← ਪਿਛੇ ਪਰਤੋ
ਨਵੀਂ ਦਿੱਲੀ, 1 ਫਰਵਰੀ 2021 - ਸਰਕਾਰ ਦੁਆਰਾ ਬਰਡਰਾਂ 'ਤੇ ਵਧਾਈ ਜਾ ਰਹੀ ਸਖਤੀ ਦੇ ਰੋਸ ਵਜੋਂ ਕਿਸਾਨਾਂ ਦੁਆਰਾ 6 ਫਰਵਰੀ ਨੂੰ ਤਿੰਨ ਘੰਟੇ ਲਈ ਦੇਸ਼ ਵਿਚ ਚੱਕ ਜਾਮ ਦਾ ਐਲਾਨ ਕੀਤਾ ਗਿਆ ਹੈ| ਸੰਯੁਕਤ ਕਿਸਾਨ ਮੋਰਚਾ ਸਿੰਘੁ ਬਾਰਡਰ 'ਤੇ ਪ੍ਰੈਸ ਕਾਨਫਰੰਸ ਕਰ ਰਿਹਾ ਹੈ| ਹੇਠ ਦੇਖੋ ਲਾਈਵ
Total Responses : 267