← ਪਿਛੇ ਪਰਤੋ
ਕੋਲਕਾਤਾ, 18 ਅਕਤੂਬਰ, 2016 : ਮੁੱਖ ਮੰਤਰੀ ਮਮਤਾ ਬੈਨਰਜੀ ਦੀ ਨਿਖੇਧੀ ਕਰਨੀ ਇੱਕ ਲੜਕੀ ਨੂੰ ਮਹਿੰਗੀ ਪੈ ਰਹੀ ਹੈ। ਉਕਤ ਲੜਕੀ ਵੱਲੋਂ ਮਮਤਾ ਬੈਨਰਜੀ ਦੀ ਕੀਤੀ ਗਈ ਨਿਖੇਧੀ ਮਗਰੋਂ ਨਾ ਸਿਰਫ਼ ਉਸ ਵੱਲੋਂ ਕੀਤੀ ਗਈ ਪੋਸਟ ਬਹੁਤ ਵੱਡੇ ਹੋਰਡਿੰਗ ਦੇ ਰੂਪ 'ਚ ਸੜਕ ਕਿਨਾਰੇ ਲਗਾ ਦਿੱਤੀ ਗਈ ਬਲਕਿ ਤ੍ਰਿਣਮੂਲ ਕਾਂਗਰਸ ਦੀਆਂ ਔਰਤਾਂ ਵੱਲੋਂ ਲੜਕੀ ਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ।
Total Responses : 267