ਮਹਿੰਦਰਜੀਤ ਸਿੰਘ ਨੇ DDPO ਪਟਿਆਲਾ ਦਾ ਚਾਰਜ ਸੰਭਾਲਿਆ
ਦੀਦਾਰ ਗੁਰਨਾ
ਪਟਿਆਲਾ 4 ਜੂਨ 2025 : ਮਹਿੰਦਰਜੀਤ ਸਿੰਘ ਨੇ DDPO ਪਟਿਆਲਾ ਦਾ ਚਾਰਜ ਸੰਭਾਲ ਲਿਆ ਹੈ। ਮਹਿੰਦਰਜੀਤ ਸਿੰਘ ਇਸ ਤੋਂ ਪਹਿਲਾਂ DDPO ਮੋਗਾ , BDPO ਸਰਹਿੰਦ , BDPO ਸਨੌਰ, BDPO ਭੁੰਨਰਹੇੜੀ ਆਦਿ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਮਹਿੰਦਰਜੀਤ ਸਿੰਘ ਇੱਕ ਬਹੁਤ ਹੀ ਮਿਹਨਤੀ ਅਤੇ ਮਿਲਣਸਾਰ ਅਫ਼ਸਰ ਵਜੋਂ ਜਾਣੇ ਜਾਂਦੇ ਹਨ।