅਮਰੀਕ ਸਿੰਘ ਖਲੀਲਪੁਰ (ਅੰਮ੍ਰਿਤਸਰ)
ਸ. ਗੁਰਮੀਤ ਸਿੰਘ ਮੁਗਰਾਲਾ (ਅੰਮ੍ਰਿਤਸਰ)
ਸ. ਸਤਪਾਲ ਸਿੰਘ ਵਡਾਲੀ (ਤਰਨ ਤਾਰਨ/ਕਪੂਰਥਲਾ)
ਸ. ਜੱਸਾ ਸਿੰਘ ਆਹਲੂਵਾਲੀਆ (ਸੰਗਰੂਰ ਮਾਲੇਰਕੋਟਲਾ)
ਜ਼ਿਲ੍ਹਾ ਪ੍ਰਧਾਨ ਖੰਨਾ
ਜਥੇ. ਹਾਕਮ ਸਿੰਘ ਨੰਬਰਦਾਰ (ਨਸਰਾਲੀ)
ਅਹੁਦੇਦਾਰ ਜ਼ਿਲ੍ਹਾ ਲੁਧਿਆਣਾ ਸ਼ਹਿਰੀ
ਪ੍ਰਧਾਨ- ਪ੍ਰਮਿੰਦਰ ਸਿੰਘ
ਮੀਤ ਪ੍ਰਧਾਨ- ਜਤਿੰਦਰ ਸਿੰਘ ਗੋਲਡੀ
ਜਨਰਲ ਸਕੱਤਰ- ਗੁਰਦੀਪ ਸਿੰਘ
ਖਜਾਨਚੀ- ਹਰਜੋਤ ਸਿੰਘ
ਪ੍ਰੈਸ ਸਕੱਤਰ- ਗੁਰਸਾਹਿਬ ਸਿੰਘ
ਜਾਰੀ ਕਰਤਾ
(ਸ. ਜਗਜੀਤ ਸਿੰਘ ਕੋਹਲੀ)
ਦਫ਼ਤਰ ਸਕੱਤਰ
ਸ੍ਰੀ ਅੰਮ੍ਰਿਤਸਰ ਸਾਹਿਬ
(ਤਜਿੰਦਰ ਸਿੰਘ ਪੰਨੂ)
ਮੀਡਿਆ ਇੰਚਾਰਜ
ਦਫ਼ਤਰ ਚੰਡੀਗੜ੍ਹ
ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ
- Download Babushahi App
-
-