← ਪਿਛੇ ਪਰਤੋ
Breaking: ਸੁਖਬੀਰ ਬਾਦਲ ਨੇ 18 ਨਵੇਂ ਜਨਰਲ ਸਕੱਤਰ ਲਾਏ
ਚੰਡੀਗੜ੍ਹ, 07 ਅਗਸਤ 2025: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਵਾਧਾ ਕਰਦੇ ਹੋਏ 18 ਨਵੇਂ ਜਨਰਲ ਸਕੱਤਰਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ। ਇਨ੍ਹਾਂ ਜਨਰਲ ਸਕੱਤਰਾਂ ਦੀ ਸੂਚੀ ਹੇਠ ਲਿਖੀ ਹੈ:
ਸ. ਦਿਲਰਾਜ ਸਿੰਘ ਭੂੰਦੜ ਸ. ਅਰਵਿੰਦਰ ਸਿੰਘ ਰਸੂਲਪੁਰ ਸ. ਜਗਦੀਪ ਸਿੰਘ ਚੀਮਾ ਸ. ਸੂਬਾ ਸਿੰਘ ਬਾਦਲ ਸ. ਸੁਰਜੀਤ ਸਿੰਘ ਗੜ੍ਹੀ ਸ. ਵਿਨਰਜੀਤ ਸਿੰਘ ਗੋਲਡੀ ਸ. ਯਾਦਵਿੰਦਰ ਸਿੰਘ ਯਾਦੂ ਸ਼੍ਰੀ ਆਰ.ਡੀ. ਸ਼ਰਮਾ ਸ. ਰਵੀਪ੍ਰੀਤ ਸਿੰਘ ਸਿੱਧੂ ਸ. ਹਰਜਾਪ ਸਿੰਘ ਸੰਘਾ ਸ਼੍ਰੀ ਬਾਲਕ੍ਰਿਸ਼ਨ ਬਾਲੀ ਬੀਬੀ ਜ਼ਾਹਿਦਾ ਸੁਲੇਮਾਨ ਸ. ਗੁਰਬਖਸ਼ ਸਿੰਘ ਖਾਲਸਾ ਸ. ਗੁਰਮੀਤ ਸਿੰਘ ਸ਼ੰਟੀ ਸ. ਜਗਬੀਰ ਸਿੰਘ ਸੋਖੀ ਸ਼੍ਰੀ ਕਬੀਰ ਦਾਸ ਸ. ਗੁਰਪ੍ਰੀਤ ਸਿੰਘ ਝੱਬਰ ਸ. ਇਕਬਾਲ ਸਿੰਘ
Total Responses : 7180