ਘਨੌਲੀ ਤੋਂ ਸ੍ਰੀ ਅਮਰਨਾਥ ਯਾਤਰਾ ਦੇ ਲਈ ਜੱਥਾ ਰਵਾਨਾ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 3 ਜੁਲਾਈ 2024 : ਰੋਪੜ ਦੇ ਕਸਬਾ ਘਨੌਲੀ ਤੋਂ ਸ੍ਰੀ ਅਮਰਨਾਥ ਯਾਤਰਾ ਦੇ ਲਈ ਜੱਥਾ ਰਵਾਨਾ ਹੋਇਆ । ਇਹ ਅੱਠ ਦਿਨ ਦੀ ਯਾਤਰਾ ਉਪਰੰਤ ਵਾਪਿਸ ਘਨੌਲੀ ਵਿੱਖੇ ਪੁੱਜੇਗਾ । ਇਸ ਮੌਕੇ ਅਸਵਨੀ ਮਹਿਰਾ , ਸਤਨਾਮ ਸਿੰਘ , ਸੰਜੀਵ ਕੁਮਾਰ, ਨਿਰੰਤਰ ਸੂਦ, ਵੋਹਰਾ, ਮਾਨਸ ਸ਼ਿੰਦੂ, ਵਿਜੇ ਖੱਤਰੀ, ਲਾਲੀ ਘਨੌਲੀ, ਹਨੀ ਸ਼ਰਮਾ, ਅਸ਼ੋਕ ਕੁਮਾਰ, ਸੁੱਖ ਸੈਣੀ, ਗਿਫਟੀ ਕੁਮਾਰ ਆਦਿ ਭਗਤ ਹਾਜ਼ਰ ਸਨ ।