ਰਵੀ ਜੱਖੂ
ਸਿੰਘੂ ਬਾਰਡਰ, 20 ਦਸੰਬਰ 2020 -
- ਬਦਲੇ ਦੀ ਭਾਵਨਾ ਨਾਲ ਸਰਕਾਰ ਕਰ ਰਹੀ ਕਾਰਵਾਈ
- ਜੋ ਕਿਸਾਨਾ ਸਰਕਾਰ ਦੀਆ ਬਰੂਹਾਂ ‘ਤੇ ਆਣ ਕਿ ਬੈਠੇ ਹਨ ਉਹਨਾ ਨਾਲ ਕੋਈ ਗੱਲ-ਬਾਤ ਨਹੀਂ ਕਰ ਰਹੀ ਸਰਕਾਰ ਜਦੋਂਕਿ ਬਾਕੀ ਕਿਸਾਨ ਨਾਲ ਤਾਂ ਗੱਲ-ਬਾਤ ਕਰ ਰਹੀ ਹੈ
- ਕਾਰਪੋਰੇਟ ਵਲ਼ੋ ਵੀ ਸਫਾਈ ਦਿੱਤੀ ਜਾ ਰਹੀ ਹੈ ਇਹ ਵੀ ਅੰਦੋਲਨ ਤੋਂ ਢਾਹ ਲੱਗ ਰਹੀ ਰਹੀ ਹੈ
- ਅੰਦੋਲਨ ਦੌਰਾਨ ਕਈ ਸ਼ਰਾਰਤੀ ਅਨਸਰ ਵੀ ਫੜੇ ਗਏ ਹਨ
- 150-200 ਬੰਦੇ ਪਹਿਰੇਦਾਰੀ ਲਈ ਗਏ ਤਾਂ ਜੋ ਗਲਤ ਅਨਸਰਾਂ 'ਤੇ ਨਜ਼ਰ ਰੱਖੀ ਜਾ ਸਕੇ
- ਹਾਲੇ ਤੱਕ ਸਰਕਾਰ ਵਲ਼ੋ ਗੱਲ-ਬਾਤ ਲਈ ਕੋਈ ਵੀ ਸੱਦਾ ਨਹੀਂ ਆਇਆ
- ਸਾਰੀਆਂ ਫਸਲਾ ਦੀ ਖਰੀਦ ਦਾਰੀ ਵਾਲਾ ਕਾਨੂੰਨ ਲੈ ਕੇ ਆਵੇ ਸਰਕਾਰ
- ਜੇ ਸਰਕਾਰ ਕਾਨੂੰਨ ਵਾਪਿਸ ਲੈ ਲਵੇ ਤਾਂ ਇਸ ਦਾ ਸਿਹਰਾ ਵੀ ਪ੍ਰਧਾਨ ਮੰਤਰੀ ਖ਼ੁਦ ਲੈ ਲਵੇ
ਉਸ ਤੋਂ ਬਾਅਦ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਨੇ ਕਿਹਾ ਕਿ....
- ਗਲਤ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਕਿਸਾਨਾ ਅੰਦੋਲਨ ਹਿੰਸਕ ਹੋ ਰਿਹਾ ਹੈ
- ਫੰਡਾਂ ਸੰਬੰਧੀ ਬੋਲਦਿਆਂ ਉਹਨਾਂ ਕਿਹਾ ਕਿ ਅਸੀਂ ਕਿਸੇ ਵੀ ਦੁਕਾਨਦਾਰਾਂ ਕਿਸੇ ਵੀ ਸ਼ਰਮਾਏਦਾਰ ਤੋਂ ਫੰਡ ਨਹੀਂ ਲਈ
- ਸਿਰਫ ਵਿਦੇਸ਼ੀ ਪੰਜਾਬੀਅਤ ਨੂੰ ਅਪੀਲ ਕੀਤੀ ਸੀ
- ਕਰੋਨਾ ਦੌਰਾਨ ਵੀ ਅਸੀਂ ਸੇਵਾ ਦਾ ਕੰਮ ਕੀਤਾ ਸੀ
- ਫੰਡ ਕਿਰਤੀ ਲੋਕਾਂ ਤੋਂ ਲੈਂਦੇ ਹਨ।
- ਕੀ ਸਰਕਾਰ ਚੋਣਾਂ ਦੌਰਾਨ ਇਕੱਠਾ ਹੋਣ ਵਾਲੇ ਫੰਡ ਦੇ ਵੇਰਵੇ ਦੇ ਸਕਦੀ ਹੈ ?
- ਲੋਕਾਂ ਆਪ ਮੂਹਰੇ ਸੇਵਾ ਕਰਦੇ ਹਨ
- ਕਾਨੂੰਨ ਪੂਰੀ ਤਰ੍ਹਾ ਰੱਦ ਹੋਣੇ ਚਾਹੀਦੇ ਹਨ