← ਪਿਛੇ ਪਰਤੋ
ਵੱਡੀ ਖ਼ਬਰ: ਖਨੌਰੀ ਬਾਰਡਰ 'ਤੇ ਕਿਸਾਨ ਲੀਡਰ ਸਿਰਸਾ ਨੂੰ ਆਇਆ ਹਾਰਟ ਅਟੈਕ
ਰਵੀ ਜੱਖੂ
ਚੰਡੀਗੜ੍ਹ, 12 ਫਰਵਰੀ 2024- ਖਨੌਰੀ ਬਾਰਡਰ ਤੇ ਸੰਘਰਸ਼ ਕਰ ਰਹੇ ਕਿਸਾਨ ਲੀਡਰ ਬਲਦੇਵ ਸਿੰਘ ਸਿਰਸਾ ਨੂੰ ਹਾਰਟ ਅਟੈਕ ਆਉਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਅਚਾਨਕ ਜਿਵੇਂ ਹੀ ਸਿਰਸਾ ਦੀ ਸਿਹਤ ਵਿਗੜੀ ਤਾਂ ਪਹਿਲਾਂ ਉਨ੍ਹਾਂ ਦਾ ਲੋਕਲ ਡਾਕਟਰਾਂ ਵਲੋਂ ਚੈੱਕਅੱਪ ਕੀਤਾ ਗਿਆ ਅਤੇ ਬਾਅਦ ਵਿਚ ਹਾਲਤ ਗੰਭੀਰ ਵੇਖਦਿਆਂ ਹੋਇਆ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਕਿਸਾਨਾਂ ਨੇ ਨੇ ਦੱਸਿਆ ਕਿ ਜਾਂਦੇ ਸਮੇਂ ਸਿਰਸਾ ਦੇ ਬੋਲ ਸਨ ਕਿ ਡੱਲੇਵਾਲ ਸਾਹਿਬ ਦਾ ਧਿਆਨ ਰੱਖਿਓ।
Total Responses : 112