ਲੁਧਿਆਣਾ ਪੱਛਮੀ: ਆਮ ਆਦਮੀ ਪਾਰਟੀ ਪਹਿਲੇ ਰਾਉਂਡ ’ਚ ਅੱਗੇ (09.19 ਵਜੇ ਸਵੇਰੇ)
ਬਾਬੂਸ਼ਾਹੀ ਨੈਟਵਰਕ
ਲੁਧਿਆਣਾ, 23 ਜੂਨ, 2025: ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਵਿਚ ਵੋਟਾਂ ਦੀ ਗਿਣਤੀ ਵਿਚ ਪਹਿਲੇ ਰਾਊਂਡ ਦੀ ਗਿਣਤੀ ਮਗਰੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਸੰਜੀਵ ਅਰੋੜਾ 2895 ਵੋਟਾਂ ਲੈ ਕੇ ਸਭ ਤੋਂ ਅੱਗੇ ਹਨ। ਦੂਜੇ ਸਥਾਨ ’ਤੇ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਹਨ ਜਿਹਨਾਂ ਨੂੰ 1677 ਵੋਟਾਂ ਮਿਲੀਆਂ ਹਨ। ਭਾਜਪਾ ਦੇ ਜੀਵਨ ਗੁਪਤਾ 1177 ਵੋਟਾਂ ਨਾਲ ਤੀਜੇ ਨੰਬਰ ਅਤੇ ਅਕਾਲੀ ਦਲ ਦੇ ਪਰਉਪਕਾਰ ਸਿੰਘ 703 ਵੋਟਾਂ ਲੈ ਗਏ ਹਨ। ਇਸ ਤਰੀਕੇ ਸੰਜੀਵ ਅਰੋੜਾ 1269 ਵੋਟਾਂ ਨਾਲ ਅੱਗੇ ਹਨ।

Click to Follow Babushahi Facebook page →