ਪਟਨਾ, 10 ਨਵੰਬਰ 2020 - ਚੋਣ ਕਮਿਸ਼ਨ ਦਾ ਰੁਝਾਨ 243 ਵਿਚੋਂ 133 ਸੀਟਾਂ ਲਈ: ਐਨਡੀਏ 66 ਸੀਟਾਂ 'ਤੇ ਅੱਗੇ - ਭਾਜਪਾ 35, ਜੇਡੀਯੂ 26, ਵਿਕਾਸਸ਼ੀਲ ਇਨਸਾਂ ਪਾਰਟੀ 5
ਮਹਾਗਠਬੰਧਨ 61 ਸੀਟਾਂ 'ਤੇ ਅੱਗੇ - ਆਰਜੇਡੀ 40, ਕਾਂਗਰਸ 14, ਲੈਫਟ 7 ਸੀਟਾਂ
ਬਸਪਾ ਦੋ ਸੀਟਾਂ 'ਤੇ, ਲੋਕ ਜਨ ਸ਼ਕਤੀ ਪਾਰਟੀ ਤਿੰਨ ਸੀਟਾਂ 'ਤੇ ਬੜ੍ਹਤ 'ਚ ਹੈ। ਜਦਕਿ ਏ.ਆਈ.ਐਮ.ਆਈ.ਐਮ ਇਕ ਸੀਟ 'ਤੇ ਅੱਗੇ ਹੈ