ਭਾਜਪਾ ਜ਼ਿਲਾ ਜਗਰਾਉਂ ਵਲੋਂ ਨਵੀਆਂ ਨਿਯੁਕਤੀਆਂ
ਜਗਰਾਉ (ਦੀਪਕ ਜੈਨ)
ਭਾਜਪਾ ਜ਼ਿਲਾ ਜਗਰਾਉਂ ਵਲੋਂ ਜਿੱਥੇ ਸੀਨੀਅਰ ਐਡਵੋਕੇਟ ਵਿਵੇਕ ਭਾਰਦਵਾਜ ਦੇ ਪਾਰਟੀ ਪ੍ਰਤੀ ਯੋਗਦਾਨ ਨੂੰ ਦੇਖਦੇ ਹੋਏ ਓਹਨਾ ਨੂੰ ਜ਼ਿਲੇ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਉਥੇ ਹੀ ਐਡਵੋਕੇਟ ਦਰਿਪਨ ਸਾਹਨੀ ਨੂੰ ਜ਼ਿਲੇ ਦੇ ਲੀਗਲ ਸੈੱਲ ਦਾ ਕੋ ਕਨਵੀਨਰ ਨਿਯੁਕਤ ਕੀਤਾ ਗਿਆ ਇਹ ਨਿਜੁਕਤੀਆਂ ਤਤਕਾਲ ਪ੍ਰਭਾਵ ਤੋ ਲਾਗੂ ਹੋਣਗੀਆ |ਇਸ ਮੌਕੇ ਇਹਨਾ ਨੇ ਪਾਰਟੀ ਨੂੰ ਵਿਸ਼ਵਾਸ ਦਵਾਇਆ ਕਿ ਉਹ ਤਨੋ ਮਨੋ ਪਾਰਟੀ ਦੀ ਸੇਵਾ ਕਰਨਗੇ ਅਤੇ ਆਉਣ ਵਾਲੀਆਂ ਨਗਰ ਕੌਂਸਲ ਅਤੇ ਵਿਧਾਨਸਭਾ ਚੋਣਾਂ ਵਿੱਚ ਪੰਜਾਬ ਅੰਦਰ ਪਾਰਟੀ ਦਾ ਪਰਚਮ ਲਹਿਰਾਉਣਗੇ |