ਕੈਨੇਡਾ ’ਚ ਆਮ ਚੋਣਾਂ ਅੱਜ 28 ਅਪ੍ਰੈਲ ਨੂੰ
ਬਾਬੂਸ਼ਾਹੀ ਨੈਟਵਰਕ
ਓਟਵਾ, 28 ਅਪ੍ਰੈਲ, 2025: ਕੈਨੇਡਾ ਵਿਚ ਆਮ ਚੋਣਾਂ ਅੱਜ 28 ਅਪ੍ਰੈਲ ਨੂੰ ਹੋ ਰਹੀਆਂ ਹਨ। ਇਹਨਾਂ ਚੋਣਾਂ ਵਿਚ ਲਿਬਰਲ ਪਾਰਟੀ ਅਤੇ ਕਨਜ਼ਰਵੇਟਿਵ ਪਾਰਟੀ ਵਿਚਾਲੇ ਮੁੱਖ ਮੁਕਾਬਲਾ ਹੈ। ਹਾਲਾਂਕਿ ਐਨ ਡੀ ਪੀ ਵੀ ਚੋਣ ਮੈਦਾਨ ਵਿਚ ਹੈ।
ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ: