← ਪਿਛੇ ਪਰਤੋ
ਨਵੀਂ ਦਿੱਲੀ, 26 ਜਨਵਰੀ 2021 - ਸੰਯੁਕਤ ਕਿਸਾਨ ਮੋਰਚਾ ਨੇ ਗਣਤੰਤਰ ਦਿਵਸ ਮੌਕੇ ਦਿੱਲੀ 'ਚ ਹੋਈ ਹਿੰਸਾ ਤੋਂ ਬਾਅਦ ਟ੍ਰੈਕਟਰ ਪਰੇਡ ਨੂੰ ਤੁਰੰਤ ਪ੍ਰਭਾਵ ਰੱਦ ਕਰ ਦਿੱਤਾ ਅਤੇ ਬਾਕ ਹੀ ਉਨ੍ਹਾਂ ਨੇ ਟ੍ਰੈਕਟਰ ਪਰੇਡ 'ਚ ਹਿੱਸਾ ਲੈ ਰਹੇ ਸਾਰੇ ਹੀ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਾਪਸ ਆਪਣੇ ਆਪਣੇ ਠਿਕਾਣਿਆਂ 'ਤੇ ਆ ਜਾਣ ਤਾਂ ਜੋ ਉਹ ਅੰਦੋਲਨ ਨੂੰ ਸ਼ਾਂਤੀ ਪੂਰਵਕ ਚਲਾ ਸਕਣ। ਸੰਯੁਕਤ ਕਿਸਾਨ ਮੋਰਚਾ ਨੇ ਐਲਾਨ ਕੀਤਾ ਕਿ ਅੰਦੋਲਨ ਸ਼ਾਂਤੀਪੂਰਵਕ ਜਾਰੀ ਰਹੇਗਾ ਅਤੇ ਅਗਲੀ ਰਣਨੀਤੀ 'ਤੇ ਵਿਚਾਰ ਕਰਕੇ ਜਦਲੀ ਹੀ ਇਸ 'ਤੇ ਫੈਸਲਾ ਲਿਆ ਜਾਵੇਗਾ।
Total Responses : 267