ਦਿੱਲੀ ਜਾ ਰਹੀ ਰਾਜਧਾਨੀ ਐਕਸਪ੍ਰੈਸ ’ਚ ਲੱਗੀ ਭਿਆਨਕ ਅੱਗ, 6 ਦਰਜਨ ਤੋਂ ਜ਼ਿਆਦਾ ਮੁਸਾਫਰ ਸੁਰੱਖਿਅਤ ਕੱਢੇ, ਵੀਡੀਓ ਵੀ ਵੇਖੋ
ਬਾਬੂਸ਼ਾਹੀ ਨੈਟਵਰਕ
ਰਤਲਾਮ (ਮੱਧ ਪ੍ਰਦੇਸ਼), 17 ਮਈ, 2026: ਕੌਮੀ ਰਾਜਧਾਨੀ ਦੇ ਨਿਊ ਹਜ਼ਰਤਗੰਜ ਸਟੇਸ਼ਨ ਵੱਲੋਂ ਜਾ ਰਹੀ ਰਾਜਧਾਨੀ ਐਕਸਪ੍ਰੈਸ ਦੇ ਬੀ 1 ਡੱਬੇ ਵਿਚ ਭਿਆਨਕ ਅੱਗ ਲੱਗ ਗਈ ਜਿਸ ਮਗਰੋਂ ਡੱਬੇ ਵਿਚ ਸਵਾਰ 68 ਮੁਸਾਫਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਮੌਕੇ ’ਤੇ ਫੌਰਨ ਅੱਗ ਬੁਝਾਊ ਟੀਮਾਂ ਸੱਦੀਆਂ ਗਈਆਂ।
ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
ਵੀਡੀਓ ਵੀ ਵੇਖੋ:
- Download Babushahi App
-
-