← ਪਿਛੇ ਪਰਤੋ
Canada : ਬਾਘਾਪੁਰਾਣਾ ਦੀ ਅਮਨਦੀਪ ਸੋਢੀ ਬਰੈਂਪਟਨ ਸੈਂਟਰ ਤੋ ਮੈਂਬਰ ਪਾਰਲੀਮੈਂਟ ਬਣੀ
ਬਰੈਂਪਟਨ ( ਬਲਜਿੰਦਰ ਸੇਖਾ) ਬਰੈਂਪਟਨ ਸੈਂਟਰ ਹਲਕੇ ਤੋ ਲਿਬਰਲ ਪਾਰਟੀ ਦੀ ਉਮੀਦਵਾਰ ਅਮਨਦੀਪ ਕੌਰ ਸੋਢੀ ਨੇ ਪਹਿਲੀ ਵਾਰ ਫਸਵੀ ਟੱਕਰ ਵਿਚੋਂ ਜਿੱਤ ਪ੍ਰਾਪਤ ਕੀਤੀ ਹੈ । ਉਹਨਾਂ ਦਾ ਪਰਿਵਾਰ ਮੋਗਾ ਜਿਲ੍ਹੇ ਦਾ ਕਸਬਾ ਬਾਘਾਪੁਰਾਣਾ ਦਾ ਰਹਿਣ ਵਾਲਾ ਹੈ ।
Total Responses : 3