ਨਵੀਂ ਦਿੱਲੀ, 10 ਨਵੰਬਰ 2020 - ਚੋਣ ਕਮਿਸ਼ਨ ਦਾ ਰੁਝਾਨ 243 ਵਿਚੋਂ 200 ਸੀਟਾਂ ਲਈ: ਐਨਡੀਏ 102 ਸੀਟਾਂ 'ਤੇ ਮੋਹਰੀ - ਭਾਜਪਾ 54, ਜੇਡੀਯੂ -42, ਵਿਕਾਸਸ਼ੀਲ ਇਨਸਾਂ ਪਾਰਟੀ -5, ਐਚਏਐਮ -1
ਮਹਾਗਠਬੰਧਨ 88 ਸੀਟਾਂ 'ਤੇ ਅੱਗੇ - ਆਰਜੇਡੀ 57, ਕਾਂਗਰਸ 17, ਲੈਫਟ 14 ਸੀਟਾਂ
ਬਸਪਾ ਇਕ ਸੀਟ 'ਤੇ ਅੱਗੇ ਹੈ, ਐਲਜੇਪੀ 4' ਤੇ, ਜਦੋਂ ਕਿ ਏਆਈਐਮਆਈਐਮ 2 ਅਤੇ ਆਜ਼ਾਦ ਉਮੀਦਵਾਰ 3 'ਤੇ ਅੱਗੇ ਹੈ।