Punjab Breaking: ਮੇਰੀ ਸਰਕਾਰ 'ਚ ਮੈਂ ਗੈਂਗਸਟਰ ਸਿੱਧੇ ਕਰ ਦਿੱਤੇ ਸੀ- ਕੈਪਟਨ ਅਮਰਿੰਦਰ ਦਾ ਵੱਡਾ ਬਿਆਨ
ਚੰਡੀਗੜ੍ਹ, 30 ਅਕਤੂਬਰ 2025- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਨੂੰ ਬਿਲਕੁਲ ਸਿੱਧਾ ਕਰਨ ਦੀ ਲੋੜ ਹੈ।
ਕੈਪਟਨ ਨੇ ਕਿਹਾ ਕਿ ਮੇਰੀ ਸਰਕਾਰ ਦੇ ਵਿੱਚ ਮੈਂ ਗੈਂਗਸਟਰ ਸਿੱਧੇ ਕਰ ਦਿੱਤੇ ਸੀ। ਕੈਪਟਨ ਅਮਿੰਦਰ ਸਿੰਘ ਨੇ ਕਿਹਾ ਹੈ ਕਿ ਅਸੀਂ ਸਾਰੇ ਗੈਂਗਸਟਰ ਫੜ ਕੇ ਅੰਦਰ ਕੀਤੇ ਸੀ। ਹੁਣ ਤਾਂ ਗੈਂਗਸਟਰ ਖੁੱਲ੍ਹੇਆਮ ਘੁੰਮ ਰਹੇ ਹਨ।
ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਅੱਜ ਦੋ ਅੱਜ ਦੋ ਥਾਵਾਂ ਤੇ ਪੰਜਾਬ ਦਾ ਦੌਰਾ ਕੀਤਾ ਜਾਣਾ ਹੈ।